Home / 2019 / July (page 30)

Monthly Archives: July 2019

18 ਦੌਡ਼ਾਂ ਨਾਲ ਜਿੱਤਿਆ ਨਿਊਜ਼ੀਲੈਂਡ, ਭਾਰਤ ਹੋਇਆ ਵਰਲਡ ਕੱਪ ‘ਚੋਂ ਬਾਹਰ

18 ਦੌਡ਼ਾਂ ਨਾਲ ਜਿੱਤਿਆ ਨਿਊਜ਼ੀਲੈਂਡ, ਭਾਰਤ ਹੋਇਆ ਵਰਲਡ ਕੱਪ ‘ਚੋਂ ਬਾਹਰ

ਮੈਨਚੈਸਟਰ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ 2019 ਦਾ ਪਹਿਲਾ ਸੈਮੀਫਾਈਨਲ 10 ਜੁਲਾਈ ਰਿਜ਼ਰਵ ਡੇ ਵਿਚ ਓਲਡ ਟ੍ਰੈਫਰਡ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ ਜਿਸ ਵਿਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜੀਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ ਗੁਆ …

Read More »

ਮਨੀ ਲਾਂਡਰਿੰਗ ਕੇਸ : ਮੀਸਾ ਭਾਰਤੀ ਵਿਰੁੱਧ ਈ.ਡੀ. ਨੇ ਦਾਖਲ ਕੀਤੀ ਨਵੀਂ ਚਾਰਜਸ਼ੀਟ

ਮਨੀ ਲਾਂਡਰਿੰਗ ਕੇਸ : ਮੀਸਾ ਭਾਰਤੀ ਵਿਰੁੱਧ ਈ.ਡੀ. ਨੇ ਦਾਖਲ ਕੀਤੀ ਨਵੀਂ ਚਾਰਜਸ਼ੀਟ

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਰਾਸ਼ਟਰੀ ਜਨਤਾ ਦਲ ਦੀ ਨੇਤਾ ਅਤੇ ਰਾਜਦ ਮੁਖੀਆ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਅਤੇ ਉਨ੍ਹਾਂ ਦੇ ਪਤੀ ਸ਼ੈਲੇਂਦਰ ਕੁਮਾਰ ਵਿਰੁੱਧ ਪੂਰਕ ਦੋਸ਼ ਪੱਤਰ ਦਾਇਰ ਕੀਤਾ ਹੈ। ਈ.ਡੀ. ਨੇ ਦੋਸ਼ ਪੱਤਰ ਦਿੱਲੀ ਹਾਈ ਕੋਰਟ ‘ਚ ਧਨ ਸੋਧ (ਮਨੀ ਲਾਂਡਰਿੰਗ) ਕੇਸ ‘ਚ …

Read More »

ਬਰਸਾਤ ਕਾਰਣ ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਭਾਰਤੀ ਇਲਾਕੇ ‘ਚ ਬੰਦ, ਪਾਕਿ ‘ਚ ਜਾਰੀ

ਬਰਸਾਤ ਕਾਰਣ ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਭਾਰਤੀ ਇਲਾਕੇ ‘ਚ ਬੰਦ, ਪਾਕਿ ‘ਚ ਜਾਰੀ

ਡੇਰਾ ਬਾਬਾ ਨਾਨਕ/ਗੁਰਦਾਸਪੁਰ : ਬੇਸ਼ੱਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਇਸ ਸਮੇਂ ਭਾਰਤ-ਪਾਕਿਸਤਾਨ ਦੋਵਾਂ ਦੇਸ਼ਾਂ ਲਈ ਇਕ ਮਹੱਤਵਪੂਰਣ ਮੁੱਦਾ ਹੈ ਅਤੇ ਦੋਵੇਂ ਦੇਸ਼ ਇਸ ਲਾਂਘੇ ਨੂੰ ਬਣਾਉਣ ਲਈ ਦਿਨ-ਰਾਤ ਇਕ ਕਰ ਰਹੇ ਹਨ ਪਰ 2 ਦਿਨਾਂ ਤੋਂ ਪੈ ਰਹੀ ਬਰਸਾਤ ਕਾਰਣ ਭਾਰਤੀ ਇਲਾਕੇ ‘ਚ ਕੰਮ ਪੂਰੀ ਤਰ੍ਹਾਂ ਬੰਦ ਪਿਆ …

Read More »

ਜੀ.ਕੇ. ਦੇ ਘਰ ਪਹੁੰਚੇ ਸਰਨਾ, ਦਿੱਤਾ ਨਗਰ ਕੀਰਤਨ ‘ਚ ਸ਼ਾਮਲ ਹੋਣ ਦਾ ਸੱਦਾ

ਜੀ.ਕੇ. ਦੇ ਘਰ ਪਹੁੰਚੇ ਸਰਨਾ, ਦਿੱਤਾ ਨਗਰ ਕੀਰਤਨ ‘ਚ ਸ਼ਾਮਲ ਹੋਣ ਦਾ ਸੱਦਾ

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸਰਨਾ ਆਪਣੇ ਸਾਥੀਆਂ ਨਾਲ ਮਨਜੀਤ ਸਿੰਘ ਜੀ.ਕੇ. ਦੇ ਘਰ ਪੁੱਜੇ। ਵਫ਼ਦ ਨੇ 28 ਨਵੰਬਰ ਨੂੰ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਤੱਕ ਜਾਣ ਨਗਰ ਕੀਰਤਨ ‘ਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਜੀ.ਕੇ. ਦੇ ਘਰ ਪੁੱਜੇ। ਉੱਧਰ ਜੀ.ਕੇ. …

Read More »

ਪੰਜਾਬ ‘ਚ ਕੁੜੀਆਂ ਨੂੰ ਮੁਫਤ ਸਿੱਖਿਆ ਦੇਣ ਲਈ ਸਰਕਾਰ ਪੱਬਾ ਭਾਰ

ਪੰਜਾਬ ‘ਚ ਕੁੜੀਆਂ ਨੂੰ ਮੁਫਤ ਸਿੱਖਿਆ ਦੇਣ ਲਈ ਸਰਕਾਰ ਪੱਬਾ ਭਾਰ

ਚੰਡੀਗੜ੍ਹ : ਪੰਜਾਬ ਦੇ ਕਾਲਜਾਂ ‘ਚ ਕੁੜੀਆਂ ਦੀ ਮੁਫਤ ਪੜ੍ਹਾਈ ਲਈ ਹੁਣ ਉੱਚ ਪੱਧਰੀ ਸਿੱਖਿਆ ਵਿਭਾਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿਵਸਥਾ ਨੂੰ ਜਲਦ ਲਾਗੂ ਕਰਨ ਲਈ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਰੰਧਾਵਾ ਨੇ ਅਫਸਰਾਂ ਨੂੰ ਇਸ ਸਕੀਮ ‘ਤੇ ਖਰਚੇ …

Read More »

ਪੁਲਵਾਮਾ ਹਮਲੇ ਤੋਂ ਬਾਅਦ 93 ਅੱਤਵਾਦੀਆਂ ਦਾ ਖਾਤਮਾ

ਪੁਲਵਾਮਾ ਹਮਲੇ ਤੋਂ ਬਾਅਦ 93 ਅੱਤਵਾਦੀਆਂ ਦਾ ਖਾਤਮਾ

ਨਵੀਂ ਦਿੱਲੀ— ਸਰਕਾਰ ਅੱਤਵਾਦ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਅਪਣਾ ਰਹੀ ਹੈ ਅਤੇ ਵੱਖ-ਵੱਖ ਮੁਕਾਬਲਿਆਂ ‘ਚ ਇਸ ਸਾਲ 93 ਅੱਤਵਾਦੀਆਂ ਦਾ ਸਫ਼ਾਇਆ ਕੀਤਾ ਗਿਆ ਹੈ। ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਬੁੱਧਵਾਰ ਨੂੰ ਦੱਸਿਆ ਕਿ ਅੱਤਵਾਦ ਵਿਰੁੱਧ ਮੁਹਿੰਮ ਕਾਰਨ ਅੱਤਵਾਦੀ ਘਟਨਾਵਾਂ ‘ਚੋਂ 28 ਫੀਸਦੀ ਅਤੇ ਘੁਸਪੈਠ …

Read More »

ਬੰਦੀ ਸਿੱਖਾਂ ਦੀ ਰਿਹਾਈ ਲਈ ਸਿੱਖ ਸੰਸਥਾ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

ਬੰਦੀ ਸਿੱਖਾਂ ਦੀ ਰਿਹਾਈ ਲਈ ਸਿੱਖ ਸੰਸਥਾ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

ਅੰਮ੍ਰਿਤਸਰ : ਜੱਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ 21 ਮੈਂਬਰੀ ਕਮੇਟੀ ਦੇ ਮੈਂਬਰਾਂ ਵਲੋਂ ਅੰਮ੍ਰਿਤਸਰ ‘ਚ ਪ੍ਰੈਸ ਕਾਨਫਰੰਸ ਕੀਤੀ ਗਈ। ਕਮੇਟੀ ਵਲੋਂ ਇਹ ਕਾਨਫਰੰਸ ਖਾਸ ਤੌਰ ‘ਤੇ ਜੇਲਾਂ ‘ਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਨੂੰ ਮੁੱਖ ਰੱਖ ਕੇ ਕੀਤੀ ਗਈ। ਕਮੇਟੀ ਦੇ ਬੁਲਾਰੇ ਬਲਜਿੰਦਰ ਸਿੰਘ ਨੇ ਸਰਕਾਰ ਨੂੰ ਅਲਟੀਮੇਟਮ ਦਿੰਦੇ …

Read More »