Home / 2020 / June / 18

Daily Archives: June 18, 2020

ਪਤਾ ਬੰਡਾਲਾ ਤਹਿ ਜ਼ਿਲ੍ਹਾ ਅੰਮ੍ਰਿਤਸਰ

ਪਤਾ ਬੰਡਾਲਾ ਤਹਿ ਜ਼ਿਲ੍ਹਾ ਅੰਮ੍ਰਿਤਸਰ

ਹੁਣ ਤੇ ਗਲੋ ਲੱਥ ਕਰੋਨਾਲ਼ੱਖਾ ਲੋਕਾ ਨੂੰ ਚਪੇਟ ‘ਚ ਲਿਆ ਤੂੰ ਕਰੋਨਾਤੇਰੇ ਕਰਕੇ ਲੱਖਾ ਲੋਕਾ ਦੀ ਜਾਨ ਗਈ ਕਰੋਨਾਹੁਣ ਤੇ ਗਲੋ ਲੱਥ ਕਰੋਨਾ ਮਨੁੱਖਜਾਤੀ ਵਲੋਂ ਕੁਦਰਤ ਨਾਲ ਛੇੜ ਛਾੜ ਕਰਨ ਤੇ ਆਇਆ ਤੁੰ ਕਰੋਨਾਫੇਲ ਕਰਤੇ ਦੁਨੀਆ ਦੇ ਡਾਕਟਰ ਤੇ ਵਿਗਆਨੀ ਤੁੰ ਕੋਰੋਨਾਹੁਣ ਤੇ ਗਲੋ ਲੱਥ ਕਰੋਨਾ ਤੇਰੀ ਏਸ ਆਫਤ ਨੇ …

Read More »

China accuses India of crossing LAC, attacking PLA officers and soldiers

China accuses India of crossing LAC, attacking PLA officers and soldiers

China further threatened India to not misjudge the current situation or underestimate China’s firm will to safeguard its territorial sovereignty. China on Thursday accused India of crossing the Line of Actual Control (LAC), deliberately provoking and attacking People’s Liberation Army (PLA) officers and soldiers. Foreign Ministry Spokesperson Hua Chunying further …

Read More »

ਸ਼ਹੀਦ ਸੂਬੇਦਾਰ ਸਤਨਾਮ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਮ ਵਿਦਾਈ

ਸ਼ਹੀਦ ਸੂਬੇਦਾਰ ਸਤਨਾਮ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਮ ਵਿਦਾਈ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੋਜਰਾਜ ਦਾ 42 ਸਾਲਾ ਸਤਨਾਮ ਸਿੰਘ ਨਾਇਬ ਸੂਬੇਦਾਰ ਵਜੋਂ ਪੰਜਾਬ ਰੈਜੀਮੈਂਟ ਨੂੰ ਸਮਰਪਿਤ ਸੀ। ਗੁਰਦਾਸਪੁਰ: ਭਾਰਤ ਅਤੇ ਚੀਨ ਵਿਚਾਲੇ ਹੋਈ ਝੜਪ ਵਿਚ ਸ਼ਹੀਦ ਹੋਏ ਨਾਇਬ ਸੂਬੇਦਾਰ ਸਤਨਾਮ ਸਿੰਘ ਦਾ ਵੀਰਵਾਰ ਨੂੰ ਉਸ ਦੇ ਜੱਦੀ ਪਿੰਡ ਭੋਜਰਾਜ ਵਿਖੇ ਸੈਨਿਕ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ …

Read More »

ਚੀਨ ਨਾਲ ਪਏ ਪੰਗੇ ਤੋਂ ਬਾਅਦ ਭਾਰਤੀ ਫੌਜ ਨੇ ਕਮਰ ਕੱਸੀ, ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ

ਚੀਨ ਨਾਲ ਪਏ ਪੰਗੇ ਤੋਂ ਬਾਅਦ ਭਾਰਤੀ ਫੌਜ ਨੇ ਕਮਰ ਕੱਸੀ, ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ

ਬੀਐਸਐਫ ਦੇ ਆਈਜੀ ਮਹੀਪਾਲ ਯਾਦਵ ਨੇ ਅੰਮ੍ਰਿਤਸਰ ਤੇ ਗੁਰਦਾਸਪੁਰ ਸੈਕਟਰ ਤੋਂ ਇਲਾਵਾ ਅਜਨਾਲਾ ‘ਚ ਵੀ ਬੀਐਸਐਫ ਅਧਿਕਾਰੀਆਂ ਨਾਲ ਹੰਗਾਮੀ ਬੈਠਕ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਰ ਸਮੇਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ। ਸਰਹੱਦ ‘ਤੇ ਭਾਰਤ ਤੇ ਚੀਨ ਵਿਚਾਲੇ ਵਧੇ ਤਣਾਅ ਮਗਰੋਂ ਹੁਣ ਭਾਰਤ ਪਾਕਿਸਤਾਨ ਸਰਹੱਦ ‘ਤੇ …

Read More »