Home / 2019 / August / 27

Daily Archives: August 27, 2019

ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਝਟਕਾ, ਪੈਰੋਲ ਦੇਣ ਤੋਂ ਕੀਤੀ ਨਾਂਹ

ਹਰਿਆਣਾ— ਡੇਰਾ ਮੁਖੀ ਰਾਮ ਰਹੀਮ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਰਾਮ ਰਹੀਮ ਨੂੰ ਪੈਰੋਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਦਰਅਸਲ ਰਾਮ ਰਹੀਮ ਦੀ ਪਤਨੀ ਨੇ ਹਾਈ ਕੋਰਟ ’ਚ ਪਟੀਸ਼ਨ ਦਾਖਲ ਕੀਤੀ ਸੀ। ਜਿਸ ’ਚ ਉਸ ਨੇ ਬੀਮਾਰ ਮਾਂ ਦੀ ਇਲਾਜ ਲਈ …

Read More »

ਵਿਧਾਇਕ ਰਜਨੀਸ਼ ਬੱਬੀ ਦੇ ਦਿਹਾਂਤ ’ਤੇ ਪੰਜਾਬ ’ਚ ਰਾਜਸੀ ਸ਼ੋਕ ਦਾ ਐਲਾਨ

ਜਲਾਲਾਬਾਦ/ਜਲੰਧਰ : ਹਲਕਾ ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੇ ਦਿਹਾਂਤ ’ਤੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਅੱਜ ਦੇ ਦਿਨ ਲਈ ਰਾਜਸੀ ਸ਼ੋਕ ਦਾ ਐਲਾਨ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਸਰਕਾਰੀ ਦਫਤਰਾਂ ਵਿਚ ਕੋਈ ਮਨੋਰੰਜਣ ਨਹੀਂ ਹੋਵੇਗਾ ਅਤੇ ਸੂਬੇ ਵਿਚ ਰੋਜ਼ਾਨਾ ਜਿੱਥੇ ਰਾਸ਼ਟਰੀ ਝੰਡਾ ਲਹਿਰਾਉਂਦਾ ਹੈ, ਉਸ …

Read More »

ਕੇਰਲ : ਕੇਵਿਨ ਜੋਸੇਫ ਕਤਲ ਕੇਸ ’ਚ 10 ਦੋਸ਼ੀਆਂ ਨੂੰ ਦੋਹਰੀ ਉਮਰ ਕੈਦ

ਕੋਟਾਯਮ — ਇਕ ਸਥਾਨਕ ਅਦਾਲਤ ਨੇ 23 ਸਾਲਾ ਦਲਿਤ ਈਸਾਈ ਨੌਜਵਾਨ ਦੀ ਸਨਮਾਨ ਦੀ ਖਾਤਰ ਹੱਤਿਆ ਕਰਨ ਦੇ ਜ਼ੁਰਮ ’ਚ ਮੰਗਲਵਾਰ ਨੂੰ 10 ਦੋਸ਼ੀਆਂ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਘਟਨਾ ਦੇ ਵਿਰੋਧ ’ਚ ਪੂਰੇ ਸੂਬੇ ’ਚ ਪ੍ਰਦਰਸ਼ਨ ਹੋਇਆ ਸੀ। ਸੈਸ਼ਨ ਜੱਜ ਨੇ 22 ਅਗਸਤ ਨੂੰ ਆਪਣੇ ਫੈਸਲੇ …

Read More »

ਭਾਰਤ-ਪਾਕਿ ਤਣਾਅ ਵਿਚਾਲੇ ਮੁੜ ਸ਼ੁਰੂ ਹੋਈ ‘ਪੈਗਾਮ-ਏ-ਅਮਨ’ ਬਸ ਸੇਵਾ

ਇਸਾਲਾਮਾਬਾਦ— ਜੰਮੂ ਕਸ਼ਮੀਰ ਦੇ ਪੁੰਛ ਤੇ ਪੀਓਕੇ ’ਚ ਸਥਿਤ ਰਾਵਲਕੋਟ ਦੇ ਵਿਚਾਲੇ ‘ਪੈਗਾਮ-ਏ-ਅਮਨ’ ਬਸ ਸੇਵਾ ਸੋਮਵਾਰ ਤੋਂ ਦੁਬਾਰਾ ਸ਼ੁਰੂ ਹੋ ਗਈ। ਇਸ ਬਸ ਸੇਵਾ ਨੂੰ ਇਕ ਹਫਤੇ ਦੇ ਲਈ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਦੁਬਾਰਾ ਸ਼ੁਰੂ ਹੋਣ ਨਾਲ 46 ਫਸੇ ਮੁਸਾਫਿਰ ਆਪਣੇ ਘਰਾਂ ਲਈ ਰਵਾਨਾ ਹੋਏ। ਇਨ੍ਹਾਂ ’ਚ …

Read More »

ਕੇਜਰੀਵਾਲ ਦਾ ਵੱਡਾ ਐਲਾਨ, ਦਿੱਲੀ ਵਾਸੀਆਂ ਦੇ ਪਾਣੀ ਦੇ ਬਿੱਲ ਮੁਆਫ਼

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਦਿੱਲੀ ਵਾਸੀਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਪਾਣੀ ਦੇ ਪੁਰਾਣੇ ਬਿੱਲ ਮੁਆਫ਼ ਕਰ ਦਿੱਤੇ ਹਨ। ਦਿੱਲੀ ਸਕੱਤਰੇਤ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਕੇਜਰੀਵਾਲ ਨੇ ਕਿਹਾ ਕਿ 2015 ’ਚ ਜਦੋਂ ਅਸੀਂ ਲੋਕਾਂ ਨੇ ਦਿੱਲੀ ’ਚ …

Read More »

ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਰਜਨੀਸ਼ ਬੱਬੀ ਦੀ ਮੌਤ ’ਤੇ ਪ੍ਰਗਟਾਇਆ ਦੁੱਖ

ਜਲੰਧਰ/ਹੁਸ਼ਿਆਰਪੁਰ— ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਦਿਹਾਂਤ ਹੋਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਕੇਰੀਆਂ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦੀ ਮੌਤ ਦੀ ਖਬਰ ਸੁਣ ’ਤੇ ਡੂੰਘਾ ਦੁੱਖ ਪਹੁੰਚਿਆ ਹੈ। ਉਨ੍ਹਾਂ ਦਾ ਅਚਾਨਕ ਦੇਹਾਂਤ ਹੋਣ ਨਾਲ ਪੰਜਾਬ ਨੂੰ ਬੇਹੱਦ …

Read More »

ਮਰਹੂਮ ਨੇਤਾ ਅਰੁਣ ਜੇਤਲੀ ਦੇ ਘਰ ਪਹੁੰਚ ਕੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਪਰਿਵਾਰ ਨੂੰ ਮਿਲੇ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਮਰਹੂਮ ਅਰੁਣ ਜੇਤਲੀ ਦੇ ਘਰ ਜਾ ਕੇ ਸ਼ਰਧਾਜਲੀ ਦਿੱਤੀ ਅਤੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ। ਮੋਦੀ ਨੇ ਜੇਤਲੀ ਦੇ ਕੈਲਾਸ਼ ਕਾਲੋਨੀ ਸਥਿਤ ਘਰ ਪਹੁੰਚ ਕੇ ਪਹਿਲਾਂ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ …

Read More »

ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਤੋਂ ਦਰਾਮਦ ਮਾਲ ’ਤੇ ਲਾਈ ਸੀ 200 ਫ਼ੀਸਦੀ ਕਸਟਮ ਡਿਊਟੀ

ਖੰਨਾ : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣਾ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ 24 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਉਪਰੰਤ 26 ਫਰਵਰੀ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਮੰਤਵ ਲਈ ਪਾਕਿ ਵੱਲੋਂ ਦਰਾਮਦ ਹੋ ਕੇ ਆਉਣ ਵਾਲੀਆਂ ਸਾਰੀਆਂ ਵਸਤੂਆਂ ’ਤੇ 200 ਫ਼ੀਸਦੀ ਕਸਟਮ ਡਿਊਟੀ ਲਾ …

Read More »

ਹਿਮਾਚਲ ਮਾਨਸੂਨ ਸੈਸ਼ਨ: ਕਾਂਗਰਸ ਨੇ ਸਦਨ ’ਚੋਂ ਕੀਤਾ ਵਾਕਆਊਟ

ਸ਼ਿਮਲਾ—ਹਿਮਾਚਲ ਵਿਧਾਨ ਸਭਾ ਮਾਨਸੂਨ ਸੈਸ਼ਨ ਦੇ ਸੱਤਵੇਂ ਦਿਨ ਅੱਜ ਭਾਵ ਮੰਗਲਵਾਰ ਨੂੰ ਪ੍ਰਸ਼ਨਕਾਲ ਸ਼ੁਰੂ ਹੁੰਦੇ ਹੀ ਕਾਂਗਰਸ ਨੇ ਹੰਗਾਮਾ ਕੀਤਾ। ਕਾਂਗਰਸ ਨੇਤਾ ਮੁਕੇਸ਼ ਅਗਨੀਹੋਤਰੀ ਨੇ ਯਾਤਰੀ ਵਿਕਾਸ ਨਿਗਮ ਦੇ ਹੋਟਲਾਂ ਨੂੰ ਵੇਚੇ ਜਾਣ ਦਾ ਮਾਮਲਾ ਚੁੱਕਦਿਆਂ ਹੋਇਆ ਚਰਚਾ ਦੀ ਮੰਗ ਕੀਤੀ। ਅਗਨੀਹੋਤਰੀ ਨੇ ਕਿਹਾ ਕਿ ਸਾਜ਼ਿਸ਼ ਤਹਿਤ ਨਿਗਮ ਦੀ ਸੰਪੱਤੀ …

Read More »

Australian writer arrested in China facing espionage charge

“Dr Yang has been held in Beijing in harsh conditions without charge for more than seven months,” Foreign Minister Marise Payne said in a statement, adding Yang was formally arrested on suspicion of spying last Friday. Espionage is punishable by death in China. SYDNEY/CANBERRA: A Chinese-born Australian writer held in …

Read More »