Home / 2021 / July / 23

Daily Archives: July 23, 2021

ਨਿਊਜ਼ੀਲੈਂਡ ਨੇ ਆਸਟਰੇਲੀਆ ਦੇ ਨਾਲ ‘ਕੁਆਰਨਟੀਨ ਫ੍ਰੀ ਟ੍ਰੈਵਲ’ ਕੀਤਾ ਬੰਦ-ਕਿਹਾ ਕਰੋਨਾ ਦਾ ਹੈ ਖਤਰਾ

ਨਿਊਜ਼ੀਲੈਂਡ ਨੇ ਆਸਟਰੇਲੀਆ ਦੇ ਨਾਲ ‘ਕੁਆਰਨਟੀਨ ਫ੍ਰੀ ਟ੍ਰੈਵਲ’ ਕੀਤਾ ਬੰਦ-ਕਿਹਾ ਕਰੋਨਾ ਦਾ ਹੈ ਖਤਰਾ

ਅੱਜ ਰਾਤ 11.59 ਮਿੰਟ ਤੇ ਦੋ ਮਹੀਨਿਆਂ ਲਈ ਦਰਵਾਜ਼ੇ ਬੰਦ ਹਰਜਿੰਦਰ ਸਿੰਘ ਬਸਿਆਲਾ ਔਕਲੈਂਡ 23 ਜੁਲਾਈ, 2021: ਨਿਊਜ਼ੀਲੈਂਡ ਸਰਕਾਰ ਨੇ ਆਸਟਰੇਲੀਆ ਨਾਲ ‘ਕੁਆਰਨਟੀਨ ਫ੍ਰੀ ਟ੍ਰੈਵਲ’ ਵਾਲਾ ਸਿਸਟਮ (ਟ੍ਰਾਂਸਟਸਮਨ ਬਬਲ) ਬੰਦ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਸਰਕਾਰ ਨੂੰ ਖਤਰਾ ਹੈ ਕਿ ਕਰੋਨਾ ਦੁਬਾਰਾ ਦਾਖਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਮਾਣਯੋਗ …

Read More »

ਸੰਘਰਸ਼ੀ ਅਖਾੜਿਆਂ ਤੋਂ ਲੇਖੀ ਦੇ ਬਿਆਨ ਦਾ ਵਿਰੋਧ

ਸੰਘਰਸ਼ੀ ਅਖਾੜਿਆਂ ਤੋਂ ਲੇਖੀ ਦੇ ਬਿਆਨ ਦਾ ਵਿਰੋਧ

ਦਵਿੰਦਰ ਪਾਲ ਚੰਡੀਗੜ੍ਹ, 23 ਜੁਲਾਈ ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਵਰਤੀ ਜਾਂਦੀ ਹੈਂਕੜਭਰੀ ਬਿਆਨਬਾਜ਼ੀ ਦਾ ਨੋਟਿਸ ਲੈਂਦਿਆਂ ਭਾਜਪਾ ਤੇ ਇਸ ਦੇ ਜੋਟੀਦਾਰਾਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਆਗੂਆਂ …

Read More »

ਸ਼ਾਨਦਾਰ ਆਤਿਸ਼ਬਾਜ਼ੀ ਨਾਲ ਟੋਕੀਓ ਓਲੰਪਿਕਸ-2020 ਸ਼ੁਰੂ

ਸ਼ਾਨਦਾਰ ਆਤਿਸ਼ਬਾਜ਼ੀ ਨਾਲ ਟੋਕੀਓ ਓਲੰਪਿਕਸ-2020 ਸ਼ੁਰੂ

ਟੋਕੀਓ, 23 ਜੁਲਾਈ ਇਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਜਨਤਕ ਪ੍ਰਦਰਸ਼ਨਾਂ ਅਤੇ ਕਰੋਨਾ ਐਮਰਜੈਂਸੀ ਦੌਰਾਨ ਜਾਪਾਨ ਦੀ ਰਾਜਧਾਨੀ ਟੋਕਿਓ ਦੇ ਨੈਸ਼ਨਲ ਸਟੇਡੀਅਮ ਵਿੱਚ ਓਲੰਪਿਕਸ ਦੀ ਸ਼ੁਰੂਆਤ ਹੋ ਗਈ। ਓਲੰਪਿਕਸ-2020 ਦੀ ਉਲਟੀ ਗਿਣਤੀ ਬਾਅਦ ਨੈਸ਼ਨਲ ਸਟੇਡੀਅਮ ਵਿੱਚ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਗਈ। ਕਲਾਕਾਰਾਂ ਨੇ ਸਟੇਜ ‘ਤੇ ਲਾਈਟ ਸ਼ੋਅ ਵਿੱਚ ਜਾਨਦਾਰ ਪੇਸ਼ਕਾਰੀ ਦਿੱਤੀ। …

Read More »