Home / 2021 / December / 09

Daily Archives: December 9, 2021

ਕਿਸਾਨ ਅੰਦੋਲਨ : ਮੋਰਚੇ ਵੱਲੋਂ 11 ਦਸੰਬਰ ਨੂੰ ਦਿੱਲੀ ਬਾਰਡਰ ਖਾਲ੍ਹੀ ਕਰਨ ਦਾ ਐਲਾਨ

ਕਿਸਾਨ ਅੰਦੋਲਨ : ਮੋਰਚੇ ਵੱਲੋਂ 11 ਦਸੰਬਰ ਨੂੰ ਦਿੱਲੀ ਬਾਰਡਰ ਖਾਲ੍ਹੀ ਕਰਨ ਦਾ ਐਲਾਨ

ਭਾਰਤ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੰਗਾਂ ਮੰਨਣ ਸਬੰਧੀ ਅਧਿਕਾਰਤ ਪੱਤਰ ਭੇਜਿਆ ਹੈ।ਇਸ ਦੌਰਾਨ ਮੋਰਚੇ ਨੇ ਦਿੱਲੀ ਬਾਰਡਰਾਂ ਨੂੰ 11 ਦਸੰਬਰ ਨੂੰ ਖਾਲ੍ਹੀ ਕਰਨ ਦਾ ਐਲਾਨ ਕਰ ਦਿੱਤਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਐੱਮਐੱਸਪੀ ਦੇਣਾ ਯਕੀਨੀ ਬਣਾਇਆ ਜਾਵੇਗਾ। ਕਿਸਾਨ ਅੰਦੋਲਨ ਦੌਰਾਨ ਦਿੱਲੀ, ਰਾਜਾਂ ਤੇ ਕੇਂਦਰ …

Read More »

ਹੈਲੀਕਾਪਟਰ ਹਾਦਸਾ: ਮਿ੍ਤਕ ਦੇਹਾਂ ਲਿਜਾ ਰਹੀ ਐਂਬੂਲੈਂਸ, ਪੁਲੀਸ ਵੈਨ ਨੂੰ ਹਾਦਸਾ

ਹੈਲੀਕਾਪਟਰ ਹਾਦਸਾ: ਮਿ੍ਤਕ ਦੇਹਾਂ ਲਿਜਾ ਰਹੀ ਐਂਬੂਲੈਂਸ, ਪੁਲੀਸ ਵੈਨ ਨੂੰ ਹਾਦਸਾ

ਚੇਨਈ, 9 ਦਸੰਬਰ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਅਧਿਕਾਰੀਆਂ ਦੀਆਂ ਮਿ੍ਤਕ ਦੇਹਾਂ ਲਿਜਾ ਰਹੀ ਇਕ ਐਂਬੂਲੈਂਸ ਅਤੇ ਪੁਲੀਸ ਵੈਨ ਹਾਦਸਾਗ੍ਰਸਤ ਹੋ ਗਈ। ਇਹ ਵਾਹਨ ਵੈਲਿੰਗਟਨ ਤੋਂ ਸੁੂਲੂਰ ਆ ਰਹੇ ਸਨ। ਕਾਬਿਲੇਗੌਰ ਹੈ ਕਿ ਬੁੱਧਵਾਰ ਨੂੰ ਕੁਨੂਰ ਨੇੜੇ ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ ਤੇ ਇਸ ਵਿੱਚ ਸਵਾਰ ਸੀਡੀਐਸ …

Read More »

ਓਲਫ ਸ਼ੁਲਜ਼ ਨੇ ਜਰਮਨੀ ਦੇ ਚਾਂਸਲਰ ਵਜੋਂ ਸਹੁੰ ਚੁੱਕੀ

ਓਲਫ ਸ਼ੁਲਜ਼ ਨੇ ਜਰਮਨੀ ਦੇ ਚਾਂਸਲਰ ਵਜੋਂ ਸਹੁੰ ਚੁੱਕੀ

ਬਰਲਿਨ: ਓਲਫ ਸ਼ੁਲਜ਼ ਨੇ ਅੱਜ ਜਰਮਨੀ ਦੇ ਚਾਂਸਲਰ ਵਜੋਂ ਸਹੁੰ ਚੁੱਕ ਲਈ। ਇਸ ਤੋਂ ਪਹਿਲਾਂ ਸੰਸਦ ਨੇ ਸ਼ੁਲਜ਼ ਨੂੰ ਦੇਸ਼ ਦਾ ਚਾਂਸਲਰ ਚੁਣ ਲਿਆ ਸੀ। ਦੂਜੀ ਵਿਸ਼ਵ ਜੰਗ ਤੋਂ ਬਾਅਦ ਉਹ ਜਰਮਨੀ ਦੇ ਨੌਵੇਂ ਚਾਂਸਲਰ ਹੋਣਗੇ। ਉਹ 16 ਸਾਲ ਤੋਂ ਚਾਂਸਲਰ ਰਹੀ ਏਂਜਲਾ ਮਰਕਲ ਦੀ ਥਾਂ ਲੈਣਗੇ। ਇਸ ਦੇ ਨਾਲ …

Read More »