Home / 2019 / August / 30

Daily Archives: August 30, 2019

ਨਿਤੀਸ਼ ਸਰਕਾਰ ਦਾ ਵੱਡਾ ਫੈਸਲਾ, ਸ਼ਰਾਬ ਤੋਂ ਬਾਅਦ ਹੁਣ ਗੁਟਖਾ, ਪਾਨ-ਮਸਾਲਾ ਵੀ ਬੈਨ

ਪਟਨਾ— ਬਿਹਾਰ ਦੀ ਨਿਤੀਸ਼ ਸਰਕਾਰ ਨੇ ਪਾਨ ਮਸਾਲੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸ਼ਰਾਬਬੰਦੀ ਤੋਂ ਬਾਅਦ ਹੁਣ ਰਾਜ ਸਰਕਾਰ ਨੇ ਪਾਨ ਮਸਾਲੇ ’ਤੇ ਇਕ ਸਾਲ ਲਈ ਬੈਨ ਲੱਗਾ ਦਿੱਤਾ ਹੈ। ਜਾਣਕਾਰੀ ਅਨੁਸਾਰ, ਰਾਜ ਸਰਕਾਰ ਦੇ ਫੂਡ ਸੇਫਟੀ ਕਮਿਸ਼ਨਰ ਨੇ ਬਿਹਾਰ ’ਚ ਵਿਕਣ ਵਾਲੇ ਵੱਖ-ਵੱਖ ਬਰਾਂਡ ਦੇ ਪਾਨ ਮਸਾਲਾ …

Read More »

ਵਿਆਹ-ਪੁਰਬ ਨੂੰ ਮਨਾਉਣ ਲਈ ਸੂਬਾ ਸਰਕਾਰ ਪੱਬਾਂ ਭਾਰ

ਬਟਾਲਾ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ-ਪੁਰਬ ਉਤਸ਼ਾਹ ਨਾਲ ਮਨਾਉਣ ਲਈ ਸੂਬਾ ਸਰਕਾਰ ਪੱਬਾਂ ਭਾਰ ਹੈ। ਵਿਆਹ-ਪੁਰਬ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨਾਲ ਸਥਾਨਕ ਪੁਲਸ ਲਾਈਨ …

Read More »

ਬੰਗਾਲ ਵਿਧਾਨ ਸਭਾ ’ਚ ਮੌਬ ਲਿੰਚਿੰਗ ਵਿਰੁੱਧ ਬਿੱਲ ਪਾਸ, ਦੋਸ਼ੀਆਂ ਨੂੰ ਮਿਲੇਗੀ ਉਮਰ ਕੈਦ

ਕੋਲਕਾਤਾ— ਪੱਛਮੀ ਬੰਗਾਲ ਦੀ ਵਿਧਾਨ ਸਭਾ ’ਚ ਮੌਬ ਲਿੰਚਿੰਗ (ਭੀੜ ਵਲੋਂ ਕੁੱਟਮਾਰ) ਵਿਰੁੱਧ ਬਿੱਲ ਪਾਸ ਹੋ ਗਿਆ ਹੈ। ਇਹ ਬਿੱਲ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਨੇ ਵਿਧਾਨ ਸਭਾ ’ਚ ਸ਼ੁੱਕਰਵਾਰ ਨੂੰ ਪੇਸ਼ ਕੀਤਾ। ਇਸ ਬਿੱਲ ਅਨੁਸਾਰ ਮੌਬ ਲਿੰਚਿੰਗ ਦੇ ਮਾਮਲੇ ’ਚ ਦੋਸ਼ੀ ਪਾਏ ਜਾਣ ਵਾਲੇ ਸ਼ਖਸ …

Read More »

ਨਾਭਾ ਜੇਲ੍ਹ ਬ੍ਰੇਕ ਕਾਂਡ ’ਚ ਭਗੌਡ਼ਾ ਅੱਤਵਾਦੀ 33 ਮਹੀਨਿਆਂ ਬਾਅਦ ਵੀ ਪੁਲਸ ਤੋਂ ਦੂਰ

ਨਾਭਾ – ਹਮੇਸ਼ਾ ਵਿਵਾਦਾਂ ਵਿਚ ਘਿਰੀ ਰਹੀ ਮੈਕਸੀਮਮ ਸਕਿਓਰਟੀ ਜ਼ਿਲਾ ਜੇਲ੍ਹ ਵਿਚ 27 ਨਵੰਬਰ 2016 ਨੂੰ ਫਿਲਮੀ ਸਟਾਈਲ ਵਿਚ ਅੰਨੇਵਾਹ ਫਾਇਰਿੰਗ ਕਰਕੇ ਦਿਨ ਦਿਹਾਡ਼ੇ ਜੇਲ੍ਹ ਬ੍ਰੇਕ ਹੋਈ ਸੀ, ਜਿਸ ਵਿਚ ਪਿਛਲੇ 33 ਮਹੀਨਿਆਂ ਦੌਰਾਨ ਇਕ ਸਹਾਇਕ ਸੁਪਰਡੈਂਟ, ਇਕ ਵਾਰਡਨ ਤੇ ਇਕ ਹਲਵਾਈ ਸਮੇਤ ਕੁੱਲ 30 ਗ੍ਰਿਫ਼ਤਾਰੀਆਂ ਹੋਈਆਂ ਅਤੇ ਚਲਾਨ ਪੇਸ਼ …

Read More »

ਸਪਾ ਨੇ ਫਿਰੋਜ਼ਾਬਾਦ ਦੇ ਟੁੰਡਲਾ ਵਿਧਾਨ ਸਭਾ ਤੋਂ ਐਲਾਨਿਆ ਉਮੀਦਵਾਰ

ਲਖਨਊ—ਬਸਪਾ ਤੋਂ ਬਾਅਦ ਹੁਣ ਸਮਾਜਵਾਦੀ ਪਾਰਟੀ ਨੇ ਵੀ ਉਪ ਚੋਣਾਂ ਲਈ ਆਪਣੇ ਇੱਕ ਉਮੀਦਵਾਰ ਦਾ ਐਲਾਨ ਕੀਤਾ ਹੈ। ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਫਿਰੋਜ਼ਾਬਾਦ ਦੇ ਟੁੰਡਲਾ ਵਿਧਾਨ ਸਭਾ ਖੇਤਰ ਤੋਂ ਸ਼੍ਰੀ ਮਹਾਰਾਜ ਸਿੰਘ ਧਨਗਰ ਨੂੰ ਉਮੀਦਵਾਰ ਬਣਾਇਆ ਗਿਆ। ਮਾਹਰਾਂ ਮੁਤਾਬਕ ਸਪਾ ਜਲਦੀ ਹੀ ਆਪਣੇ ਬਾਕੀ ਉਮੀਦਵਾਰਾਂ ਦੀ ਲਿਸਟ ਜਾਰੀ …

Read More »

ਪਾਕਿਸਤਾਨ ’ਚ ਸਿੱਖ ਕੁੜੀ ਦੇ ਮਾਮਲੇ ’ਤੇ ਬੋਲੀ ਹਰਸਿਮਰਤ, ਇਮਰਾਨ ਨਾਲ ਸਿੱਧੂ ਕਰੇ ਗੱਲ

ਜਲੰਧਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਨਨਕਾਣਾ ਸਾਹਿਬ ਨੇੜੇ ਇਕ ਗ੍ਰੰਥੀ ਸਿੰਘ ਦੀ ਧੀ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣ ਦੇ ਮਾਮਲੇ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ …

Read More »

ਸਿੰਧੀਆ ਦੀ ਨਾਰਾਜ਼ਗੀ ਦਰਮਿਆਨ ਸੋਨੀਆ ਨੂੰ ਮਿਲੇ ਕਮਲਨਾਥ, ਕਿਹਾ- ਸਭ ਕੁਝ ਠੀਕ

ਭੋਪਾਲ/ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਦਿੱਗਜ ਨੇਤਾ ਜੋਤੀਰਾਦਿੱਤਿਯ ਸਿੰਧੀਆ ਦੀ ਨਾਰਾਜ਼ਗੀ ਅਤੇ ਉਨ੍ਹਾਂ ਦੇ ਸਮਰਥਨ ’ਚ ਵਰਕਰਾਂ ਦੇ ਅਸਤੀਫੇ ਦੀ ਧਮਕੀ ਦਰਮਿਆਨ ਕਮਲਨਾਥ ਸ਼ੁੱਕਰਵਾਰ ਸਵੇਰੇ ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਪੁੱਜੇ। ਸੋਨੀਆ ਗਾਂਧੀ ਨਾਲ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ ਪਰ ਇਹ ਵੀ ਕਿਹਾ ਕਿ ਸਭ ਕੁਝ ਠੀਕ ਹੈ। ਸਿੰਧੀਆ ਨੂੰ …

Read More »

3 ਸਤੰਬਰ ਨੂੰ ਪਠਾਨਕੋਟ ਏਅਰਬੇਸ ’ਚ ਤਾਇਨਾਤ ਹੋਵੇਗਾ ਹੈਲੀਕਾਪਟਰ ‘ਅਪਾਚੇ ਏ.ਐੱਚ-64 ਈ’

ਪਠਾਨਕੋਟ : ਭਾਰਤੀ ਏਅਰਫੋਰਸ ਦੇ ਬੇੜੇ ’ਚ ਅਪਾਚੇ ਏ.ਐੱਚ. ਈ ਹੈਲੀਕਾਪਟਰ ਸ਼ਾਮਲ ਹੋ ਚੁੱਕਾ ਹੈ। 3 ਸਤੰਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਠਾਨਕੋਟ ਏਅਰਬੇਸ ’ਚ ਇਨ੍ਹਾਂ ਲੜਾਕੂ ਹੈਲੀਕਾਪਟਰਾਂ ਨੂੰ ਲਾਂਚ ਕਰਨਗੇ। ਉਥੇ ਹੀ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਲਿਹਾਜ ਤੋਂ ਏਅਰਫੋਰਸ ਦੇ ਵਿੰਗ …

Read More »