Home / 2021 / March / 05

Daily Archives: March 5, 2021

ਮੇਰਾ ਭਾਸ਼ਨ ਲਿਖਣ ਤੋਂ ਲੈ ਕੇ ਨਾਸਾ ਤੱਕ ਭਾਰਤੀ ਹੀ ਭਾਰਤੀ: ਬਾਇਡਨ

ਮੇਰਾ ਭਾਸ਼ਨ ਲਿਖਣ ਤੋਂ ਲੈ ਕੇ ਨਾਸਾ ਤੱਕ ਭਾਰਤੀ ਹੀ ਭਾਰਤੀ: ਬਾਇਡਨ

ਵਾਸ਼ਿੰਗਟਨ, 5 ਮਾਰਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪ੍ਰਸ਼ਾਸਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਦੇ ਸ਼ਾਮਲ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤੀ-ਅਮਰੀਕੀ ਲੋਕਾਂ ਨੇ ਦੇਸ਼ ਵਿੱਚ ਆਪਣਾ ਦਬਦਬਾ ਵਧਾ ਦਿੱਤਾ ਹੈ। ਰਾਸ਼ਟਰਪਤੀ ਅਹੁਦਾ ਸੰਭਾਲਣ ਦੇ 50 ਦਿਨਾਂ ਦੇ ਅੰਦਰ ਬਾਇਡਨ ਨੇ ਘੱਟੋ ਘੱਟ 55 ਭਾਰਤੀ ਮੂਲ …

Read More »

ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਧਾਰੀਵਾਲ ਦੀ ਗੋਲੀ ਲੱਗਣ ਨਾਲ ਮੌਤ

ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਧਾਰੀਵਾਲ ਦੀ ਗੋਲੀ ਲੱਗਣ ਨਾਲ ਮੌਤ

ਸ੍ਰੀ ਅਨੰਦਪੁਰ ਸਾਹਿਬ-ਸਥਾਨਕ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਧਾਰੀਵਾਲ (67 ਸਾਲ) ਪੁੱਤਰ ਬਲਬੀਰ ਸਿੰਘ ਵਾਸੀ ਵਾਰਡ ਨੰ: 4 ਮਹੱਲਾ ਧਰੇਲਪੁਰਾ ਦੀ ਆਪਣੀ ਦੋਨਾਲੀ ਬੰਦੂਕ ਦੀ ਸਫ਼ਾਈ ਦੌਰਾਨ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ। ਅਕਾਲੀ ਆਗੂ ਦੇ ਪੁੱਤਰ ਜਸਦੀਪ ਸਿੰਘ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਧਾਰੀਵਾਲ ਆਪਣੇ ਘਰ …

Read More »

ਪਰਵਾਸੀ ਭਾਰਤੀਆਂ ਨੂੰ ਤਬਲੀਗ ਜਾਂ ਮੀਡੀਆ ਸਰਗਰਮੀਆਂ ’ਚ ਹਿੱਸਾ ਲੈਣ ਲਈ ਵਿਸ਼ੇਸ਼ ਮਨਜ਼ੂਰੀ ਲੈਣੀ ਲਾਜ਼ਮੀ: ਸਰਕਾਰ

ਪਰਵਾਸੀ ਭਾਰਤੀਆਂ ਨੂੰ ਤਬਲੀਗ ਜਾਂ ਮੀਡੀਆ ਸਰਗਰਮੀਆਂ ’ਚ ਹਿੱਸਾ ਲੈਣ ਲਈ ਵਿਸ਼ੇਸ਼ ਮਨਜ਼ੂਰੀ ਲੈਣੀ ਲਾਜ਼ਮੀ: ਸਰਕਾਰ

ਨਵੀਂ ਦਿੱਲੀ, 5 ਮਾਰਚ ਪਰਵਾਸੀ ਭਾਰਤੀ ਨਾਗਰਿਕ (ਓਸੀਆਈ) ਕਾਰਡਧਾਰਕਾਂ ਨੂੰ ਦੇਸ਼ ਵਿੱਚ ਕਿਸੇ ਵੀ ਮਿਸ਼ਨਰੀ, ‘ਤਬਲੀਗ’ ਜਾਂ ਮੀਡੀਆ ਨਾਲ ਜੁੜੀਆਂ ਸਰਗਰਮੀਆਂ ‘ਚ ਸ਼ਮੂਲੀਅਤ ਕਰਨ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਓਸੀਆਈ ਕਾਰਡਧਾਰਕਾਂ ਨੂੰ ਘਰੇਲੂ ਉਡਾਣਾਂ ਦੇ ਕਿਰਾਏ ਅਤੇ ਕੌਮੀ ਪਾਰਕਾਂ …

Read More »

ਮੈਕਸੀਕੋ ਦੀ ਸਰਹੱਦੀ ਵਾੜ ਕੱਟ ਕੇ ਕੈਲੀਫੋਰਨੀਆਂ ’ਚ ਘੁਸਪੈਠ ਕਰਨ ਬਾਅਦ ਹਾਦਸੇ ’ਚ 13 ਲੋਕਾਂ ਦੀ ਮੌਤ ਤੇ 9 ਪਰਵਾਸੀ ਜ਼ਖ਼ਮੀ

ਮੈਕਸੀਕੋ ਦੀ ਸਰਹੱਦੀ ਵਾੜ ਕੱਟ ਕੇ ਕੈਲੀਫੋਰਨੀਆਂ ’ਚ ਘੁਸਪੈਠ ਕਰਨ ਬਾਅਦ ਹਾਦਸੇ ’ਚ 13 ਲੋਕਾਂ ਦੀ ਮੌਤ ਤੇ 9 ਪਰਵਾਸੀ ਜ਼ਖ਼ਮੀ

ਅਲ ਸੈਂਟਰੋ (ਕੈਲੀਫੋਰਨੀਆ), 5 ਮਾਰਚ ਕੈਲੀਫੋਰਨੀਆ ਦੀ ਐਂਪੀਰੀਅਲ ਵਾਦੀ ਵਿਚ ਇਕ ਵਾਹਨ ਇਕ ਟਰੈਕਟਰ-ਟ੍ਰੇਲਰ ਨਾਲ ਟਕਰਾਉਣ ਕਾਰਨ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਪਰਵਾਸੀ ਜ਼ਖਮੀ ਹੋ ਗਏ। ਵਾਹਨ ਵਿਚ ਕੁੱਲ 25 ਲੋਕ ਸਵਾਰ ਸਨ। ਕੈਲੀਫੋਰਨੀਆ ਹਾਈਵੇ ਪੈਟਰੋਲ (ਸੀਐੱਚਪੀ) ਨੇ ਦੱਸਿਆ ਕਿ ਇਹ ਪਰਵਾਸੀ ਮੈਕਸੀਕੋ ਦੀ ਸਰਹੱਦ ਨਾਲ ਵਾੜ …

Read More »

HC ਦਾ ਹੁਕਮ- ਨਵਰੀਤ ਦੀ ਪੋਸਟਮਾਰਟਮ ਰਿਪੋਰਟ ਪੇਸ਼ ਕਰੇ ਪੁਲਸ

HC ਦਾ ਹੁਕਮ- ਨਵਰੀਤ ਦੀ ਪੋਸਟਮਾਰਟਮ ਰਿਪੋਰਟ ਪੇਸ਼ ਕਰੇ ਪੁਲਸ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਵੀਰਵਾਰ ਯਾਨੀ ਕਿ ਅੱਜ ਉੱਤਰ ਪ੍ਰਦੇਸ਼ ਪੁਲਸ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਟਰੈਕਟਰ ਪਲਟਣ ਨਾਲ ਮਾਰੇ ਗਏ 25 ਸਾਲਾ ਕਿਸਾਨ ਨਵਰੀਤ ਸਿੰਘ ਦੀ ਐਕਸ-ਰੇਅ ਪਲੇਟ ਅਤੇ ਪੋਸਟਮਾਰਟਮ ਦਾ ਵੀਡੀਓ ਮੁਹੱਈਆ ਕਰਾਉਣ ਦਾ ਨਿਰਦੇਸ਼ ਦਿੱਤਾ। ਜਸਟਿਸ ਯੋਗੇਸ਼ ਖੰਨਾ ਨੇ ਕਿਹਾ ਕਿ ਦੋਵੇਂ ਮੂਲ …

Read More »