Home / 2021 / January / 25

Daily Archives: January 25, 2021

Asian Star-Rajeev Arora

Asian Star-Rajeev Arora

Rajeev Arora Native Village/Country parent’s backgroundI was born and raised in Sonipat, Haryana; a city located in the suburb ofNew Delhi. We lived in a family of 7, which comprised of my parents, twobrothers, and two sisters. My parents owned a small local family business.Your Early EducationI received my high …

Read More »

ਕੁੰਭ: ਹਰਿਦੁਆਰ ’ਚ ਚੁੱਬੀ ਲਾਉਣ ਲਈ ਕੋਵਿਡ ਨੈਗੇਟਿਵ ਰਿਪੋਰਟ ਲਾਜ਼ਮੀ ਕਰਾਰ

ਕੁੰਭ: ਹਰਿਦੁਆਰ ’ਚ ਚੁੱਬੀ ਲਾਉਣ ਲਈ ਕੋਵਿਡ ਨੈਗੇਟਿਵ ਰਿਪੋਰਟ ਲਾਜ਼ਮੀ ਕਰਾਰ

ਦੇਹਰਾਦੂਨ, 25 ਜਨਵਰੀ ਹਰਿਦੁਆਰ ‘ਚ ਲੱਗਣ ਵਾਲੇ ਅਗਾਮੀ ਕੁੰਭ ਮੇਲੇ ‘ਚ ਇਸ਼ਨਾਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਗੰਗਾ ਵਿੱਚ ਚੁੱਬੀ ਲਾਉਣ ਤੋਂ ਪਹਿਲਾਂ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਵਿਖਾਉਣੀ ਹੋਵੇਗੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਆਰਟੀਆਰ-ਪੀਸੀਆਰ ਟੈਸਟ ਦੀ ਇਹ ਰਿਪੋਰਟ 72 ਘੰਟੇ ਤੋਂ ਵੱਧ …

Read More »

ਯੁਗਾਂਡਾ ਦੇ ਦੋ ਨਾਗਰਿਕ 68 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ

ਯੁਗਾਂਡਾ ਦੇ ਦੋ ਨਾਗਰਿਕ 68 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ

ਨਵੀਂ ਦਿੱਲੀ, 24 ਜਨਵਰੀ ਕਸਟਮ ਅਧਿਕਾਰੀਆਂ ਨੇ ਅੱਜ ਯੁਗਾਂਡਾ ਦੇ ਦੋ ਨਾਗਰਿਕਾਂ ਨੂੰ 68 ਕਰੋੜ ਰੁਪਏ ਦੀ ਹੈਰੋਇਨ ਸਣੇ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਏਜੀਆਈੲੇ) ਤੋਂ ਗ੍ਰਿਫ਼ਤਾਰ ਕੀਤਾ ਹੈ। ਕਸਟਮ ਵਿਭਾਗ ਨੇ ਇੱਕ ਬਿਆਨ ‘ਚ ਦੱਸਿਆ ਕਿ ਦੇਸ਼ ਦੇ ਕਿਸੇ ਵੀ ਹਵਾਈ ਅੱਡੇ ‘ਤੋਂ ਫੜੀ ਗਈ ਹੈਰੋਇਨ/ਨਸ਼ੀਲੇ ਪਦਾਰਥਾਂ ਦੀ …

Read More »

ਚੀਨੀ ਫੌਜ ਵਲੋਂ ਸਿੱਕਮ ਦੇ ਨਾਕੂ ਲਾ ਘੁਸਪੈਠ ਦੀ ਕੋਸ਼ਿਸ਼, ਭਾਰਤੀ ਫੌਜਾਂ ਨਾਲ ਝੜੱਪ

ਚੀਨੀ ਫੌਜ ਵਲੋਂ ਸਿੱਕਮ ਦੇ ਨਾਕੂ ਲਾ ਘੁਸਪੈਠ ਦੀ ਕੋਸ਼ਿਸ਼, ਭਾਰਤੀ ਫੌਜਾਂ ਨਾਲ ਝੜੱਪ

ਨਵੀਂ ਦਿੱਲੀ, 25 ਜਨਵਰੀ ਸਰਕਾਰ ਵਿਚਲੇ ਸੂਤਰਾਂ ਦੀ ਮੰਨੀਏ ਤਾਂ ਉੱਤਰੀ ਸਿੱਕਮ ਵਿੱਚ ਪਿਛਲੇ ਹਫ਼ਤੇ ਨਾਕੂ ਲਾ ਵਿੱਚ ਭਾਰਤ ਤੇ ਚੀਨ ਦੇ ਫੌਜੀਆਂ ਦਰਮਿਆਨ ਝੜਪ ਹੋਈ ਸੀ। ਉਂਜ ਹਾਲ ਦੀ ਘੜੀ ਹਾਲਾਤ ਕੰਟਰੋਲ ਹੇਠ ਹਨ। ਰਿਪੋਰਟਾਂ ਮੁਤਾਬਕ ਝੜਪ ’ਚ ਚਾਰ ਭਾਰਤੀ ਤੇ 20 ਚੀਨੀ ਫੌਜੀ ਜ਼ਖ਼ਮੀ ਹੋਏ ਹਨ, ਹਾਲਾਂਕਿ ਇਸ …

Read More »

ਦਿੱਲੀ ਦੇ ਆਸ-ਪਾਸ ਇਲਾਕਿਆਂ ’ਚ ਦੂਰ-ਦੂਰ ਤੱਕ ਜਾਮ ਲੱਗਣ ਲੱਗੇ

ਦਿੱਲੀ ਦੇ ਆਸ-ਪਾਸ ਇਲਾਕਿਆਂ ’ਚ ਦੂਰ-ਦੂਰ ਤੱਕ ਜਾਮ ਲੱਗਣ ਲੱਗੇ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 25 ਜਨਵਰੀ ‘ਕਿਸਾਨ ਗਣਤੰਤਰ ਪਰੇਡ’ ਵਿੱਚ ਸ਼ਾਮਲ ਹੋਣ ਲਈ ਲੱਖਾਂ ਟਰੈਕਟਰਾਂ ਵੱਲੋਂ ਦਿੱਲੀ ਨੂੰ ਵਹੀਰਾਂ ਘੱਤਣ ਮਗਰੋਂ ਕੌਮੀ ਸ਼ਾਹ ਮਾਰਗਾਂ ਉਪਰ ਜਾਮ ਵਾਲੀ ਹਾਲਤ ਬਣ ਗਈ ਹੈ। ਦਿੱਲੀ ਟਰੈਫਿਕ ਪੁਲੀਸ ਨੇ ਯਾਤਰੀਆਂ ਨੂੰ ਕੌਮੀ ਸ਼ਾਹ ਰਾਹ ਐੱਨਐੱਚ-44, ਜੀਟੀ-ਕਰਨਾਲ ਰੋਡ, ਐੱਨਐੱਚ-10 ਵੱਲ ਨਾ ਜਾਣ ਦੀ ਸਲਾਹ …

Read More »

ਨੇਪਾਲ: ‘ਪ੍ਰਚੰਡ’ ਧੜੇ ਨੇ ਓਲੀ ਦੀ ਪਾਰਟੀ ਮੈਂਬਰਸ਼ਿਪ ਰੱਦ ਕੀਤੀ

ਨੇਪਾਲ: ‘ਪ੍ਰਚੰਡ’ ਧੜੇ ਨੇ ਓਲੀ ਦੀ ਪਾਰਟੀ ਮੈਂਬਰਸ਼ਿਪ ਰੱਦ ਕੀਤੀ

ਕਾਠਮੰਡੂ, 24 ਜਨਵਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਦੀ ਅਗਵਾਈ ਵਾਲੇ ਧੜੇ ਨੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ। ਪ੍ਰਚੰਡ ਦੇ ਧੜੇ ਨੇ ਓਲੀ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਾਇਆ ਹੈ। ਇਸ ਤਰ੍ਹਾਂ ਸੱਤਾਧਾਰੀ ਪਾਰਟੀ ਵਿਚ ਟਕਰਾਅ …

Read More »

ਲਾਕਡਾਊਨ ਦੌਰਾਨ ਅਰਬਪਤੀਆਂ ਦੀ ਜਾਇਦਾਦ ‘ਚ ਹੋਇਆ 35 ਫ਼ੀਸਦੀ ਵਾਧਾ

ਲਾਕਡਾਊਨ ਦੌਰਾਨ ਅਰਬਪਤੀਆਂ ਦੀ ਜਾਇਦਾਦ ‘ਚ ਹੋਇਆ 35 ਫ਼ੀਸਦੀ ਵਾਧਾ

ਨਵੀਂ ਦਿੱਲੀ, 25 ਜਨਵਰੀ- ਭਾਰਤ ਸਣੇ ਦੁਨੀਆ ਭਰ ‘ਚ ਪਹਿਲਾਂ ਤੋਂ ਹੀ ਮੌਜੂਦ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਨੂੰ ਕੋਰੋਨਾ ਮਹਾਂਮਾਰੀ ਨੇ ਹੋਰ ਵਧਾ ਦਿੱਤਾ। ਆਕਸਫੈਮ ਦੀ ਇਕ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ। ‘ਦ ਇਨਇਕੁਐਲਿਟੀ ਵਾਇਰਸ’ ਸਿਰਲੇਖ ਵਾਲੀ ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ਮਹਾਂਮਾਰੀ ਦੇ ਚੱਲਦਿਆਂ …

Read More »

ਸਰਕਾਰ ਨੇ ਸਭ ਤੋਂ ਵਧੀਆ ਪੇਸ਼ਕਸ਼ ਕੀਤੀ, ਆਸ ਕਰਦਾਂ ਕਿਸਾਨ ਯੂਨੀਅਨਾਂ ਮੁੜ ਗੌਰ ਕਰਨਗੀਆਂ: ਤੋਮਰ

ਸਰਕਾਰ ਨੇ ਸਭ ਤੋਂ ਵਧੀਆ ਪੇਸ਼ਕਸ਼ ਕੀਤੀ, ਆਸ ਕਰਦਾਂ ਕਿਸਾਨ ਯੂਨੀਅਨਾਂ ਮੁੜ ਗੌਰ ਕਰਨਗੀਆਂ: ਤੋਮਰ

ਨਵੀਂ ਦਿੱਲੀ, 25 ਜਨਵਰੀ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੇਤੀ ਕਾਨੂੰਨਾਂ ਨੂੰ ਇਕ ਤੋਂ ਡੇਢ ਸਾਲ ਲਈ ਮੁਅੱਤਲ ਕਰਨ ਤੇ ਸਾਂਝੀ ਕਮੇਟੀ ਬਣਾਉਣ ਦੀ ਸਰਕਾਰ ਦੀ ਤਜਵੀਜ਼ ਨੂੰ ਸਭ ਤੋਂ ਵਧੀਆ ਕਰਾਰ ਦਿੱਤਾ ਹੈ। ਤੋਮਰ ਨੇ ਆਸ ਜਤਾਈ ਕਿ ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨਾਂ ਜਲਦੀ ਦੀ ਇਸ ਪੇਸ਼ਕਸ਼ ‘ਤੇ ਗੌਰ …

Read More »