Home / 2017 / November / 04

Daily Archives: November 4, 2017

ਮੁੱਖ ਮੰਤਰੀ ਵੱਲੋਂ ਸੇਵਾ-ਮੁਕਤ ਭਾਰਤੀ ਤੇ ਵਿਦੇਸ਼ੀ ਫੌਜੀ ਅਧਿਕਾਰੀਆਂ ਦੀ ਮੇਜ਼ਬਾਨੀ

ਮੁੱਖ ਮੰਤਰੀ ਵੱਲੋਂ ਸੇਵਾ-ਮੁਕਤ ਭਾਰਤੀ ਤੇ ਵਿਦੇਸ਼ੀ ਫੌਜੀ ਅਧਿਕਾਰੀਆਂ ਦੀ ਮੇਜ਼ਬਾਨੀ

ਚੰਡੀਗੜ: ਸਾਲ 1914-1919 ਦੇ ਵਿਸ਼ਵ ਯੁੱਧ ਦੀ ਯਾਦ ਵਿੱਚ ਬੀਤੀ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੇਜ਼ਬਾਨੀ ਮਾਣਨ ਲਈ ਜਦੋਂ ਲਗਪਗ ਦੋ ਦਰਜਨ ਸੇਵਾ-ਮੁਕਤ ਭਾਰਤੀ ਤੇ ਵਿਦੇਸ਼ੀ ਫੌਜੀ ਅਧਿਕਾਰੀ ਜੁੜ ਬੈਠੇ ਤਾਂ ਉਹ ਅਤੀਤ ਦੀਆਂ ਯਾਦਾਂ ਦੇ ਵਹਿਣ ਵਿੱਚ ਵਹਿ ਤੁਰੇ। ਇਹ ਪਹਿਲੀ ਵਾਰ ਸੀ ਜਦੋਂ ਇਹ …

Read More »

ਜੰਮੂ ਕਸ਼ਮੀਰ : ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ ਪੁਲਿਸ ਸਟੇਸ਼ਨ ‘ਤੇ ਹਮਲਾ, 2 ਜਵਾਨ ਜ਼ਖਮੀ

ਜੰਮੂ ਕਸ਼ਮੀਰ : ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ ਪੁਲਿਸ ਸਟੇਸ਼ਨ ‘ਤੇ ਹਮਲਾ, 2 ਜਵਾਨ ਜ਼ਖਮੀ

ਸ੍ਰੀਨਗਰ– ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀਆਂ ਵੱਲੋਂ ਅੱਜ ਪੁਲਿਸ ਸਟੇਸ਼ਨ ਉਤੇ ਹਮਲਾ ਕਰ ਦਿੱਤਾ ਗਿਆ| ਇਸ ਹਮਲੇ ਵਿਚ 2 ਪੁਲਿਸ ਜਵਾਨ ਜ਼ਖਮੀ ਹੋਏ ਹਨ| ਇਹ ਘਟਨਾ ਪੁਲਵਾਮਾ ਦੀ ਹੈ, ਜਿਥੇ ਪੁਲਿਸ ਸਟੇਸ਼ਨ ਉਤੇ ਅੱਤਵਾਦੀਆਂ ਨੇ ਅਚਾਨਕ ਹਮਲਾ ਕਰ ਦਿੱਤਾ ਗਿਆ| ਇਸ ਦੌਰਾਨ ਗੋਲੀਬਾਰੀ ਜਾਰੀ ਹੈ|

Read More »

ਜਗਤਾਰ ਸਿੰਘ ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਨੂੰ ਦਿੱਤੀ ਹਰੀ ਝੰਡੀ

ਜਗਤਾਰ ਸਿੰਘ ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਨੂੰ ਦਿੱਤੀ ਹਰੀ ਝੰਡੀ

ਚੰਡੀਗੜ੍ਹ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ. ਜਗਤਾਰ ਸਿੰਘ ਹਵਾਰਾ ਦੀ 7 ਮੈਂਬਰੀ ਸਲਾਹਕਾਰ ਕਮੇਟੀ ਨੇ ਅੱਜ ਇੱਥੇ ਇਕ ਹੋਟਲ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਜਿਸ ਵਿਚ ਇਸ ਕਮੇਟੀ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਜਾਰੀ ਕੀਤੇ ਨੋਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ. ਹਵਾਰਾ ਨੇ ਵਰਲਡ ਸਿੱਖ ਪਾਰਲੀਮੈਂਟ …

Read More »

ਅਮਰੀਕਾ ‘ਚ ਸਿੱਖ ਵਿਦਿਆਰਥੀ ਨਾਲ ਕੁੱਟਮਾਰ, ਵਿਦੇਸ਼ ਮੰਤਰੀ ਨੇ ਮੰਗੀ ਰਿਪੋਰਟ

ਅਮਰੀਕਾ ‘ਚ ਸਿੱਖ ਵਿਦਿਆਰਥੀ ਨਾਲ ਕੁੱਟਮਾਰ, ਵਿਦੇਸ਼ ਮੰਤਰੀ ਨੇ ਮੰਗੀ ਰਿਪੋਰਟ

ਨਵੀਂ ਦਿੱਲੀ – ਅਮਰੀਕਾ ਵਿਚ ਇਕ ਸਿੱਖ ਲੜਕੇ ਨਾਲ ਕੀਤੀ ਗਈ ਕੁੱਟ-ਮਾਰ ਤੋਂ ਬਾਅਦ ਭਾਰਤ ਨੇ ਸਖਤ ਰੁਖ ਅਪਣਾਇਆ ਹੈ| ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਮਾਮਲੇ ਦੀ ਭਾਰਤੀ ਦੂਤਘਰ ਤੋਂ ਰਿਪੋਰਟ ਮੰਗੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਕ 14 ਸਾਲਾ ਸਿੱਖ ਲੜਕੇ ਨੂੰ ਉਸ ਦੀ ਕਲਾਸ ਦੇ ਹੀ …

Read More »

SC lashes out at UGC over commercialisation of education, restrains deemed varsities from offering distance courses

SC lashes out at UGC over commercialisation of education, restrains deemed varsities from offering distance courses

“Commercialisation of education seriously affects the credibility of standards in education, eroding power and essence of knowledge and seriously affecting excellence and merit,” the SC observed. New Delhi: The Supreme Court on Friday hit out at the University Grants Commission (UGC) over commercialisation of education and restrained all deemed universities …

Read More »