Daily Archives: September 24, 2021

ਡੇਅ ਲਾਈਟ ਸੇਵਿੰਗ: ਐਤਵਾਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਅਗੇ ਹੋ ਜਾਣਗੀਆਂ

ਡੇਅ ਲਾਈਟ ਸੇਵਿੰਗ:  ਐਤਵਾਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਅਗੇ ਹੋ ਜਾਣਗੀਆਂ

ਹਰਜਿੰਦਰ ਸਿੰਘ ਬਸਿਆਲਾ ਆਕਲੈਂਡ, 25 ਸਤੰਬਰ , 2021:-ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ (ਰੌਸ਼ਨੀ ਦੀ ਬੱਚਤ) ਦੀ ਸ਼ੁਰੂਆਤ ਤਹਿਤ ਘੜੀਆਂ ਦਾ ਸਮਾਂ ਕੱਲ੍ਹ ਐਤਵਾਰ 26 ਸਤੰਬਰ ਨੂੰ ਤੜਕੇ ਸਵੇਰੇ 2 ਵਜੇ ਇਕ ਘੰਟਾ ਅੱਗੇ ਕਰ ਦਿੱਤਾ ਜਾਵੇਗਾ। ਇਹ ਸਮਾਂ ਇਸੀ ਤਰ੍ਹਾਂ 03 ਅਪ੍ਰੈਲ 2022 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ …

Read More »

ਫ਼ੌਜ ਲਈ ਜਹਾਜ਼ ਖ਼ਰੀਦਣ ਲਈ ਸਪੇਨੀ ਕੰਪਨੀ ਨਾਲ ਸਮਝੌਤਾ

ਫ਼ੌਜ ਲਈ ਜਹਾਜ਼ ਖ਼ਰੀਦਣ ਲਈ ਸਪੇਨੀ ਕੰਪਨੀ ਨਾਲ ਸਮਝੌਤਾ

ਨਵੀਂ ਦਿੱਲੀ, 24 ਸਤੰਬਰ ਭਾਰਤ ਨੇ ਅੱਜ ਫ਼ੌਜ ਲਈ ਢੋਆ ਢੁਆਈ ਵਾਸਤੇ 56 ਸੀ-295 ਜਹਾਜ਼ ਖ਼ਰੀਦਣ ਲਈ ਸਪੇਨ ਦੀ ਕੰਪਨੀ ਏਅਰਬਸ ਡਿਫ਼ੈਂਸ ਐਂਡ ਸਪੇਸ ਨਾਲ ਲਗਪਗ 20 ਹਜ਼ਾਰ ਕਰੋੜ ਦਾ ਸੌਦਾ ਕੀਤਾ ਹੈ। ਇਹ ਜਹਾਜ਼ ਹਵਾਈ ਸੈਨਾ ਦੇ ਐਵਰੋ-748 ਜਹਾਜ਼ਾਂ ਦੀ ਜਗ੍ਹਾ ਲੈਣਗੇ। ਇਹ ਪਹਿਲਾ ਪ੍ਰਾਜੈਕਟ ਹੈ ਜਿਸ ਵਿੱਚ ਇੱਕ …

Read More »

ਬਰਤਾਨੀਆ ਦੀ ਸੰਸਦ ’ਚ ਕਸ਼ਮੀਰ ਮਤੇ ਤੋਂ ਭਾਰਤ ਨਾਰਾਜ਼

ਬਰਤਾਨੀਆ ਦੀ ਸੰਸਦ ’ਚ ਕਸ਼ਮੀਰ ਮਤੇ ਤੋਂ ਭਾਰਤ ਨਾਰਾਜ਼

ਲੰਡਨ, 24 ਸਤੰਬਰ ਬਰਤਾਨਵੀ ਸੰਸਦ ਵਿੱਚ ਅੱਜ ਕਸ਼ਮੀਰ ਮਤੇ ‘ਤੇ ਚਰਚਾ ਕਾਰਨ ਭਾਰਤ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਆਲ ਪਾਰਟੀ ਪਾਰਲੀਮਾਨੀ ਗਰੁੱਪ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਹੇਠਲੇ ਸਦਨ ਵਿੱਚ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਮਤਾ ਰੱਖਿਆ ਜਿਸ ਦਾ ਭਾਰਤ ਨੇ ਵਿਰੋਧ ਕੀਤਾ। ਭਾਰਤ ਨੇ ਕਿਹਾ ਕਿ …

Read More »