Home / 2021 / August / 31

Daily Archives: August 31, 2021

ਹਰੀਸ਼ ਰਾਵਤ ਵੱਲੋਂ ਚੰਡੀਗੜ੍ਹ ਵਿੱਚ ਨਵਜੋਤ ਸਿੱਧੂ ਨਾਲ ਮੁਲਾਕਾਤ

ਚਰਨਜੀਤ ਭੁੱਲਰ ਚੰਡੀਗੜ੍ਹ, 31 ਅਗਸਤ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਚੰਡੀਗੜ੍ਹ ਦੌਰੇ ਦੀ ਸ਼ੁਰੂਆਤ ਨਵਜੋਤ ਸਿੱਧੂ ਨਾਲ ਮੁਲਾਕਾਤ ਕਰ ਕੇ ਕੀਤੀ ਹੈ। ਉਹ ਪਹਿਲਾਂ ਪੰਜਾਬ ਭਵਨ ਪੁੱਜੇ ਜਿਸ ਤੋਂ ਬਾਅਦ ਕਾਂਗਰਸ ਭਵਨ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਨਾਲ ਮੁਲਾਕਾਤ ਕੀਤੀ। ਇਸ ਤੋਂ …

Read More »

ਸਾਊਦੀ ਅਰਬ ਹਵਾਈ ਅੱਡੇ ’ਤੇ ਡਰੋਨ ਹਮਲਾ; 8 ਜ਼ਖ਼ਮੀ

ਦੁਬਈ, 31 ਅਗਸਤ ਦੱਖਣ-ਪੱਛਮੀ ਸਾਊਦੀ ਅਰਬ ਵਿੱਚ ਹਵਾਈ ਅੱਡੇ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਅੱਠ ਵਿਅਕਤੀ ਜ਼ਖ਼ਮੀ ਹੋ ਗੲੇ ਅਤੇ ਆਮ ਜਹਾਜ਼ ਨੁਕਸਾਨਿਆ ਗਿਆ। ਯਮਨ ਵਿੱਚ ਲੜ ਰਹੇ ਸਾਊਦੀ ਗੱਠਜੋੜ ਨੇ ਇਸ ਹਮਲੇ ਦਾ ਦੋਸ਼ ਯਮਨ ਦੇ ਇਰਾਨ ਨਾਲ ਸਬੰਧੀ ਹੌਥੀ ਬਾਗ਼ੀਆਂ ‘ਤੇ ਮੜ੍ਹਿਆ ਹੈ। ਉਨ੍ਹਾਂ …

Read More »

ਵਿਧਾਇਕ ਦੇ ਪੁੱਤ-ਨੂੰਹ ਸਣੇ 7 ਜਣਿਆਂ ਦੀ ਸੜਕ ਹਾਦਸੇ ’ਚ ਮੌਤ

ਤਾਮਿਲਨਾਡੂ ਦੇ ਹੋਸੂਰ ਦੇ ਡੀਐੱਮਕੇ ਵਿਧਾਇਕ ਦੇ ਪੁੱਤ, ਨੂੰਹ ਸਣੇ 7 ਵਿਅਕਤੀ ਅੱਜ ਤੜਕੇ ਉਦੋਂ ਸੜਕ ਹਾਦਸੇ ਵਿੱਚ ਮਾਰੇ ਗਏ ਜਦੋਂ ਉਨ੍ਹਾਂ ਦੀ ਤੇਜ਼ ਰਫ਼ਤਾਰ ਔਡੀ ਕਿਊ-3 ਫੁੱਟਪਾਥ ’ਤੇ ਖੰਭੇ ਨਾਲ ਟਕਰਾਉਣ ਬਾਅਦ ਨੇੜਲੀ ਇਮਾਰਤ ਦੀ ਕੰਧ ਵਿੱਚ ਜਾ ਵੱਜੀ। ਇਹ ਘਟਨਾ ਕੋਰਮੰਗਲਾ ਇਲਾਕੇ ਦੇ ਮੰਗਲਾ ਕਲਿਆਨਾ ਮੰਤਪਾ ਦੇ ਨੇੜੇ …

Read More »