Home / 2021 / May / 05

Daily Archives: May 5, 2021

ਕਰੋਨਾ ਦੀ ਤੀਜੀ ਲਹਿਰ ਅਟੱਲ: ਸਰਕਾਰ

ਕਰੋਨਾ ਦੀ ਤੀਜੀ ਲਹਿਰ ਅਟੱਲ: ਸਰਕਾਰ

ਨਵੀਂ ਦਿੱਲੀ, 5 ਮਈ ਸਰਕਾਰ ਨੇ ਅੱਜ ਕਿਹਾ ਕਿ ਕਰੋਨਵਾਇਰਸ ਮਹਾਮਾਰੀ ਦੀ ਤੀਜੀ ਲਹਿਰ ‘ਅਟੱਲ’ ਹੈ। ਹਾਲਾਂਕਿ ਇਹ ਕਦੋਂ ਆਵੇਗੀ, ਇਸ ਬਾਰੇ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ ਵਿਜੈ ਰਾਘਵਨ ਨੇ ਕਿਹਾ ਕਿ ਇਸ ਮਹਾਮਾਰੀ ਨਾਲ ਨਜਿੱਠਣ ਲਈ ਹੁਣੇ ਤੋਂ ਤਿਆਰੀ ਖਿੱਚ ਲੈਣੀ ਚਾਹੀਦੀ …

Read More »

ਸੀਰਮ ਇੰਸਟੀਚਿਊਟ ਸਣੇ ਕਈ ਕੰਪਨੀਆਂ ਕਰਨਗੀਆਂ ਯੂਕੇ ’ਚ ਨਿਵੇਸ਼

ਸੀਰਮ ਇੰਸਟੀਚਿਊਟ ਸਣੇ ਕਈ ਕੰਪਨੀਆਂ ਕਰਨਗੀਆਂ ਯੂਕੇ ’ਚ ਨਿਵੇਸ਼

ਲੰਡਨ, 4 ਮਈ ਸੀਰਮ ਇੰਸਟੀਚਿਊਟ ਆਫ਼ ਇੰਡੀਆ ਆਪਣੀ ਵੈਕਸੀਨ ਉਤਪਾਦਨ ਸਮਰੱਥਾ ਦਾ ਵਿਸਤਾਰ ਕਰਨ ਲਈ ਯੂਕੇ ਵਿਚ 24 ਕਰੋੜ ਪਾਊਂਡ ਦਾ ਨਿਵੇਸ਼ ਕਰੇਗਾ। ਕੰਪਨੀ ਇੱਥੇ ਆਪਣਾ ਸੇਲਜ਼ ਦਫ਼ਤਰ ਖੋਲ੍ਹੇਗੀ। ਇਸ ਨਾਲ ਕਈ ਨੌਕਰੀਆਂ ਪੈਦਾ ਹੋਣਗੀਆਂ। ਇਸ ਬਾਰੇ ਐਲਾਨ ਡਾਊਨਿੰਗ ਸਟ੍ਰੀਟ ਵੱਲੋਂ ਕੀਤਾ ਗਿਆ ਹੈ। ਭਾਰਤ-ਯੂਕੇ ਵਪਾਰ ਭਾਈਵਾਲੀ ਨੂੰ ਹੁਲਾਰਾ ਦੇਣ …

Read More »

ਕੋਵਿਡ-19 ਟੀਕਾਕਰਨ: ਸ਼ੰਕੇ ਤੇ ਵਿਗਿਆਨਕ ਤੱਥ

ਕੋਵਿਡ-19 ਟੀਕਾਕਰਨ: ਸ਼ੰਕੇ ਤੇ ਵਿਗਿਆਨਕ ਤੱਥ

ਡਾ. ਪਿਆਰਾ ਲਾਲ ਗਰਗ ਸੰਸਾਰ ਭਰ ਵਿਚ ਕੋਵਿਡ ਦੀ ਦੂਜੀ ਤੇ ਤੀਜੀ ਲਹਿਰ ਦਾ ਤਾਂਡਵ ਚੱਲ ਰਿਹਾ ਹੈ। ਭਾਰਤ ਵਿਚ ਤਾਂ ਹਾਲਾਤ ਬਹੁਤ ਬਦਤਰ ਹਨ। ਲੋਕ ਡਰੇ ਤੇ ਸਹਿਮੇ ਹੋਏ ਹਨ। ਜਿਹੜੇ ਪਹਿਲਾਂ ਕੋਰੋਨਾ ਦੇ ਵੈਕਸੀਨ ਉੱਪਰ ਨੱਕ ਬੁੱਲ੍ਹ ਕੱਢ ਰਹੇ ਸਨ, ਅੱਜ ਉਹ ਟੀਕਾਕਰਨ ਲਈ ਵਹੀਰਾਂ ਘੱਤ ਰਹੇ ਹਨ, …

Read More »

ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਨ ਵਾਲਾ ਐੱਸਐੱਚਓ ਮੁਅੱਤਲ

ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਨ ਵਾਲਾ ਐੱਸਐੱਚਓ ਮੁਅੱਤਲ

ਜਸਬੀਰ ਸਿੰਘ ਚਾਨਾ ਫਗਵਾੜਾ, 5 ਮਈ ਇਥੇ ਅੱਜ ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਨ ਵਾਲੇ ਥਾਣਾ ਸਿਟੀ ‘ਚ ਤਾਇਨਾਤ ਐੱਸਐੱਚਓ ਨਵਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਪੀਸੀਆਰ ਇੰਚਾਰਜ ਬਲਜਿੰਦਰ ਮੱਲ੍ਹੀ ਨੂੰ ਕਪੂਰਥਲਾ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਐੱਸਐੱਸਪੀ ਕੰਵਲਦੀਪ ਕੌਰ ਨੇ …

Read More »

ਜੰਮੂ ਕਸ਼ਮੀਰ ਮਸਲੇ ’ਤੇ ਗੱਲ ਕਰਨ ਵੇਲੇ ਸ਼ਿਮਲਾ ਸਮਝੌਤਾ ਯਾਦ ਰੱਖੋ: ਸੰਯੁਕਤ ਰਾਸ਼ਟਰ ਮਹਾਸਭਾ ਪ੍ਰਧਾਨ

ਜੰਮੂ ਕਸ਼ਮੀਰ ਮਸਲੇ ’ਤੇ ਗੱਲ ਕਰਨ ਵੇਲੇ ਸ਼ਿਮਲਾ ਸਮਝੌਤਾ ਯਾਦ ਰੱਖੋ: ਸੰਯੁਕਤ ਰਾਸ਼ਟਰ ਮਹਾਸਭਾ ਪ੍ਰਧਾਨ

ਸੰਯੁਕਤ ਰਾਸ਼ਟਰ, 5 ਮਈ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਵੋਲਕਨ ਬੋਜ਼ਕੀਰ ਨੇ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਮਸਲੇ ਨੂੰ ‘ਸ਼ਾਂਤਮਈ’ ਹੱਲ ਕਰਨ ਲਈ ਕਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ 1972 ਦੇ ਸ਼ਿਮਲਾ ਸਮਝੌਤੇ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕਰਦੇ ਹਨ। ਇਥੇ ਮੀਡੀਆ ਨਾਲ ਗੱਲ …

Read More »