Home / 2019 / August / 08

Daily Archives: August 8, 2019

ਗੰਗਾ ‘ਚ ਵਿਲੀਨ ਹੋਈਆਂ ਸੁਸ਼ਮਾ ਸਵਰਾਜ ਦੀਆਂ ਅਸਥੀਆਂ

ਹਾਪੁੜ— ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀਆਂ ਅਸਥੀਆਂ ਵੀਰਵਾਰ ਨੂੰ ਹਾਪੁੜ ਦੇ ਗੰਗਾ-ਬ੍ਰਿਜਘਾਟ ‘ਤੇ ਵੈਦਿਕ ਮੰਤਰ ਉਚਾਰਣ ਦਰਮਿਆਨ ਪ੍ਰਵਾਹ ਕਰ ਦਿੱਤੀਆਂ ਗਈਆਂ। ਬ੍ਰਿਜਘਾਟ ਵਿਖੇ ਪੰਡਤਾਂ ਨੇ ਪੂਜਾ ਕਰਵਾਈ, ਜਿਸ ਤੋਂ ਬਾਅਦ ਸੁਸ਼ਮਾ ਸਵਰਾਜ ਦੇ ਬੇਟੀ ਬਾਂਸੁਰੀ ਨੇ ਪਵਿੱਤਰ ਨਦੀ ਵਿਚ ਮਾਂ ਦੀਆਂ ਅਸਥੀਆਂ ਪ੍ਰਵਾਹ ਕੀਤੀਆਂ। ਇਸ ਦੌਰਾਨ ਸੁਸ਼ਮਾ ਸਵਰਾਜ ਦੇ …

Read More »

ਪ੍ਰਨੀਤ ਕੌਰ ਨਾਲ ਠੱਗੀ ਕਰਨ ਵਾਲੇ 2 ਹੋਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਪਟਿਆਲਾ—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਦੀ ਧਰਮ ਪਤਨੀ ਅਤੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨਾਲ ਹੋਈ 23 ਲੱਖ ਦੀ ਠੱਗੀ ਮਾਮਲੇ ‘ਚ 2 ਹੋਰ ਵਿਅਕਤੀਆਂ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਚ ਅਫਸਰ ਅਲੀ ਅਤੇ ਨੂਰ ਅਲੀ ਸ਼ਾਮਲ ਹਨ, ਜਦੋਂਕਿ ਇਕ ਵਿਅਕਤੀ ਅਤਾ ਉਲ ਅੰਸਾਰੀ ਨੂੰ ਬੀਤੇ ਕੱਲ੍ਹ ਝਾਰਖੰਡ …

Read More »

ਹੜ੍ਹ ਪ੍ਰਭਾਵਿਤ ਕਰਨਾਟਕ ‘ਚ 9 ਲੋਕਾਂ ਦੀ ਮੌਤ, ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ

ਬੈਂਗਲੁਰੂ—ਕਰਨਾਟਕ ‘ਚ ਅੱਜ ਭਾਵ ਵੀਰਵਾਰ ਨੂੰ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ, ਜਿਸ ਕਾਰਨ ਸੂਬੇ ‘ਚ ਹੜ੍ਹ ਵਰਗੀ ਸਥਿਤੀ ਦਾ ਸਾਹਮਣੇ ਕਰ ਰਹੇ 43,000 ਲੋਕਾਂ ਨੂੰ ਬਚਾਇਆ ਗਿਆ। ਇੱਥੇ ਬਾਰਿਸ਼ ਦੇ ਕਹਿਰ ਕਾਰਨ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਕਰਨਾਟਕ ‘ਚ ਲਗਾਤਾਰ ਭਾਰੀ ਬਾਰਿਸ਼ ਦੇ ਕਾਰਨ …

Read More »

ਚੰਡੀਗੜ੍ਹ : ਹੜਤਾਲ ‘ਤੇ ਬੈਠੇ ਵਕੀਲਾਂ ਨੇ ਮੀਡੀਆ ਨਾਲ ਕੀਤੀ ਬਦਸਲੂਕੀ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਵਕੀਲਾਂ ਵਲੋਂ ਹੜਤਾਲ ਦੌਰਾਨ ਮੀਡੀਆ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਮੀਡੀਆ ਦੇ ਕਰਮਚਾਰੀ ਉੱਥੇ ਇਕੱਠੇ ਹੋ ਰਹੇ ਲੋਕਾਂ ਦੀ ਕਵਰੇਜ ਕਰ ਰਹੇ ਸਨ ਤਾਂ ਵਕੀਲ ਭੜਕ ਗਏ ਅਤੇ ਇੱਥੋਂ ਤੱਕ ਮੀਡੀਆ ਦੇ ਕੈਮਰੇ ਵੀ ਤੋੜ ਦਿੱਤੇ ਅਤੇ ਬਹਿਸਬਾਜ਼ੀ ਵੀ …

Read More »

ਮਹਾਰਾਸ਼ਟਰ : ਕਿਸ਼ਤੀ ਪਲਟਣ ਨਾਲ 9 ਦੀ ਮੌਤ, 4 ਲਾਪਤਾ

ਮਹਾਰਾਸ਼ਟਰ— ਭਾਰੀ ਬਾਰਸ਼ ਅਤੇ ਹੜ੍ਹ ਕਾਰਨ ਪੱਛਮੀ ਮਹਾਰਾਸ਼ਟਰ ‘ਚ ਹਾਲਾਤ ਵਿਗੜ ਗਏ ਹਨ। ਸਾਂਗਲੀ ‘ਚ ਪਾਣੀ ਆਉਣ ਤੋਂ ਬਾਅਦ ਉੱਥੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਇਆ ਜਾ ਰਿਹਾ ਸੀ ਕਿ ਅਚਾਨਕ ਕਿਸ਼ਤੀ ਪਲਟ ਗਈ। ਸਾਂਗਲੀ ‘ਚ ਲੋਕਾਂ ਦੇ ਬਚਾਅ ਕੰਮ ‘ਚ ਜੁਟੀ ਕਿਸ਼ਤੀ ਪਲਟਣ ਨਾਲ 9 ਲੋਕਾਂ ਦੀ ਮੌਤ ਹੋ …

Read More »

ਸੁਸ਼ਮਾ ਸਵਰਾਜ ਦੇ ਦਿਹਾਂਤ ਨਾਲ ਹੋਇਆ ਇਕ ਯੁੱਗ ਦਾ ਅੰਤ : ਖੰਨਾ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ, ਭਾਰਤੀ ਰਾਜਨੀਤੀ ‘ਚ ਨਾ ਪੂਰੀ ਕੀਤੀ ਜਾਣ ਵਾਲੀ ਇਕ ਕਮੀ ਪੈਦਾ ਹੋ ਗਈ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ …

Read More »

ਅਯੁੱਧਿਆ ਮਾਮਲਾ:ਸੁਪਰੀਮ ਕੋਰਟ ‘ਚ ਲਗਾਤਾਰ ਤੀਜੇ ਦਿਨ ਵੀ ਸੁਣਵਾਈ ਸ਼ੁਰੂ

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਅਯੁੱਧਿਆ ‘ਚ ਰਾਜਨੀਤਿਕ ਰੂਪ ਨਾਲ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ‘ਚ ਅੱਜ ਭਾਵ ਵੀਰਵਾਰ ਨੂੰ ਇੱਕ ਵਾਰ ਫਿਰ ਸੁਣਵਾਈ ਸ਼ੁਰੂ ਕੀਤੀ। ਇਸ ਮਾਮਲੇ ‘ਚ ਵਿਚੋਲਗੀ ਰਾਹੀਂ ਕਿਸੇ ਤਰ੍ਹਾਂ ਦਾ ਹੱਲ ਨਾ ਨਿਕਲਣ ਦੀਆਂ ਕੋਸ਼ਿਸ਼ਾਂ ‘ਚ ਅਸਫਲ ਹੋਣ ਤੋਂ ਬਾਅਦ ਸੁਣਵਾਈ ਕੀਤੀ ਜਾ ਰਹੀ …

Read More »

ਸ਼੍ਰੀਨਗਰ ਹਵਾਈ ਅੱਡੇ ‘ਤੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਰੋਕਿਆ ਗਿਆ

ਸ਼੍ਰੀਨਗਰ— ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਵੀਰਵਾਰ ਨੂੰ ਸ਼੍ਰੀਨਗਰ ਹਵਾਈ ਅੱਡੇ ‘ਤੇ ਰੋਕਿਆ ਗਿਆ। ਇੱਥੇ ਦੱਸ ਦੇਈਏ ਕਿ ਧਾਰਾ-370 ਹਟਾਏ ਜਾਣ ਤੋਂ ਬਾਅਦ ਆਜ਼ਾਦ ਕਸ਼ਮੀਰ ਜਾ ਰਹੇ ਹਨ। ਉਨ੍ਹਾਂ ਨੇ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ …

Read More »
WP2Social Auto Publish Powered By : XYZScripts.com