Home / 2017 / November / 07

Daily Archives: November 7, 2017

ਪਟਨਾ ਜ਼ਿਲਾ ਜੱਜ ਦਾ ਵੱਡਾ ਫੈਸਲਾ, ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੀ ਕਮੇਟੀ ਨੂੰ ਹਟਾਇਆ

ਪਟਨਾ ਜ਼ਿਲਾ ਜੱਜ ਦਾ ਵੱਡਾ ਫੈਸਲਾ, ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੀ ਕਮੇਟੀ ਨੂੰ ਹਟਾਇਆ

ਪਟਨਾ ਸਾਹਿਬ— ਪਟਨਾ ਜ਼ਿਲਾ ਦੇ ਜੱਜ ਵੱਲੋਂ ਮੰਗਲਵਾਰ ਨੂੰ ਵੱਡਾ ਫੈਸਲਾ ਸੁਣਾਇਆ ਗਿਆ। ਜੱਜ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੀ ਕਮੇਟੀ ਨੂੰ ਹਟਾ ਦਿੱਤਾ ਹੈ ਅਤੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਕਮੇਟੀ ਨੂੰ ਬਹਾਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜ਼ਿਲਾ ਜੱਜ ਨੇ …

Read More »

ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸੜਕ ਹਾਦਸਾ ‘ਚ 6 ਲੋਕਾਂ ਦੀ ਮੌਤ

ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸੜਕ ਹਾਦਸਾ ‘ਚ 6 ਲੋਕਾਂ ਦੀ ਮੌਤ

ਫਰੀਦਕੋਟ-ਫਾਜ਼ਿਲਕਾ ਰੋਡ ‘ਤੇ ਪਿੰਡ ਕਰੀ-ਕਲਾਂ ਨੇੜੇ ਪੰਜਾਬ ਰੋਡਵੇਜ ਬੱਸ ਤੇ ਟਰਾਲੇ ਦੀ ਭਿਆਨਕ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਫਿਰੋਜ਼ਪੁਰ -ਫਾਜ਼ਿਲਕਾ ਰੋਡ ‘ਤੇ ਪਿੰਡ ਕਰੀ-ਕਲਾਂ ਨੇੜੇ ਓਵਰਟੇਕ ਕਰਨ ਦੇ ਚੱਕਰ ‘ਚ ਪੰਜਾਬ ਰੋਡਵੇਜ ਬੱਸ ਦੀ ਟੱਕਰ ਟਰਾਲੇ ਨਾਲ ਹੋ ਗਈ। ਇਸ ਹਾਦਸੇ ‘ਚ ਹੁਣ ਤੱਕ 6 ਲੋਕਾਂ ਦੀ ਮੌਤ …

Read More »

ਡਾ. ਮਨਮੋਹਨ ਸਿੰਘ ਨੇ ਗੁਜਰਾਤ ‘ਚ ਭਾਜਪਾ ‘ਤੇ ਕੀਤੇ ਤਾਬੜਤੋੜ ਹਮਲੇ

ਡਾ. ਮਨਮੋਹਨ ਸਿੰਘ ਨੇ ਗੁਜਰਾਤ ‘ਚ ਭਾਜਪਾ ‘ਤੇ ਕੀਤੇ ਤਾਬੜਤੋੜ ਹਮਲੇ

ਨਵੀਂ ਦਿੱਲੀ – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਗੁਜਰਾਤ ਵਿਚ ਪਾਰਟੀ ਲਈ ਚੋਣ ਪ੍ਰਚਾਰ ਕੀਤਾ| ਇਸ ਮੌਕੇ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਉਤੇ ਤਾਬੜਤੋੜ ਹਮਲੇ ਵੀ ਕੀਤੇ| ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਜਿਥੇ ਦੇਸ਼ ਦੇ 14 ਕਰੋੜ ਲੋਕਾਂ ਦੀ ਗਰੀਬੀ ਨੂੰ ਦੂਰ ਕੀਤਾ, ਉਥੇ …

Read More »

ਆਸਟ੍ਰੇਲੀਆ : ਕਲਾਸ ਰੂਮ ‘ਚ ਵੜੀ ਕਾਰ, 2 ਬੱਚਿਆਂ ਦੀ ਮੌਤ

ਆਸਟ੍ਰੇਲੀਆ : ਕਲਾਸ ਰੂਮ ‘ਚ ਵੜੀ ਕਾਰ, 2 ਬੱਚਿਆਂ ਦੀ ਮੌਤ

ਮੈਲਬੌਰਨ – ਆਸਟ੍ਰੇਲੀਆ ਦੇ ਇਕ ਸਕੂਲ ਵਿਚ ਵਾਪਰੀ ਦੁਖਦਾਈ ਘਟਨਾ ਵਿਚ 2 ਬੱਚਿਆਂ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਸਿਡਨੀ ਵਿਖੇ ਬੈਂਕਸਿਆ ਰੋਡ ਪਬਲਿਕ ਸਕੂਲ ਦੇ ਅੰਦਰ ਇਕ ਕਾਰ ਬੱਚਿਆਂ ਦੇ ਕਲਾਸ ਰੂਮ ਵਿਚ ਜਾ ਵੜੀ, ਜਿਸ ਕਾਰਨ 2 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 5 ਤੋਂ ਵੱਧ …

Read More »

War not an option. Azadi for Kashmir has no reality: Pakistan PM Abbasi

War not an option. Azadi for Kashmir has no reality: Pakistan PM Abbasi

Abbasi further said that the idea of “independent Kashmir” is often floated around “but has no reality” LONDON: Acknowledging the tense situation between the two neighbouring nations, Pakistan Prime Minister Shahid Khaqan Abbasi admitted that war with India is not an option. “Until Kashmir is resolved, Pak-India relations will remain …

Read More »