Home / 2019 / August / 28

Daily Archives: August 28, 2019

ਹਾਈ ਕੋਰਟ ਨੇ ਠੋਕਿਆ ਤ੍ਰਿਪੁਰਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ 10 ਲੱਖ ਰੁਪਏ ਦਾ ਜੁਰਮਾਨਾ

ਹਾਈ ਕੋਰਟ ਨੇ ਠੋਕਿਆ ਤ੍ਰਿਪੁਰਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ 10 ਲੱਖ ਰੁਪਏ ਦਾ ਜੁਰਮਾਨਾ

ਅਗਰਤਲਾ : ਤ੍ਰਿਪੁਰਾ ਹਾਈ ਕੋਰਟ ਨੇ ਵਾਤਾਵਰਣ ਦੇ ਜ਼ਰੂਰੀ ਮਾਪਦੰਡਾਂ ਦਾ ਪਾਲਨ ਨਾ ਕਰਾਉਣ ਲਈ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ’ਤੇ 10 ਲੱਖ ਰੁਪਏ ਅਤੇ ਸੂਬੇ ਦੇ ਹਰੇਕ ਭੱਠੇ ’ਤੇ 1-1 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਕੋਰਟ ਨੇ ਜਨਹਿੱਤ ਪਟੀਸ਼ਨ ਦੇ ਮਾਮਲੇ ਨੂੰ ਆਪਣੇ ਧਿਆਨ ’ਚ ਲੈਂਦੇ ਹੋਏ ਮੁੱਖ ਜੱਜ …

Read More »

ਕਮਿਸ਼ਨ ਨੇ ਖਾਰਿਜ ਕੀਤੀ ਪਾਵਰਕਾਮ ਦੀ ਪਟੀਸ਼ਨ,ਖਪਤਕਾਰਾਂ ਨੂੰ ਅਦਾ ਕਰਨਾ ਪਵੇਗਾ ਬਕਾਇਆ ਵੋਲਟੇਜ ਸਰਚਾਰਜ ’ਤੇ ਵਿਆਜ

ਕਮਿਸ਼ਨ ਨੇ ਖਾਰਿਜ ਕੀਤੀ ਪਾਵਰਕਾਮ ਦੀ ਪਟੀਸ਼ਨ,ਖਪਤਕਾਰਾਂ ਨੂੰ ਅਦਾ ਕਰਨਾ ਪਵੇਗਾ ਬਕਾਇਆ ਵੋਲਟੇਜ ਸਰਚਾਰਜ ’ਤੇ ਵਿਆਜ

ਚੰਡੀਗਡ਼੍ਹ : ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਪਾਵਰਕਾਮ ਦੀ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ’ਚ ਰਾਜ ਦੇ ਲਾਰਜ ਸਪਲਾਈ ਖਪਤਕਾਰਾਂ ਤੋਂ ਵੋਲਟੇਜ ਸਰਚਾਰਜ ਦੇ ਬਕਾਏ ’ਤੇ ਵਿਆਜ ਦੀ ਰਾਸ਼ੀ ਨੂੰ ਮੁਆਫ ਕੀਤੇ ਜਾਣ ਲਈ ਮਨਜ਼ੂਰੀ ਮੰਗੀ ਗਈ ਸੀ। ਸੁਪਰੀਮ ਕੋਰਟ ਨੇ ਸਾਲ 2017 ਦੇ ਮਾਰਚ …

Read More »

UP ’ਚ ਬਸਪਾ 13 ਸੀਟਾਂ ’ਤੇ ਲੜੇਗੀ ਵਿਧਾਨ ਸਭਾ ਉਪ ਚੋਣਾਂ

UP ’ਚ ਬਸਪਾ 13 ਸੀਟਾਂ ’ਤੇ ਲੜੇਗੀ ਵਿਧਾਨ ਸਭਾ ਉਪ ਚੋਣਾਂ

ਲਖਨਊ—ਉਤਰ ਪ੍ਰਦੇਸ਼ ਦੀਆਂ 13 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਦੇ ਮੱਦੇਨਜ਼ਰ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਲਖਨਊ ’ਚ ਅਹਿਮ ਬੈਠਕ ਬੁਲਾਈ। ਇਸ ਦੌਰਾਨ ਦੇਸ਼ ਭਰ ਤੋਂ ਆਏ ਪ੍ਰਤੀਨਿਧੀਆਂ ਨੇ ਸਰਵ ਸੰਮਤੀ ਨਾਲ ਮਾਇਆਵਤੀ ਨੂੰ ਬਸਪਾ ਦੀ ਰਾਸ਼ਟਰੀ ਪ੍ਰਧਾਨ ਚੁਣਿਆ। ਇਸ ਦੇ ਨਾਲ ਹੀ ਬੈਠਕ ’ਚ ਵਿਧਾਨ …

Read More »

ਬੇਅਦਬੀ ਮਾਮਲੇ ’ਚ ਸੀ. ਬੀ. ਆਈ. ਦਾ ਯੂ-ਟਰਨ ਜਾਂਚ ਨੂੰ ਹੋਰ ਮੁਸ਼ਕਲ ਬਣਾਉਣ ਦੀ ਕੋਸ਼ਿਸ਼ : ਖਹਿਰਾ

ਬੇਅਦਬੀ ਮਾਮਲੇ ’ਚ ਸੀ. ਬੀ. ਆਈ. ਦਾ ਯੂ-ਟਰਨ ਜਾਂਚ ਨੂੰ ਹੋਰ ਮੁਸ਼ਕਲ ਬਣਾਉਣ ਦੀ ਕੋਸ਼ਿਸ਼ : ਖਹਿਰਾ

ਚੰਡੀਗਡ਼੍ਹ : ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੀ.ਬੀ.ਆਈ. ਵਲੋਂ ਲਏ ਗਏ ਯੂ-ਟਰਨ ਨੂੰ ਮਾਮਲਾ ਉਲਝਾਉਣ ਅਤੇ ਉਸ ਨੂੰ ਹੋਰ ਪੇਚੀਦਾ ਬਣਾਉਣ ਵਾਲਾ ਕਰਾਰ ਦਿੱਤਾ ਹੈ। ਖਹਿਰਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੀ. ਬੀ. ਆਈ. ਜਿਸ ਨੂੰ …

Read More »

DSGMC ਦਾ ਵੱਡਾ ਉਪਰਾਲਾ, ਦਿੱਲੀ ਮੈਟਰੋ ’ਚ ਯਾਤਰੀ ਪੜ੍ਹਨਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼

DSGMC ਦਾ ਵੱਡਾ ਉਪਰਾਲਾ, ਦਿੱਲੀ ਮੈਟਰੋ ’ਚ ਯਾਤਰੀ ਪੜ੍ਹਨਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼

ਨਵੀਂ ਦਿੱਲੀ– ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਣੀ ਵਿਲੱਖਣ ਪਹਿਲਕਦਮੀ ਸਟ੍ਰੀਟ ਪ੍ਰਚਾਰ ਤਹਿਤ ਹੁਣ ਦਿੱਲੀ ਮੈਟਰੋ ਤੱਕ ਪਹੁੰਚਾ ਦਿੱਤੀ ਹੈ। ਇਸ ਨੇ ਦੇਸ਼ ਦੀ ਰਾਜਧਾਨੀ ਵਿਚ ਵੱਖ-ਵੱਖ ਰੂਟਾਂ ’ਤੇ ਚਲਦੀਆਂ ਮੈਟਰੋ ਰੇਲ …

Read More »

ਸਿਰਫ਼ 8 ਪਿੰਡਾਂ ਨੂੰ ਛੱਡ ਕੇ ਬਾਕੀਆਂ ਦੀ ਬਿਜਲੀ ਬਹਾਲ

ਸਿਰਫ਼ 8 ਪਿੰਡਾਂ ਨੂੰ ਛੱਡ ਕੇ ਬਾਕੀਆਂ ਦੀ ਬਿਜਲੀ ਬਹਾਲ

ਪਟਿਆਲਾ : ਪੰਜਾਬ ’ਚ ਆਏ ਹੜ੍ਹਾਂ ਮਗਰੋਂ ਜਲੰਧਰ ਜ਼ਿਲੇ ’ਚ ਹੁਣ 8 ਪਿੰਡ ਹੀ ਬਾਕੀ ਹਨ, ਜਿਥੇ ਅਜੇ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਗਈ। ਪਾਵਰਕਾਮ ਦਾ ਕਹਿਣਾ ਹੈ ਕਿ ਜਿਉਂ-ਜਿਉਂ ਹੜ੍ਹਾਂ ਦਾ ਪਾਣੀ ਉੱਤਰ ਰਿਹਾ ਹੈ, ਤੁਰੰਤ ਪਿੰਡਾਂ ’ਚ ਬਿਜਲੀ ਬਹਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜਲੰਧਰ ਅਤੇ …

Read More »

ਉੱਪ ਰਾਸ਼ਟਰਪਤੀ ਦਾ ਵੱਡਾ ਬਿਆਨ- ਪਾਕਿਸਤਾਨ ਤੋਂ ਵਾਪਸ ਲਵਾਂਗੇ POK

ਉੱਪ ਰਾਸ਼ਟਰਪਤੀ ਦਾ ਵੱਡਾ ਬਿਆਨ- ਪਾਕਿਸਤਾਨ ਤੋਂ ਵਾਪਸ ਲਵਾਂਗੇ POK

ਨਵੀਂ ਦਿੱਲੀ— ਦੇਸ਼ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਤੋਂ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਵਾਪਸ ਲੈ ਕੇ ਰਹਾਂਗੇ। ਪਾਕਿਸਤਾਨ ਨਾਲ ਹੁਣ ਸਿਰਫ ’ਤੇ ਸਿਰਫ ਪੀ. ਓ. ਕੇ. ’ਤੇ ਹੀ ਗੱਲਬਾਤ ਹੋਵੇਗੀ। …

Read More »

ਯੋਗੀ ਸਰਕਾਰ ਔਰਤਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਉਣ ’ਚ ਅਸਫਲ: ਪਿ੍ਰਯੰਕਾ

ਯੋਗੀ ਸਰਕਾਰ ਔਰਤਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਉਣ ’ਚ ਅਸਫਲ: ਪਿ੍ਰਯੰਕਾ

ਨਵੀਂ ਦਿੱਲੀ—ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਹੈ ਕਿ ਉੱਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ਔਰਤਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਉਣ ’ਚ ਅਸਫਲ ਰਹੀ ਹੈ। ਸਾਬਕਾ ਭਾਜਪਾ ਸੰਸਦ ਮੈਂਬਰ ਚਿਨਮਯਾਨੰਦ ਖਿਲਾਫ ਇੱਕ ਵਿਦਿਆਰਥਣ ਵੱਲੋਂ ਸੋਸ਼ਣ ਦਾ ਦੋਸ਼ ਲਗਾਏ ਜਾਣ ’ਤੇ ਪਿ੍ਰਯੰਕਾ ਨੇ ਟਵੀਟ ਕਰ ਕੇ ਕਿਹਾ, ‘‘ …

Read More »