Home / 2021 (page 8)

Yearly Archives: 2021

ਬੰਗਲਾਦੇਸ਼ ਦੀ ਵਿਜੈ ਦਿਵਸ ਪਰੇਡ ’ਚ ਰਾਸ਼ਟਰਪਤੀ ਕੋਵਿੰਦ ਵਿਸ਼ੇਸ਼ ਮਹਿਮਾਨ

ਬੰਗਲਾਦੇਸ਼ ਦੀ ਵਿਜੈ ਦਿਵਸ ਪਰੇਡ ’ਚ ਰਾਸ਼ਟਰਪਤੀ ਕੋਵਿੰਦ ਵਿਸ਼ੇਸ਼ ਮਹਿਮਾਨ

ਢਾਕਾ, 16 ਦਸੰਬਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਾਕਿਸਤਾਨ ਵਿਰੁੱਧ ਆਜ਼ਾਦੀ ਦੀ ਲੜਾਈ ਵਿੱਚ ਬੰਗਲਾਦੇਸ਼ ਦੀ ਜਿੱਤ ਦੇ 50 ਸਾਲ ਪੂਰੇ ਹੋਣ ਦੀ ਯਾਦ ਵਿੱਚ ਇਥੇ ਕਰਵਾਈ ਵਿਜੈ ਦਿਵਸ ਪਰੇਡ ਵਿੱਚ ‘ਵਿਸ਼ੇਸ਼ ਮਹਿਮਾਨ’ ਵਜੋਂ ਸ਼ਿਰਕਤ ਕੀਤੀ। ਪਰੇਡ ਵਿੱਚ ਸ਼ਾਨਦਾਰ ਐਰੋਬੈਟਿਕਸ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਦੁਆਰਾ ਫੌਜੀ ਸ਼ਕਤੀ ਨੂੰ ਦਰਸਾਇਆ ਗਿਆ। …

Read More »

ਬੱਚਾ ਤਾਂ ਕੁਝ ਮਿੰਟ ਘਰੇ ਆਉਣ ‘ਚ ਦੇਰੀ ਕਰਦੇ ਤਾਂ ਪਰਿਵਾਰ ਡਰ ਜਾਂਦੇ ਨੇ ਇਹਨਾਂ ਬੱਚਿਆ ਤਾਂ ਕਦੇ ਵੀ ਨੀ ਆਉਣਾ …

ਬੱਚਾ ਤਾਂ ਕੁਝ ਮਿੰਟ ਘਰੇ ਆਉਣ ‘ਚ ਦੇਰੀ ਕਰਦੇ ਤਾਂ ਪਰਿਵਾਰ ਡਰ ਜਾਂਦੇ ਨੇ ਇਹਨਾਂ ਬੱਚਿਆ ਤਾਂ ਕਦੇ ਵੀ ਨੀ ਆਉਣਾ …

ਦਵਿੰਦਰ ਸਿੰਘ ਸੋਮਲ ਕੋਈ ਬੱਚਾ ਇੱਕ ਅੱਧਾ ਘੰਟਾ ਸਕੂਲ ਤੋ ਲੇਟ ਹੋ ਜਾਵੇ ਤਾਂ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਪਰ ਮੈ ਹਰ ਜ਼ਜ਼ਬਾਤ ਤੋ ਬਾਂਝਾ ਹੁੰਦਾ ਜਦ ਮੈ ਇਹ ਸੋਚਦਾ ਕੇ ਕੀ ਹਾਲ ਹੋਊ ਉਹਨਾਂ ਪਰਿਵਾਰਾ ਦਾ ਜਿਹਨਾਂ ਦੇ ਬੱਚੇ 16 ਦਿਸੰਬਰ 2014 ਨੂੰ ਸਕੂਲੇ ਤਾਂ ਗਏ ਪਰ ਉਹਨਾਂ …

Read More »

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਵੱਲੋਂ ਪੱਤਰਕਾਰ ਦੀ ਖਿੱਚਧੂਹ

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਵੱਲੋਂ ਪੱਤਰਕਾਰ ਦੀ ਖਿੱਚਧੂਹ

ਲਖੀਮਪੁਰ ਖੀਰੀ, 15 ਦਸੰਬਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤਿਕੋਨੀਆ ਮਾਮਲੇ ਵਿੱਚ ਆਪਣੇ ਪੁੱਤਰ ਖਿਲਾਫ਼ ਧਾਰਾਵਾਂ ਵਧਾਏ ਜਾਣ ਨਾਲ ਸਬੰਧਤ ਇਕ ਸਵਾਲ ਨੂੰ ਲੈ ਕੇ ਅੱਜ ਪੱਤਰਕਾਰਾਂ ‘ਤੇ ਭੜਕ ਪਏ ਅਤੇ ਉਨ੍ਹਾਂ, ਕਥਿਤ ਤੌਰ ‘ਤੇ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਤੇ ਉਨ੍ਹਾਂ ਦੀ ਖਿੱਚਧੂਹ ਕੀਤੀ। ਇਹ ਘਟਨਾ ਸੋਸ਼ਲ ਮੀਡੀਆ ‘ਤੇ …

Read More »

ਓਮੀਕਰੋਨ: ਕੈਨੇਡਾ ਜਲਦੀ ਹੀ ਲਾ ਸਕਦੈ ਯਾਤਰਾ ਪਾਬੰਦੀਆਂ

ਓਮੀਕਰੋਨ: ਕੈਨੇਡਾ ਜਲਦੀ ਹੀ ਲਾ ਸਕਦੈ ਯਾਤਰਾ ਪਾਬੰਦੀਆਂ

ਓਟਵਾ, 15 ਦਸੰਬਰ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਫੈਲਾਅ ਨੂੰ ਰੋਕਣ ਲਈ ਕੈਨੇਡਾ ਕੌਮਾਂਤਰੀ ਯਾਤਰਾ ਸਬੰਧੀ ਪਾਬੰਦੀਆਂ ਨੂੰ ਸਖ਼ਤ ਕਰ ਸਕਦਾ ਹੈ। ਨਵੀਆਂ ਯਾਤਰਾ ਪਾਬੰਦੀਆਂ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ। ਵੇਰਵਿਆਂ ਮੁਤਾਬਕ ਕੈਨੇਡਾ ਆਉਣ ਵਾਲੇ ਸਾਰੇ ਗ਼ੈਰ-ਜ਼ਰੂਰੀ ਯਾਤਰੀਆਂ ਉਤੇ ਰੋਕ ਲੱਗ ਸਕਦੀ ਹੈ। ਅਮਰੀਕਾ ਤੋਂ ਆਉਣ …

Read More »

ਇਸ ਵਾਰ ਸਿਆਸੀ ਲੋਕਾਂ ਦੇ ਹੱਥਾਂ ਦੀਆਂ ਰੇਖਾਵਾਂ ਤੋਂ , ਵੋਟਰਾਂ ਦੇ ਮੱਥੇ ‘ਤੇ ਪਈਆਂ ਤਿਓੜੀਆਂ ਨਜ਼ਰ ਆਉਂਦੀਆਂ ਨੇ 

ਇਸ ਵਾਰ ਸਿਆਸੀ ਲੋਕਾਂ ਦੇ ਹੱਥਾਂ ਦੀਆਂ ਰੇਖਾਵਾਂ ਤੋਂ , ਵੋਟਰਾਂ ਦੇ ਮੱਥੇ ‘ਤੇ ਪਈਆਂ ਤਿਓੜੀਆਂ ਨਜ਼ਰ ਆਉਂਦੀਆਂ ਨੇ 

ਸਿਆਸਤਦਾਨ ਇੱਕ ਵਾਰ ਫੇਰ ਅਸਲ ਮੁੱਦਿਆਂ ਤੋਂ ਅੱਖਾਂ ਮੀਟ ਕੇ , ਵੋਟਰਾਂ ਨੂੰ ਸਾਹ ਸਤ ਹੀਣ ਮੁੱਦਿਆਂ ਦੀਆਂ ਚੋਰ ਭਲਾਈਆਂ ਦੇਣ ਦੇ ਯਤਨਾਂ ਵਿੱਚ ਸ੍ਰੀ ਮੁਕਤਸਰ ਸਾਹਿਬ 14 ਦਸੰਬਰ (ਕੁਲਦੀਪ ਸਿੰਘ ਘੁਮਾਣ) ਕਿਸਾਨੀ ਸੰਘਰਸ਼ ਅਤੇ ਮੋਰਚੇ ਦੀ ਜਿੱਤ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਕਿਸਾਨ ਆਗੂ ਇਹ ਗੱਲ ਸਮਝ …

Read More »

ਦਿੱਲੀ-ਕਾਠਮੰਡੂ ਬੱਸ ਸੇਵਾ 15 ਦਸੰਬਰ ਤੋਂ ਹੋਵੇਗੀ ਬਹਾਲ

ਦਿੱਲੀ-ਕਾਠਮੰਡੂ ਬੱਸ ਸੇਵਾ 15 ਦਸੰਬਰ ਤੋਂ ਹੋਵੇਗੀ ਬਹਾਲ

ਨਵੀਂ ਦਿੱਲੀ, 14 ਦਸੰਬਰ ਕਰੋਨਾ ਦੇ ਮੱਦੇਨਜ਼ਰ ਪਿਛਲੇ ਡੇਢ ਸਾਲ ਤੋਂ ਵੱਧ ਸਮੇਂ ਤੋਂ ਬੰਦ ਪਈ ਦਿੱਲੀ-ਕਾਠਮੰਡੂ ਬੱਸ ਸੇਵਾ 15 ਦਸੰਬਰ ਤੋਂ ਬਹਾਲ ਹੋ ਜਾਵੇਗੀ। ਟਰਾਂਸਪੋਰਟ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੇ ਡਿਪਟੀ ਚੀਫ਼ ਜਨਰਲ ਮੈਨੇਜਰ (ਆਰਆਰ) ਆਰਐੱਸ ਮਿਨਹਾਸ ਨੇ ਦੱਸਿਆ ਕਿ ਡੀਟੀਸੀ ਨੇ ਬੀਤੇ …

Read More »

ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਦੇਸ਼ ਦੀ ਫ਼ੌਜ ’ਚ ਜਿਨਸੀ ਸ਼ੋਸ਼ਣ ਲਈ ਮੁਆਫ਼ੀ ਮੰਗੀ

ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਦੇਸ਼ ਦੀ ਫ਼ੌਜ ’ਚ ਜਿਨਸੀ ਸ਼ੋਸ਼ਣ ਲਈ ਮੁਆਫ਼ੀ ਮੰਗੀ

ਓਟਵਾ, 14 ਦਸੰਬਰ ਕੈਨੇਡੀਅਨ ਸਿਆਸੀ ਅਤੇ ਫੌਜੀ ਆਗੂਆਂ ਨੇ ਫੌਜੀ ਜਿਨਸੀ ਸ਼ੋਸ਼ਣ ਦੇ ਪੀੜਤਾਂ ਤੋਂ ਮੁਆਫੀ ਮੰਗੀ। ਨੈਸ਼ਨਲ ਡਿਫੈਂਸ ਹੈੱਡਕੁਆਰਟਰ ਤੋਂ ਆਨਲਾਈਨ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ਵਿੱਚ ਫੈਡਰਲ ਸਰਕਾਰ ਨੇ ਹਥਿਆਰਬੰਦ ਬਲਾਂ ਦੇ ਹਜ਼ਾਰਾਂ ਮੌਜੂਦਾ ਅਤੇ ਸਾਬਕਾ ਮੈਂਬਰਾਂ ਨੂੰ 46.8 ਕਰੋੜ ਡਾਲਰ ਫੰਡ ਦੇਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਸੇਵਾ …

Read More »