Home / 2019 / August / 05

Daily Archives: August 5, 2019

ਧਾਰਾ-370 ‘ਤੇ ਫੈਸਲੇ ਮਗਰੋਂ ਮੋਦੀ-ਸ਼ਾਹ ਦੇ ਗ੍ਰਹਿ ਸੂਬੇ ‘ਚ ਲੋਕਾਂ ਨੇ ਇੰਝ ਮਨਾਇਆ ਜਸ਼ਨ

ਧਾਰਾ-370 ‘ਤੇ ਫੈਸਲੇ ਮਗਰੋਂ ਮੋਦੀ-ਸ਼ਾਹ ਦੇ ਗ੍ਰਹਿ ਸੂਬੇ ‘ਚ ਲੋਕਾਂ ਨੇ ਇੰਝ ਮਨਾਇਆ ਜਸ਼ਨ

ਗਾਂਧੀਨਗਰ — ਕੇਂਦਰ ਸਰਕਾਰ ਵਲੋਂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਹਟਾ ਦਿੱਤਾ ਗਿਆ। ਕੇਂਦਰ ਸਰਕਾਰ ਦੇ ਫੈਸਲੇ ਦਾ ਪੀ. ਐੱਮ.ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗ੍ਰਹਿ ਸੂਬੇ ਗੁਜਰਾਤ ‘ਚ ਲੋਕਾਂ ਨੇ ਸਵਾਗਤ ਕੀਤਾ ਅਤੇ ਕਈ ਥਾਵਾਂ ‘ਤੇ ਪਟਾਕੇ ਚਲਾ ਕੇ …

Read More »

ਪੰਜਾਬ ਦੇ ਹੱਕਾਂ ਨੂੰ ਬਚਾਉਣ ਲਈ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰ ਦੇਣ ਸਹਿਯੋਗ : ਡਿੰਪਾ

ਪੰਜਾਬ ਦੇ ਹੱਕਾਂ ਨੂੰ ਬਚਾਉਣ ਲਈ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰ ਦੇਣ ਸਹਿਯੋਗ : ਡਿੰਪਾ

ਜਲੰਧਰ : ਕੇਂਦਰੀ ਸ਼ਾਸਤਰ ਪ੍ਰਦੇਸ਼ ਚੰਡੀਗੜ੍ਹ ‘ਚ ਪੰਜਾਬ ਦੇ ਨਿਰਧਾਰਤ ਡੈਪੂਟੇਸ਼ਨ ਦੇ ਮੁੱਦੇ ਕਾਰਨ ਪੰਜਾਬ ਦੀ ਰਾਜਨੀਤੀ ‘ਚ ਉਬਾਲ ਆਉਂਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਬੀਤੇ ਦਿਨੀਂ ਲੋਕ ਸਭਾ ‘ਚ ਇਹ ਮੁੱਦਾ ਉਠਾਇਆ ਸੀ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਡੀ …

Read More »

‘ਧਾਰਾ-370 ਇਕ ਕੈਂਸਰ ਵਾਂਗ ਸੀ, ਜਿਸ ਨੂੰ ਮੋਦੀ ਸਰਕਾਰ ਨੇ ਠੀਕ ਕੀਤਾ’

‘ਧਾਰਾ-370 ਇਕ ਕੈਂਸਰ ਵਾਂਗ ਸੀ, ਜਿਸ ਨੂੰ ਮੋਦੀ ਸਰਕਾਰ ਨੇ ਠੀਕ ਕੀਤਾ’

ਨਵੀਂ ਦਿੱਲੀ — ਜੰਮੂ-ਕਸ਼ਮੀਰ ‘ਚ ਧਾਰਾ-370 ਨੂੰ ਹਟਾ ਦਿੱਤਾ ਗਿਆ ਹੈ। ਇਸ ਧਾਰਾ ਦੇ ਹਟਾਏ ਜਾਣ ਮਗਰੋਂ ਜੰਮੂ-ਕਸ਼ਮੀਰ ਹੁਣ ਸੂਬਾ ਨਹੀਂ ਰਿਹਾ, ਯਾਨੀ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਦੇ ਦਰਜਾ ਖਤਮ ਕਰ ਦਿੱਤਾ ਗਿਆ ਹੈ। ਇਸ ਦੇ ਦੋ ਹਿੱਸੇ ਹੋਣਗੇ- ਇਕ ਜੰਮੂ-ਕਸ਼ਮੀਰ ਅਤੇ ਦੂਜਾ ਲੱਦਾਖ। ਮੋਦੀ ਸਰਕਾਰ ਦਾ ਇਹ ਇਤਿਹਾਸਕ …

Read More »

‘ਝੋਨੇ ਦੀ ਲਵਾਈ’ ‘ਤੇ ਕੈਪਟਨ ਦਾ ਫੈਸਲਾ, ਪਾਣੀ ਦੇ ਡਿਗਦੇ ਪੱਧਰ ‘ਤੇ ਸੱਦਣਗੇ ਮੀਟਿੰਗ

‘ਝੋਨੇ ਦੀ ਲਵਾਈ’ ‘ਤੇ ਕੈਪਟਨ ਦਾ ਫੈਸਲਾ, ਪਾਣੀ ਦੇ ਡਿਗਦੇ ਪੱਧਰ ‘ਤੇ ਸੱਦਣਗੇ ਮੀਟਿੰਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਝੋਨੇ ਦੀ ਲਵਾਈ ਦੀ ਤਰੀਕ 20 ਜੂਨ ਤੋਂ ਬਦਲ ਕੇ ਇਕ ਜੂਨ ਕੀਤੇ ਜਾਣ ਨੂੰ ਰੱਦ ਕਰ ਦਿੱਤਾ ਹੈ। ਸੋਮਵਾਰ ਨੂੰ ਵਿਧਾਨ ਸਭਾ ‘ਚ ਇਕ ਸਵਾਲ ਦੇ ਜਵਾਬ ‘ਚ ਕੈਪਟਨ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਲਵਾਈ …

Read More »

ਐਨ.ਐਸ.ਏ. ਅਜੀਤ ਡੋਭਾਲ ਜਾ ਸਕਦੇ ਹਨ ਕਸ਼ਮੀਰ ਘਾਟੀ

ਐਨ.ਐਸ.ਏ. ਅਜੀਤ ਡੋਭਾਲ  ਜਾ ਸਕਦੇ ਹਨ ਕਸ਼ਮੀਰ ਘਾਟੀ

ਸ਼੍ਰੀਨਗਰ – ਐਨ.ਐਸ.ਏ. ਅਜੀਤ ਡੋਭਾਲ ਅੱਜ ਕਸ਼ਮੀਰ ਘਾਟੀ ਦਾ ਦੌਰਾ ਕਰ ਸਕਦੇ ਹਨ। ਡੋਭਾਲ ਹੋਰ ਸੀਨੀਅਰ ਸੁਰੱਖਿਆ ਅਧਿਕਾਰੀਆਂ ਦੇ ਨਾਲ ਘਾਟੀ ਵਿਚ ਜ਼ਮੀਨੀ ਹਾਲਾਤ ਦੀ ਸਮੀਖਿਆ ਕਰਨਗੇ। ਐਨ.ਐਸ.ਏ. ਡੋਭਾਲ ਇਸ ਤੋਂ ਪਹਿਲਾਂ ਧਾਰਾ 370 ਨੂੰ ਰੱਦ ਕਰਨ ਦੇ ਫੈਸਲੇ ਤੋਂ ਪਹਿਲਾਂ ਜੁਲਾਈ ਦੇ ਅੰਤਿਮ ਹਫਤੇ ਵਿਚ ਸ਼੍ਰੀਨਗਰ ਗਏ ਸਨ। ਲਗਭਗ …

Read More »

ਪਾਣੀ ਵਿਵਾਦ ਬਿੱਲ ਨੂੰ ਲੈ ਕੇ ਅਕਾਲੀ ਦਲ ਦੀ ਮੋਦੀ ਸਰਕਾਰ ਨੂੰ ਧਮਕੀ

ਪਾਣੀ ਵਿਵਾਦ ਬਿੱਲ ਨੂੰ ਲੈ ਕੇ ਅਕਾਲੀ ਦਲ ਦੀ ਮੋਦੀ ਸਰਕਾਰ ਨੂੰ ਧਮਕੀ

ਚੰਡੀਗੜ੍ਹ : ਅੰਤਰਰਾਜੀ ਦਰਿਆਈ ਪਾਣੀ ਵਿਵਾਦ (ਸੋਧ) ਬਿੱਲ 2019 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਖਤ ਰੁਖ ਅਪਨਾ ਲਿਆ ਹੈ। ਅਕਾਲੀ ਦਲ ਨੇ ਮੋਦੀ ਸਰਕਾਰ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਕੇਂਦਰ ਨੇ ਸੋਧ ਬਿੱਲ ‘ਚ ਬਦਲਾਅ ਨਾ ਕੀਤਾ ਤਾਂ ਉਹ ਭਾਜਪਾ ਦਾ ਸਾਥ ਛੱਡ ਦੇਣਗੇ। ਪਾਰਟੀ ਨੇ …

Read More »

ਧਾਰਾ-370 ‘ਤੇ ਸਰਕਾਰ ਦਾ ਫੈਸਲਾ ਇਕ ਪਾਸੜ ਤੇ ਹੈਰਾਨ ਕਰਨ ਵਾਲਾ : ਉਮਰ ਅਬਦੁੱਲਾ

ਧਾਰਾ-370 ‘ਤੇ ਸਰਕਾਰ ਦਾ ਫੈਸਲਾ ਇਕ ਪਾਸੜ ਤੇ ਹੈਰਾਨ ਕਰਨ ਵਾਲਾ : ਉਮਰ ਅਬਦੁੱਲਾ

ਨਵੀਂ ਦਿੱਲੀ/ਜੰਮੂ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਧਾਰਾ-370 ‘ਤੇ ਸਰਕਾਰ ਦੇ ਕਦਮ ਨੂੰ ਇਕ ਪਾਸੜ ਅਤੇ ਹੈਰਾਨ ਕਰਨ ਵਾਲਾ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਕੀਤਾ ਗਿਆ ਭਾਰਤ ਸਰਕਾਰ ਦਾ ਫੈਸਲਾ ਉਸ ਭਰੋਸੇ ਨਾਲ ਪੂਰੀ ਤਰ੍ਹਾਂ ਨਾਲ ਧੋਖਾ ਹੈ, ਜੋ ਜੰਮੂ-ਕਸ਼ਮੀਰ …

Read More »

ਧਾਰਾ-370 ਹਟਾਉਣ ਦੇ ਫੈਸਲੇ ‘ਤੇ ਬੌਖਲਾਈ ਮਹਿਬੂਬਾ ਬੋਲੀ- ਲੋਕਤੰਤਰ ਦਾ ਕਾਲਾ ਦਿਨ

ਧਾਰਾ-370 ਹਟਾਉਣ ਦੇ ਫੈਸਲੇ ‘ਤੇ ਬੌਖਲਾਈ ਮਹਿਬੂਬਾ ਬੋਲੀ- ਲੋਕਤੰਤਰ ਦਾ ਕਾਲਾ ਦਿਨ

ਸ਼੍ਰੀਨਗਰ— ਜੰਮੂ-ਕਸ਼ਮੀਰ ‘ਚ ਧਾਰਾ-370 ਨੂੰ ਹਟਾ ਦਿੱਤਾ ਗਿਆ ਹੈ। ਮੋਦੀ ਸਰਕਾਰ ਦਾ ਇਹ ਇਤਿਹਾਸਕ ਫੈਸਲਾ ਹੈ। ਇਸ ਧਾਰਾ ਦੇ ਹਟਾਏ ਜਾਣ ਮਗਰੋਂ ਜੰਮੂ-ਕਸ਼ਮੀਰ ਹੁਣ ਸੂਬਾ ਨਹੀਂ ਰਿਹਾ। ਇਸ ਦੇ ਦੋ ਹਿੱਸੇ ਹੋਣਗੇ- ਇਕ ਜੰਮੂ-ਕਸ਼ਮੀਰ ਅਤੇ ਦੂਜਾ ਲੱਦਾਖ। ਭਾਵੇਂ ਹੀ ਜੰਮੂ-ਕਸ਼ਮੀਰ ਰਾਜ ਮੁੜਗਠਨ ਬਿੱਲ 2019 ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ …

Read More »