Home / 2019 / July / 29

Daily Archives: July 29, 2019

ਲਾਲਜੀ ਟੰਡਨ ਨੇ ਮੱਧ ਪ੍ਰਦੇਸ਼ ਦੇ ਰਾਜਪਾਲ ਵਜੋਂ ਚੁੱਕੀ ਸਹੁੰ

ਲਾਲਜੀ ਟੰਡਨ ਨੇ ਮੱਧ ਪ੍ਰਦੇਸ਼ ਦੇ ਰਾਜਪਾਲ ਵਜੋਂ ਚੁੱਕੀ ਸਹੁੰ

ਭੋਪਾਲ — ਭਾਜਪਾ ਦੇ ਸੀਨੀਅਰ ਨੇਤਾ ਲਾਲਜੀ ਟੰਡਨ ਨੇ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਰਾਜਪਾਲ ਅਹੁਦੇ ਦੀ ਸਹੁੰ ਚੁੱਕ ਲਈ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਰਵੀ ਸ਼ੰਕਰ ਝਾਅ ਨੇ ਰਾਜਭਵਨ ‘ਚ ਲਾਲਜੀ ਟੰਡਨ ਨੂੰ ਰਾਜਪਾਲ ਅਹੁਦੇ ਦੀ ਸਹੁੰ ਚੁੱਕਾਈ। ਮੱਧ ਪ੍ਰਦੇਸ਼ ਦਾ ਰਾਜਪਾਲ ਬਣਨ ਤੋਂ ਪਹਿਲਾਂ …

Read More »

ਕਾਂਗਰਸ ਪ੍ਰਧਾਨ ਬਣਨ ਲਈ ‘ਪ੍ਰਿਯੰਕਾ’ ਸਭ ਤੋਂ ਯੋਗ ਉਮੀਦਵਾਰ : ਕੈਪਟਨ

ਕਾਂਗਰਸ ਪ੍ਰਧਾਨ ਬਣਨ ਲਈ ‘ਪ੍ਰਿਯੰਕਾ’ ਸਭ ਤੋਂ ਯੋਗ ਉਮੀਦਵਾਰ : ਕੈਪਟਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪ੍ਰਿਯੰਕਾ ਵਾਡਰਾ ਦੇ ਨਾਂ ‘ਤੇ ਸਹਿਮਤੀ ਜਤਾਈ ਹੈ ਅਤੇ ਕਿਹਾ ਹੈ ਕਿ ਪ੍ਰਿਯੰਕਾ ਵਾਡਰਾ ਹੀ ਕਾਂਗਰਸ ਦੀ ਕਮਾਨ ਸੰਭਾਲਣ ਲਈ ਸਭ ਤੋਂ ਯੋਗ ਉਮੀਦਵਾਰ ਹਨ ਅਤੇ ਉਨ੍ਹਾਂ ਨੂੰ ਹਰ ਪਾਸਿਓਂ ਸਮਰਥਨ ਵੀ ਮਿਲੇਗਾ। ਕੈਪਟਨ ਨੇ …

Read More »

ਆਜ਼ਮ ਖਾਨ ਨੇ ਰਮਾ ਦੇਵੀ ‘ਤੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ‘ਚ ਲੋਕ ਸਭਾ ‘ਚ ਮੰਗੀ ਮੁਆਫ਼ੀ

ਆਜ਼ਮ ਖਾਨ ਨੇ ਰਮਾ ਦੇਵੀ ‘ਤੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ‘ਚ ਲੋਕ ਸਭਾ ‘ਚ ਮੰਗੀ ਮੁਆਫ਼ੀ

ਨਵੀਂ ਦਿੱਲੀ— ਲੋਕ ਸਭਾ ‘ਚ ਮਹਿਲਾ ਸੰਸਦ ਮੈਂਬਰ ਰਮਾ ਦੇਵੀ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ਦੇ ਮਾਮਲੇ ‘ਚ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਭਰ ਆਜ਼ਮ ਖਾਨ ਨੇ ਮੁਆਫ਼ੀ ਮੰਗ ਲਈ ਹੈ। ਸੋਮਵਾਰ ਨੂੰ ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਆਜ਼ਮ ਨੇ ਸਦਨ ‘ਚ ਸਾਰਿਆਂ ਸਾਹਮਣੇ ਰਮਾ ਦੇਵੀ ਤੋਂ ਮੁਆਫ਼ੀ ਮੰਗੀ। ਹਾਲਾਂਕਿ ਆਜ਼ਮ …

Read More »

‘ਪਨਬਸ ਮੁਲਾਜ਼ਮਾਂ’ ਦੀ ਪੰਜਾਬ ਸਰਕਾਰ ਨੂੰ ਵੱਡੀ ਚਿਤਾਵਨੀ

‘ਪਨਬਸ ਮੁਲਾਜ਼ਮਾਂ’ ਦੀ ਪੰਜਾਬ ਸਰਕਾਰ ਨੂੰ ਵੱਡੀ ਚਿਤਾਵਨੀ

ਲੁਧਿਆਣਾ : ਪੰਜਾਬ ਰੋਡਵੇਜ਼ ਲੁਧਿਆਣਾ ਡਿਪੂ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਰੋਡਵੇਜ਼ ‘ਚ ਕੱਚੀ ਭਰਤੀ ਨੂੰ ਲੈ ਕੇ ਵਿਰੋਧ ਕੀਤਾ ਗਿਆ ਅਤੇ ਨਾਲ ਹੀ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਕੱਚੀ ਭਰਤੀ ਕੀਤੀ ਤਾਂ ਰੋਡਵੇਜ਼ ਮੁਲਾਜ਼ਮ ਪੱਕੇ ਤੌਰ ‘ਤੇ ਸੜਕਾਂ ਜਾਮ ਕਰ ਦੇਣਗੇ। ਇਸ ਦੌਰਾਨ …

Read More »

ਕਰਨਾਟਕ : ਯੇਦੀਯੁਰੱਪਾ ਨੇ ਜਿੱਤਿਆ ਵਿਸ਼ਵਾਸ ਮਤ, ਸਪੀਕਰ ਨੇ ਦਿੱਤਾ ਅਸਤੀਫਾ

ਕਰਨਾਟਕ : ਯੇਦੀਯੁਰੱਪਾ ਨੇ ਜਿੱਤਿਆ ਵਿਸ਼ਵਾਸ ਮਤ, ਸਪੀਕਰ ਨੇ ਦਿੱਤਾ ਅਸਤੀਫਾ

ਬੈਂਗਲੁਰੂ— ਕਰਨਾਟਕ ਦੀ ਬੀ.ਐੱਸ. ਯੇਦੀਯੁਰੱਪਾ ਸਰਕਾਰ ਨੇ ਵਿਸ਼ਵਾਸ ਮਤ (ਵੋਟ) ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੁਣ ਸੂਬੇ ਦੀ ਸੱਤਾ ਪੂਰੀ ਤਰ੍ਹਾਂ ਭਾਜਪਾ ਦੇ ਹੱਥ ‘ਚ ਆ ਗਈ ਹੈ। ਕਾਂਗਰਸ-ਜੇ.ਡੀ. (ਐੱਸ) ਦੀ ਗਠਜੋੜ ਸਰਕਾਰ ਡਿੱਗਣ ਤੋਂ ਬਾਅਦ ਸੱਤਾ ‘ਚ ਆਈ ਯੇਦੀਯੁਰੱਪਾ ਸਰਕਾਰ ਨੂੰ ਸੋਮਵਾਰ ਨੂੰ ਵਿਸ਼ਵਾਸ ਮਤ ਹਾਸਲ ਕਰਨਾ …

Read More »

508 ਸਿੱਖ ਸ਼ਰਧਾਲੂਆਂ ਦਾ ਜਥਾ ਕੱਲ ਹੋਵੇਗਾ ਪਾਕਿ ਲਈ ਰਵਾਨਾ

508 ਸਿੱਖ ਸ਼ਰਧਾਲੂਆਂ ਦਾ ਜਥਾ ਕੱਲ ਹੋਵੇਗਾ ਪਾਕਿ ਲਈ ਰਵਾਨਾ

ਅੰਮ੍ਰਿਤਸਰ : 1 ਅਗਸਤ ਨੂੰ ਨਨਕਾਣਾ ਸਾਹਿਬ ਤੋਂ ਸ਼ੁਰੂ ਹੋ ਰਹੇ ਨਗਰ ਕੀਰਤਨ ਲਈ 508 ਸਿੱਖ ਸ਼ਰਧਾਲੂਆਂ ਦਾ ਜਥਾ ਕੱਲ ਪਾਕਿਸਤਾਨ ਲਈ ਰਵਾਨਾ ਹੋਵੇਗਾ। ਐੱਸ.ਜੀ.ਪੀ.ਸੀ. ਵਲੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੀਜ਼ੇ ਲਗਵਾ ਕੇ ਪਾਸਪੋਰਟ ਦੇ ਦਿੱਤੇ ਗਏ ਹਨ। ਇਹ ਜਥਾ ਨੂੰ 1 ਅਗਸਤ ਨੂੰ ਨਗਰ ਕੀਰਤਨ ਨਾਲ ਮੁੜ ਭਾਰਤ …

Read More »

ਬਿਹਾਰ ‘ਚ ਆਸਾਮ ‘ਚ ਹੜ੍ਹ ਨਾਲ ਸਥਿਤੀ ਗੰਭੀਰ, ਮਰਨ ਵਾਲਿਆਂ ਦੀ ਗਿਣਤੀ ਹੋਈ 209

ਬਿਹਾਰ ‘ਚ ਆਸਾਮ ‘ਚ ਹੜ੍ਹ ਨਾਲ ਸਥਿਤੀ ਗੰਭੀਰ, ਮਰਨ ਵਾਲਿਆਂ ਦੀ ਗਿਣਤੀ ਹੋਈ 209

ਪਟਨਾ/ਗੁਹਾਟੀ— ਬਿਹਾਰ ਅਤੇ ਆਸਾਮ ‘ਚ ਹੜ੍ਹ ਕਾਰਨ ਸਥਿਤੀ ਬਹੁਤ ਗੰਭੀਰ ਹੋ ਗਈ ਹੈ। ਦੋਹਾਂ ਰਾਜਾਂ ‘ਚ ਐਤਵਾਰ ਤੱਕ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 209 ਹੋ ਗਈ ਹੈ। ਹੜ੍ਹ ਕਾਰਨ ਬਿਹਾਰ ਅਤੇ ਆਸਾਮ ‘ਚ 1.06 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਬਿਹਾਰ ‘ਚ ਹੜ੍ਹ ਤੋਂ ਫਿਲਹਾਲ ਕੋਈ ਰਾਹਤ ਨਹੀਂ …

Read More »

ਮੋਹਾਲੀ ਦੇ ਕੋਰਟ ਕੰਪਲੈਕਸ ‘ਚ ਲੱਗੀ ਅੱਗ

ਮੋਹਾਲੀ ਦੇ ਕੋਰਟ ਕੰਪਲੈਕਸ ‘ਚ ਲੱਗੀ ਅੱਗ

ਮੋਹਾਲੀ : ਮੋਹਾਲੀ ਦੇ ਕੋਰਟ ਕੰਪਲੈਕਸ ‘ਚ ਸੋਮਵਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰਟ ਕੰਪਲੈਕਸ ਦੇ ਮੁੱਖ ਗੇਟ ‘ਤੇ ਅੱਗ ਲੱਗੀ ਹੈ, ਜਿਸ ਦੀ ਲਪੇਟ ‘ਚ ਬਿਜਲੀ ਦੇ ਮੀਟਰ ਵੀ ਆ ਗਏ ਹਨ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪੁੱਜ …

Read More »

ਦੇਸ਼ ‘ਚ ਵਧੀ ਟਾਈਗਰਾਂ ਦੀ ਗਿਣਤੀ, ਪੀ.ਐੱਮ. ਨੇ ਕਿਹਾ- ‘4 ਸਾਲ ‘ਚ ਪੂਰਾ ਹੋਇਆ ਟੀਚਾ’

ਦੇਸ਼ ‘ਚ ਵਧੀ ਟਾਈਗਰਾਂ ਦੀ ਗਿਣਤੀ, ਪੀ.ਐੱਮ. ਨੇ ਕਿਹਾ- ‘4 ਸਾਲ ‘ਚ ਪੂਰਾ ਹੋਇਆ ਟੀਚਾ’

ਨਵੀਂ ਦਿੱਲੀ— ਕੌਮਾਂਤਰੀ ਟਾਈਗਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ਖਬਰੀ ਦਿੱਤੀ ਕਿ ਦੇਸ਼ ‘ਚ ਟਾਈਗਰਾਂ ਦੀ ਗਿਣਤੀ ਵਧ ਕੇ 2967 ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਟਾਈਗਰਾਂ ਦੀ ਗਿਣਤੀ ਨੂੰ ਦੁੱਗਣਾ ਕਰਨ ਦਾ ਟੀਚਾ 4 ਸਾਲ ਪਹਿਲਾਂ ਹਾਸਲ ਕਰ ਲਿਆ ਹੈ। ਪ੍ਰਧਾਨ ਮੰਤਰੀ …

Read More »