Home / 2019 / August / 20

Daily Archives: August 20, 2019

ਗੁਆਂਢ ‘ਚ ਹਮਲਾਵਰ ਕਾਰਵਾਈ ਨੇ ਦਿਖਾਈ ਭਾਰਤੀ ਫੌਜ ਦੀ ਤਾਕਤ: ਰਾਜਨਾਥ ਸਿੰਘ

ਨਵੀਂ ਦਿੱਲੀ—ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫੌਜ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਗੁਆਂਢ ‘ਚ ਮੌਜੂਦ ਅੱਤਵਾਦੀ ਟਿਕਾਣਿਆਂ ‘ਤੇ ਕੀਤੇ ਗਏ ਹਮਲੇ ਸਾਡੀ ਹਵਾਈਫੌਜ ਦੀ ਤਾਕਤ ਅਤੇ ਸਮਰੱਥਾ ਨੂੰ ਦਿਖਾਉਂਦੇ ਹਨ। ਦੱਸ ਦੇਈਏ ਕਿ ਅੱਜ ਭਾਵ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ …

Read More »

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ‘ਚ ਵਧੀਆਂ ਫੀਸਾਂ ਖਿਲਾਫ ਪ੍ਰਦਰਸ਼ਨ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ‘ਚ ਚੁਣਾਵੀ ਮਾਹੌਲ ਗਰਮਾ ਗਿਆ ਹੈ। ਸਾਰੀਆਂ ਪਾਰਟੀਆਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਨ ‘ਚ ਜੁੱਟ ਗਈਆਂ ਹਨ। ਮੰਗਲਵਾਰ ਨੂੰ ਐੱਨ. ਐੱਸ. ਯੂ. ਆਈ. ਵਿਦਿਆਰਥੀ ਸੰਗਠਨ ਵਲੋਂ ਫੀਸਾਂ ‘ਚ ਵਾਧੇ ਨੂੰ ਲੈ ਕੇ ਵੀ. ਸੀ. ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ …

Read More »

ਦਿੱਲੀ ਦੇ ਹੇਠਲੇ ਇਲਾਕੇ ਪਾਣੀ ‘ਚ ਡੁੱਬੇ, ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਯਮੁਨਾ

ਨਵੀਂ ਦਿੱਲੀ— ਦਿੱਲੀ ‘ਤੇ ਹੜ੍ਹ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ। ਹਰਿਆਣਾ ਦੇ ਹਥਿਨੀ ਕੁੰਡ ਬੈਰਾਜ ਤੋਂ ਐਤਵਾਰ ਸ਼ਾਮ ਛੱਡੇ ਗਏ 8.28 ਲੱਖ ਕਿਊਸਿਕ ਪਾਣੀ ਕਾਰਨ ਦਿੱਲੀ ‘ਚ ਯਮੁਨਾ ਨਦੀ ਖਤਰੇ ਦੇ ਨਿਸ਼ਾਨ ਤੋਂ ਲਗਭਗ ਇਕ ਮੀਟਰ ਉੱਪਰ ਵਹਿ ਰਹੀ ਹੈ। ਯਮੁਨਾ ‘ਚ ਖਤਰੇ ਦਾ ਪੱਧਰ 205.33 ਮੀਟਰ ਹੈ, ਜਦੋਂ …

Read More »

ਪੰਜਾਬ ‘ਚ ਪਏ ਭਾਰੀ ਮੀਂਹ ‘ਤੇ ਮੌਸਮ ਵਿਭਾਗ ਦਾ ਅਹਿਮ ਖੁਲਾਸਾ

ਲੁਧਿਆਣਾ : ਪੰਜਾਬ ‘ਚ ਬੀਤੇ ਦਿਨੀਂ ਪਏ ਭਾਰੀ ਮੀਂਹ ‘ਤੇ ਪੰਜਾਬ ਖੇਤੀਬਾੜੀ ਯੂਨੀਵਰੀਸਟੀ ਦੇ ਮੌਸਮ ਵਿਭਾਗ ਨੇ ਅਹਿਮ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਇਸ ਮੀਂਹ ਨੇ ਪਿਛਲੇ 7 ਸਾਲਾਂ ਦਾ ਰਿਕਾਰਡ ਤੋੜਿਆ ਹੈ ਅਤੇ ਆਉਣ ਵਾਲੇ ਦਿਨਾਂ ‘ਚ ਵੀ ਪੰਜਾਬ ਦੇ ਕੁਝ ਹਿੱਸਿਆਂ ‘ਚ ਹਲਕਾ ਮੀਂਹ ਪੈ ਸਕਦਾ ਹੈ। ਮੌਸਮ …

Read More »

ਜੰਮੂ : ਪੁੰਛ ‘ਚ ਪਾਕਿਸਤਾਨੀ ਫੌਜ ਨੇ ਕੀਤੀ ਗੋਲੀਬਾਰੀ, ਇਕ ਜਵਾਨ ਸ਼ਹੀਦ

ਜੰਮੂ — ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਵਿਚ ਮੰਗਲਵਾਰ ਨੂੰ ਕੰਟਰੋਲ ਰੇਖਾ ਨੇੜੇ ਮੋਹਰੀ ਚੌਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਰਟਾਰ ਦਾਗੇ ਅਤੇ ਗੋਲੀਬਾਰੀ ਕੀਤੀ। ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਨੇੜੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਸਵੇਰੇ ਕਰੀਬ 11 ਵਜੇ ਸਰਹੱਦ ਪਾਰ ਗੋਲੀਬਾਰੀ …

Read More »

ਸੁਖਬੀਰ ਤੇ ਮਜੀਠੀਆ ਨੂੰ ਹਾਈਕੋਰਟ ‘ਚ ਖੁਦ ਪੇਸ਼ ਹੋਣ ਤੋਂ ਮਿਲੀ ਛੋਟ

ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਹਾਈਕੋਰਟ ਨੇ 21 ਅਗਸਤ ਨੂੰ ਜਸਟਿਸ ਰਣਜੀਤ ਸਿੰਘ ਦੀ ਕ੍ਰਿਮੀਨਲ ਕੰਪਲੇਂਟ ਦੀ ਸੁਣਵਾਈ ਸਮੇਂ ਹਾਈਕੋਰਟ ‘ਚ ਪੇਸ਼ ਨਾ ਹੋਣ ਦੀ ਅਪੀਲ ਮਨਜ਼ੂਰ ਕਰ ਲਈ ਹੈ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਵਕੀਲ ਕੋਰਟ ‘ਚ ਪੇਸ਼ …

Read More »

ਕੇਜਰੀਵਾਲ ਵਿਜੇਂਦਰ ਗੁਪਤਾ ਦੀ ਮਾਣਹਾਨੀ ਸ਼ਿਕਾਇਤ ਨੂੰ ਰੱਦ ਕਰਵਾਉਣ ਦੀ ਮੰਗ ‘ਤੇ ਪੁੱਜੇ HC

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੇਤਾ ਵਿਜੇਂਦਰ ਗੁਪਤਾ ਦੀ ਮਾਣਹਾਨੀ ਦੀ ਸ਼ਿਕਾਇਤ ਰੱਦ ਕਰਵਾਉਣ ਅਤੇ ਇਸ ਮਾਮਲੇ ‘ਚ ਆਪਣੇ ਵਿਰੁੱਧ ਜਾਰੀ ਸੰਮਨ ਰੱਦ ਕਰਵਾਉਣ ਲਈ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ। ਗੁਪਤਾ ਨੇ ਕੇਜਰੀਵਾਲ ਵਿਰੁੱਧ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਜੱਜ ਮਨੋਜ ਕੁਮਾਰ …

Read More »

ਹਿਮਾਚਲ ‘ਚ ਫਸੇ 2000 ਸੈਲਾਨੀ, ਮੌਤਾਂ ਦੀ ਗਿਣਤੀ ਹੋਈ 36

ਸ਼ਿਮਲਾ—ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਭਾਰੀ ਬਾਰਿਸ਼ ਹੋਣ ਕਾਰਨ ਸੋਮਵਾਰ ਨੂੰ ਲਗਭਗ 2,000 ਸੈਲਾਨੀ ਫਸ ਗਏ। ਸੂਬੇ ‘ਚ ਹੜ੍ਹ ਆਉਣ ਨਾਲ ਜ਼ਮੀਨ ਖਿਸ਼ਕਣ ਕਾਰਨ ਲਾਹੌਲ-ਸਪਿਤੀ ਦੇ ਮਨਾਲੀ-ਲੇਹ ਅਤੇ ਮਨਾਲੀ-ਸਪਿਤੀ ਹਾਈਵੇਅ ਠੱਪ ਹੋ ਗਏ ਅਤੇ ਕਈ ਸੈਲਾਨੀ ਫਸ ਗਏ। ਦੱਸ ਦੇਈਏ ਕਿ ਭਾਰੀ ਬਾਰਿਸ਼ ਕਾਰਨ ਸੂਬੇ ਭਰ ‘ਚ ਹੁਣ 36 ਲੋਕਾਂ ਦੀ …

Read More »
WP2Social Auto Publish Powered By : XYZScripts.com