Home / 2024 / August / 29

Daily Archives: August 29, 2024

ਦਿੱਲੀ ਨਿਗਮ ਵੱਲੋਂ ਵਾਰਡ ਕਮੇਟੀ ਦੀਆਂ ਚੋਣਾਂ ਦਾ ਐਲਾਨ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 28 ਅਗਸਤ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਬਣਾਉਣ ਲਈ ਵਾਰਡ ਕਮੇਟੀ ਦੀਆਂ ਚੋਣਾਂ ਚਾਰ ਸਤੰਬਰ ਨੂੰ ਹੋਣਗੀਆਂ। ਇੱਥੇ ਅੱਜ ਵਾਰਡ ਕਮੇਟੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਕਾਗਜ਼ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਸਥਾਈ ਕਮੇਟੀ ਨਿਗਮ ਦੀ ਤਾਕਤਵਰ ਬਾਡੀ ਹੁੰਦੀ …

Read More »

ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਕੇਂਦਰੀ ਕਾਨੂੰਨ ਮੰਤਰੀ ਨਾਲ ਮੁਲਾਕਾਤ

ਪੱਤਰ ਪ੍ਰੇਰਕ ਨਵੀਂ ਦਿੱਲੀ, 28 ਅਗਸਤ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਵਫ਼ਦ ਨੇ ਅੱਜ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨਾਲ ਮੁਲਾਕਾਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਵਫ਼ਦ ਦੀ ਅਗਵਾਈ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਰਲਡ ਕੈਂਸਰ ਕੇਅਰ ਦੇ ਗਲੋਬਲ …

Read More »

ਐੱਸਡੀਐੱਮ ਵੱਲੋਂ ਸਟਰਾਂਗ ਰੂਮਾਂ ਅਤੇ ਪੋਲਿੰਗ ਸਟੇਸ਼ਨਾਂ ਦਾ ਜਾਇਜ਼ਾ

ਪੱਤਰ ਪ੍ਰੇਰਕ ਰਤੀਆ, 28 ਅਗਸਤ ਇੱਥੇ ਰਤੀਆ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਅਤੇ ਐੱਸਡੀਐੱਮ ਜਗਦੀਸ਼ ਚੰਦਰ ਨੇ ਪਿੰਡ ਦੇ ਕਮਿਊਨਿਟੀ ਸੈਂਟਰ ਅਤੇ ਪੋਲਿੰਗ ਸਟੇਸ਼ਨਾਂ ਵਿੱਚ ਬਣਾਏ ਗਏ ਸਟਰਾਂਗ ਰੂਮ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਰਿਕਾਰਡ ਰਜਿਸਟਰ ਵੀ ਚੈੱਕ ਕੀਤਾ। ਐੱਸਡੀਐੱਮ ਨੇ ਚੋਣ ਪ੍ਰਕ੍ਰਿਆ ਨਾਲ ਸਬੰਧਤ ਵੱਖ-ਵੱਖ ਅਧਿਕਾਰੀਆਂ ਨੂੰ ਸਾਫ਼-ਸਫ਼ਾਈ, …

Read More »

ਏਬੀਵੀਪੀ ਵੱਲੋਂ ਸ਼ਹਿਰੀ ਇਕਾਈਆਂ ਦਾ ਐਲਾਨ

ਪੱਤਰ ਪ੍ਰੇਰਕ ਫਰੀਦਾਬਾਦ, 28 ਅਗਸਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਫਰੀਦਾਬਾਦ ਨੇ ਆਉਣ ਵਾਲੇ ਅਕਾਦਮਿਕ ਸਾਲ 2024-25 ਲਈ ਵੱਖ-ਵੱਖ ਸ਼ਹਿਰਾਂ ਦੀਆਂ ਇਕਾਈਆਂ ਦਾ ਐਲਾਨ ਕੀਤਾ। ਜ਼ਿਲ੍ਹਾ ਪ੍ਰਧਾਨ ਸਰੋਜ ਕੁਮਾਰ ਨੇ ਦੱਸਿਆ ਕਿ ਇਹ ਇਕਾਈਆਂ ਆਗਾਮੀ ਅਕਾਦਮਿਕ ਵਰ੍ਹੇ ਦੌਰਾਨ ਵਿਦਿਆਰਥੀ ਹਿੱਤਾਂ ਲਈ ਕੰਮ ਕਰਨਗੀਆਂ। ਫਰੀਦਾਬਾਦ ਸ਼ਹਿਰ ਤੋਂ ਸ਼ਹਿਰ ਪ੍ਰਧਾਨ ਪਾਰਸ ਚੌਧਰੀ, ਅੰਮ੍ਰਿਤ …

Read More »

ਨਾਇਬ ਸੈਣੀ ਵੱਲੋਂ ਨਰਾਇਣਗੜ੍ਹ ਵਿੱਚ ਰੋਡ ਸ਼ੋਅ

ਫਰਿੰਦਰ ਪਾਲ ਗੁਲਿਆਣੀ ਨਰਾਇਣਗੜ੍ਹ, 28 ਅਗਸਤ ਵਿਧਾਨ ਸਭਾ ਚੋਣਾਂ ਸਬੰਧੀ ਭਾਜਪਾ ਵੱਲੋਂ ਨਰਾਇਣਗੜ੍ਹ ਵਿੱਚ ਰੋਡ ਸ਼ੋਅ ਕੀਤਾ ਗਿਆ, ਜਿਸ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਮੋਹਨ ਲਾਲ, ਸੁਮਨ ਸੈਣੀ, ਨਗਰ ਪਾਲਿਕਾ ਚੇਅਰਪਰਸਨ ਰਿੰਕੀ ਵਾਲੀਆ ਅਤੇ ਸਾਬਕਾ ਚੇਅਰਮੈਨ ਅਮਿਤ ਵਾਲੀਆ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ …

Read More »

ਦਿੱਲੀ ਦੇ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਮਾਹਿਰਾਂ ਦੀਆਂ 30 ਫ਼ੀਸਦ ਅਸਾਮੀਆਂ ਖਾਲੀ: ਭਾਰਦਵਾਜ

ਪੱਤਰ ਪ੍ਰੇਰਕ ਨਵੀਂ ਦਿੱਲੀ, 28 ਅਗਸਤ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਅੱਜ ਇੱਥੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਦਿੱਲੀ ਦੇ ਸਿਹਤ ਮੰਤਰੀ ਦਾ ਅਹੁਦਾ ਸੰਭਾਲਿਆ ਹੈ ਦਰਜਨਾਂ ਵਾਰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਰਾਜਧਾਨੀ ਦੇ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਮਾਹਿਰਾਂ ਦੀਆਂ 30 ਫੀਸਦ ਅਸਾਮੀਆਂ ਅਤੇ ਪੈਰਾ-ਮੈਡੀਕਲ ਸਟਾਫ਼ …

Read More »

ਕੌਮੀ ਰਾਜਧਾਨੀ ਵਿੱਚ 12 ਸਾਲਾਂ ਮਗਰੋਂ ਮੀਂਹ ਦਾ ਰਿਕਾਰਡ ਟੁੱਟਿਆ

ਪੱਤਰ ਪ੍ਰੇਰਕ ਨਵੀਂ ਦਿੱਲੀ, 28 ਅਗਸਤ ਇੱਥੇ ਅੱਜ ਤੜਕੇ ਕੌਮੀ ਰਾਜਧਾਨੀ ਅਤੇ ਐੱਨਸੀਆਰ ਖੇਤਰ ਵਿੱਚ ਕਾਫ਼ੀ ਮੀਂਹ ਪਿਆ। ਇਸ ਦੌਰਾਨ ਪਹਿਲਾਂ ਬੱਦਲ ਗਰਜਿਆ, ਬਿਜਲੀ ਕੜਕੀ ਅਤੇ ਮਗਰੋਂ ਤੇਜ਼ ਮੋਹਲੇਧਾਰ ਮੀਂਹ ਪਿਆ। ਇਸ ਮਗਰੋਂ ਦੱਖਣੀ ਅਤੇ ਮੱਧ ਦਿੱਲੀ ਵਿੱਚ ਵੀ ਕਈ ਥਾਵਾਂ ’ਤੇ ਮੀਂਹ ਪਿਆ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ …

Read More »

क्या पूरे दिन जूते या चप्पल पहनकर रखने से कोई नुकसान होता है? हो जाएं सावधान वरना पड़ सकते हैं लेने के देने

अक्सर लोग दिन भर जूते या फिर चप्पल पहनकर रखते हैं। लेकिन क्या आप जानते हैं कि आपकी इस आदत की वजह से आपकी सेहत पर बुरा असर भी पड़ सकता है? Source link

Read More »

साल का सबसे ताकतवर तूफान शानशान जापान पहुंचा:252 kmph की रफ्तार से चल रहीं हवाएं, लैंडस्लाइड से 3 लोगों की मौत

जापान में इस साल के सबसे शक्तिशाली तूफान ‘शानशान’ ने दस्तक दे दी है। शानशान दक्षिण-पश्चिमी आइलैंड क्यूशू पर गुरुवार सुबह 8 बजे पहुंचा। NYT के मुताबिक तूफान की वजह से मूसलाधार बारिश होने के साथ 252 किमी प्रति घंटा की रफ्तार से हवाएं चल रही हैं। तूफान से कई …

Read More »

जम्मू-कश्मीर के कुपवाड़ा में 3 आतंकी ढेर:सेना ने माछिल में 2, तंगधार में एक घुसपैठिए को मारा; राजौरी में सर्च जारी, कल मुठभेड़ हुई थी

जम्मू-कश्मीर के कुपवाड़ा में सेना ने 3 आतंकियों को मार गिराया है। इनमें दो माछिल और एक तंगधार में ढेर हुए हैं। सेना ने बताया कि हमें आतंकियों के घुसपैठ की खुफिया जानकारी मिली थी। 28-29 अगस्त की देर रात खराब मौसम के बीच संदिग्ध गतिविधि देखी गई। सेना और …

Read More »