Home / 2021 / May / 11

Daily Archives: May 11, 2021

ਪੰਜਾਬ ਸਣੇ ਦੇਸ਼ ਦੇ 16 ਰਾਜਾਂ ’ਚ ਵੱਧ ਰਹੇ ਨੇ ਕਰੋਨਾ ਦੇ ਮਾਮਲੇ: ਕੇਂਦਰ

ਪੰਜਾਬ ਸਣੇ ਦੇਸ਼ ਦੇ 16 ਰਾਜਾਂ ’ਚ ਵੱਧ ਰਹੇ ਨੇ ਕਰੋਨਾ ਦੇ ਮਾਮਲੇ: ਕੇਂਦਰ

ਨਵੀਂ ਦਿੱਲੀ, 11 ਮਈਕੇਂਦਰ ਦੇ ਸਿਹਤ ਮੰਤਰਾਲੇ ਨੇ ਅੱਜ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ, ਕਰਨਾਟਕ, ਕੇਰਲ, ਤਾਮਿਲ ਨਾਡੂ ਤੇ ਪੱਛਮੀ ਬੰਗਾਲ ਉਨ੍ਹਾਂ 16 ਰਾਜਾਂ ਵਿੱਚ ਹਨ ਜਿਥੇ ਕਰੋਨਾ ਦੇ ਮਾਮਲੇ ਵੱਧ ਰਹੇ ਹਨ। ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ, ਯੂਪੀ, ਦਿੱਲੀ, ਛੱਤੀਗੜ੍ਹ ਸਣੇ 18 ਰਾਜ ਅਜਿਹੇ ਹਨ ਜਿਥੇ …

Read More »

ਮਾਂ ਦਿਵਸ ’ਤੇ ਅਮਰੀਕਾ ’ਚ ਭਾਰਤੀ ਨੇ ਆਪਣੀ ਮਾਂ ਦਾ ਕਤਲ ਕੀਤਾ

ਮਾਂ ਦਿਵਸ ’ਤੇ ਅਮਰੀਕਾ ’ਚ ਭਾਰਤੀ ਨੇ ਆਪਣੀ ਮਾਂ ਦਾ ਕਤਲ ਕੀਤਾ

ਨਿਊ ਯਾਰਕ, 11 ਮਈਮਾਂ ਦਿਵਸ ‘ਤੇ ਭਾਰਤੀ ਮੂਲ ਦੇ ਵਿਅਕਤੀ ‘ਤੇ ਆਪਣੀ 65 ਸਾਲਾ ਮਾਂ ਦੀ ‘ਤੇ ਜਿਨਸੀ ਸ਼ੋਸ਼ਣ ਅਤੇ ਕਤਲ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਪੁਸ਼ਕਰ ਸ਼ਰਮਾ (28) ਨੇ ਸ਼ਨਿਚਰਵਾਰ ਸਵੇਰੇ ਆਪਣੇ ਘਰ ਵਿੱਚ ਸਰੋਜ ਸ਼ਰਮਾ ‘ਤੇ ਹਮਲਾ ਕੀਤਾ। ਇਲਜ਼ਾਮ …

Read More »

ਭਾਰਤ – ਥੋੜੀ ਰਾਹਤ ਭਰੀ ਖ਼ਬਰ – 24 ਘੰਟਿਆਂ

ਭਾਰਤ – ਥੋੜੀ ਰਾਹਤ ਭਰੀ ਖ਼ਬਰ – 24 ਘੰਟਿਆਂ

ਦਿੱਲੀ – ਭਾਰਤ ਵਿੱਚ ਕਰੋਨਾਵਾਇਰਸ ਦੇ ਰੋਜ਼ਾਨਾ ਦੇ ਅੰਕੜਿਆਂ ‘ਚ ਅੱਜ ਥੋੜ੍ਹੀ ਗਿਰਾਵਟ ਦੇਖਣ ਨੂੰ ਮਿਲੀ । ਬੀਤੇ 24 ਘੰਟਿਆਂ ‘ਚ ਕੋਵਿਡ- 19 ਦੇ 3 ਲੱਖ 29 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੀ ਦੇਸ਼ ਵਿੱਚ ਕਰੋਨਾ ਪ੍ਰਭਾਵਿਤ ਲੋਕਾਂ ਦਾ ਅੰਕੜਾ 2 ,29, 92, 517 ਹੋ ਗਿਆ ਹੈ। ਸਿਹਤ …

Read More »

ਪੰਜਾਬ ਸਰਕਾਰ ਨੇ ਨੌਕਰੀਓ ਕੱਢੇ ਐੱਨਐੱਚਐੱਮ ਮੁਲਾਜ਼ਮਾਂ ਨੂੰ ਵਾਪਸ ਜੁਆਇਨ ਕਰਵਾਉਣ ਦਾ ਮੌਕਾ ਦਿੱਤਾ

ਪੰਜਾਬ ਸਰਕਾਰ ਨੇ ਨੌਕਰੀਓ ਕੱਢੇ ਐੱਨਐੱਚਐੱਮ ਮੁਲਾਜ਼ਮਾਂ ਨੂੰ ਵਾਪਸ ਜੁਆਇਨ ਕਰਵਾਉਣ ਦਾ ਮੌਕਾ ਦਿੱਤਾ

ਜੋਗਿੰਦਰ ਸਿੰਘ ਮਾਨ ਮਾਨਸਾ, 11 ਮਈ ਪੰਜਾਬ ਸਰਕਾਰ ਵੱਲੋਂ ਜਿਹੜੇ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਵੱਡੀ ਗਿਣਤੀ ਮੁਲਾਜ਼ਮਾਂ ਨੂੰ ਕੱਲ੍ਹ ਨੌਕਰੀ ਤੋਂ ਕੱਢਣ ਦਾ ਹੁਕਮ ਜਾਰੀ ਕੀਤਾ ਗਿਆ ਸੀ, ਨੂੰ ਅੱਜ ਅੱਜ ਮੁੜ ਡਿਊਟੀ ‘ਤੇ ਹਾਜ਼ਰ ਹੋਣ ਦਾ ਨਵਾਂ ਮੌਕਾ ਦਿੱਤਾ ਗਿਆ ਹੈ। ਡਾਇਰੈਕਟਰ ਵੱਲੋਂ ਜਾਰੀ ਪੱਤਰ ਰਾਹੀਂ ਸਮੂਹ ਜ਼ਿਲ੍ਹਿਆਂ ਦੇ …

Read More »

ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣਗੇ ਭਾਰਤ ਤੇ ਬਰਤਾਨੀਆ

ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣਗੇ ਭਾਰਤ ਤੇ ਬਰਤਾਨੀਆ

ਲੰਡਨ, 11 ਮਈ ਭਾਰਤ ਤੇ ਇੰਗਲੈਂਡ ਨੇ ਨੌਜਵਾਨਾਂ ਨੂੰ ਇਕ ਤੋਂ ਦੂਜੇ ਦੇਸ਼ ਵਿਚ ਆ ਕੇ ਕੰਮ ਕਰਨ ਲਈ ਨਵੇਂ ਮੌਕੇ ਮੁਹੱਈਆ ਕੀਤੇ ਹਨ। ਬਰਤਾਨੀਆ ਦੇ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਇਸ ਸਬੰਧੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਸਮਝੌਤੇ ‘ਤੇ ਹਸਤਾਖਰ ਕੀਤੇ ਜਿਸ ਅਨੁਸਾਰ 3000 ਵਿਦਿਆਰਥੀਆਂ ਤੇ ਪੇਸ਼ੇਵਰਾਂ …

Read More »

ਥਾਈ ‘ਕਾਲ ਗਰਲ’ ਦੀ ਲਖਨਊ ‘ਚ ਕੋਵਿਡ ਨਾਲ ਮੌਤ , ਬੀਜੇਪੀ ਐਮਪੀ ਨੇ ਕਿਹਾ ਕਿ ਮੇਰੇ ਪੁੱਤ ਨਾਲ ਇਸਦਾ ਕੋਈ ਸਬੰਧ ਨਹੀਂ

ਥਾਈ ‘ਕਾਲ ਗਰਲ’ ਦੀ ਲਖਨਊ ‘ਚ ਕੋਵਿਡ ਨਾਲ ਮੌਤ , ਬੀਜੇਪੀ ਐਮਪੀ ਨੇ ਕਿਹਾ ਕਿ ਮੇਰੇ ਪੁੱਤ ਨਾਲ ਇਸਦਾ ਕੋਈ ਸਬੰਧ ਨਹੀਂ

ਲਖਨਊ -ਥਾਈਲੈਂਡ ਦੀ ਇੱਕ ਔਰਤ ਦੀ ਲਖਨਊ ਵਿੱਚ ਕਰੋਨਾ ਨਾਲ ਹੋਈ ਮੌਤ ਨੇ , ਉੱਤਰ ਪ੍ਰਦੇਸ ‘ਚ ਸਿਆਸੀ ਭੁਚਾਲ ਲਿਆ ਦਿੱਤਾ ਹੈ। ਮਹਾਮਾਰੀ ਦੇ ਦੌਰ ਵਿੱਚ ਯੂਪੀ ਵਿੱਚ ਉਸਦੇ ਆਉਣ ਦਾ ਕੀ ਮਕਸਦ ਸੀ ਇਸ ਨੂੰ ਲੈ ਕੇ ਦੋਸ਼ ਲੱਗਣੇ ਸੁਰੂ ਹੋ ਗਏ ਹਨ। ਔਰਤ ਦੀ ਮੌਤ ਲਖਨਊ ਦੇ ਇੱਕ …

Read More »

ਕਰੋਨਾ ਵੈਕਸੀਨ ਦੀ ਕਮੀ ਦੂਰ ਕਰਨ ਲਈ ਕੌਮਾਂਤਰੀ ਟੈਂਡਰ ਜਾਰੀ ਕਰੇਗੀ ਦਿੱਲੀ ਸਰਕਾਰ: ਸਿਸੋਦੀਆ

ਕਰੋਨਾ ਵੈਕਸੀਨ ਦੀ ਕਮੀ ਦੂਰ ਕਰਨ ਲਈ  ਕੌਮਾਂਤਰੀ ਟੈਂਡਰ ਜਾਰੀ ਕਰੇਗੀ ਦਿੱਲੀ ਸਰਕਾਰ: ਸਿਸੋਦੀਆ

ਨਵੀਂ ਦਿੱਲੀ, 11 ਮਈਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕਰੋਨਾ ਦੇ ਟੀਕਿਆਂ ਦੀ ਕਮੀ ਨੂੰ ਦੂਰ ਕਰਨ ਲਈ ਕੌਮਾਂਤਰੀ ਪੱਧਰ ‘ਤੇ ਟੈਂਡਰ ਜਾਰੀ ਕਰੇਗੀ। ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਸੂਬਾ ਸਰਕਾਰਾਂ ਨੂੰ ਟੀਕਾ …

Read More »

‘Many firms still in initial stages of digital transformation’

‘Many firms still in initial stages of digital transformation’

A Forrester Consulting survey of 400 global enterprise decision-makers conducted on behalf of leading digital transformation company UST has found that many enterprises are still in their initial stages of the digital transformation journey. Not only does digital transformation promise big benefits, but it also delivers. Yet, only half of …

Read More »