Home / 2019 / July / 26

Daily Archives: July 26, 2019

ਕਰਨਾਟਕ: ਯੇਦੀਯੁਰੱਪਾ ਨੇ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ

ਕਰਨਾਟਕ: ਯੇਦੀਯੁਰੱਪਾ ਨੇ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ

ਬੈਂਗਲੁਰੂ—ਕਰਨਾਟਕ ‘ਚ 14 ਮਹੀਨੇ ਪੁਰਾਣੀ ਕਾਂਗਰਸ-ਜੇ. ਡੀ. ਐੱਸ. ਗਠਜੋੜ ਸਰਕਾਰ ਡਿੱਗਣ ਤੋਂ ਬਾਅਦ ਅੱਜ ਮੁੱਖ ਮੰਤਰੀ ਦੇ ਦਾਅਵੇਦਾਰ ਬੀ. ਐੱਸ. ਯੇਦੀਯੁਰੱਪਾ ਨੇ ਸਵੇਰੇਸਾਰ ਹੀ ਇੱਕ ਬਿਆਨ ਦੇ ਕੇ ਸਿਆਸੀ ਗਲਿਆਰੇ ‘ਚ ਹਲਚਲ ਪੈਦਾ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਅੱਜ ਹੀ ਸਰਕਾਰ ਬਣਾਉਣਾ ਚਾਹੁੰਦੇ ਹਨ ਅਤੇ ਰਾਜਪਾਲ …

Read More »

ਕੈਬਨਿਟ ਰੈਂਕ ਮਿਲਣ ਤੋਂ ਬਾਅਦ ਵੇਰਕਾ ਦਾ ਸਿੱਧੂ ‘ਤੇ ਵੱਡਾ ਬਿਆਨ

ਕੈਬਨਿਟ ਰੈਂਕ ਮਿਲਣ ਤੋਂ ਬਾਅਦ ਵੇਰਕਾ ਦਾ ਸਿੱਧੂ ‘ਤੇ ਵੱਡਾ ਬਿਆਨ

ਅੰਮ੍ਰਿਤਸਰ : ਡਾ. ਰਾਜਕੁਮਾਰ ਵੇਰਕਾ ਨੇ ਕੈਬਨਿਟ ਮੰਤਰੀ ਦਾ ਰੈਂਕ ਮਿਲਣ ‘ਤੇ ਉਨ੍ਹਾਂ ਜਿੱਥੇ ਖੁਸ਼ੀ ਜਤਾਈ, ਉੱਥੇ ਹੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਵੀ ਉਹ ਵੱਡਾ ਬਿਆਨ ਦੇ ਗਏ।ਉਨ੍ਹਾਂ ਨੇ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸਿੱਧੂ ਕਾਂਗਰਸ ਦੇ ਨੇਤਾ ਹਨ ਤੇ ਕਾਂਗਰਸ ਲਈ ਹੀ ਕੰਮ ਕਰ ਰਹੇ ਹਨ। ਉਨ੍ਹਾਂ …

Read More »

ਜ਼ਮੀਨ ਘੋਟਾਲੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਤੋਂ ED ਨੇ ਕੀਤੀ ਪੁੱਛਗਿੱਛ

ਜ਼ਮੀਨ ਘੋਟਾਲੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਤੋਂ ED ਨੇ ਕੀਤੀ ਪੁੱਛਗਿੱਛ

ਗੁਰੂਗ੍ਰਾਮ—ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਸੀ। ਵੀਰਵਾਰ ਨੂੰ ਮੁੱਖ ਮੰਤਰੀ ਹੁੱਡਾ ਤੋਂ ਚੰਡੀਗੜ੍ਹ ਈ. ਡੀ. ਦਫਤਰ ‘ਚ ਲਗਭਗ 3 ਘੰਟਿਆਂ ਤੱਕ ਪੁੱਛਗਿੱਛ ਕੀਤੀ। ਲੰਚ ਟਾਈਮ ਤੋਂ ਬਾਅਦ ਦੋਬਾਰ ਫਿਰ ਈ. ਡੀ. ਦਫਤਰ ਪਹੁੰਚੇ ਹੁੱਡਾ ਤੋਂ ਦੇਰ …

Read More »

‘ਮਾਨਸੂਨ ਇਜਲਾਸ’ ਦੇ ਵਿਰੋਧ ‘ਚ ਅਮਨ ਅਰੋੜਾ, ਭੱਤਾ ਛੱਡਣ ਦਾ ਕੀਤਾ ਐਲਾਨ

‘ਮਾਨਸੂਨ ਇਜਲਾਸ’ ਦੇ ਵਿਰੋਧ ‘ਚ ਅਮਨ ਅਰੋੜਾ, ਭੱਤਾ ਛੱਡਣ ਦਾ ਕੀਤਾ ਐਲਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵਿਰੋਧੀ ਪੱਖ ਦੇ ਨੇਤਾ ਦੀ ਭੂਮਿਕਾ ਨਿਭਾਉਂਦੇ ਹੋਏ ਕਾਂਗਰਸ ਸਰਕਾਰ ਵਲੋਂ ਰੱਖੇ ਗਏ ਮਾਨਸੂਨ ਇਜਲਾਸ ਦਾ ਵਿਰੋਧ ਕੀਤਾ ਹੈ। ਪਾਰਟੀ ਦੇ ਅਧਿਕਾਰਕ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਦੀ ਮੌਜੂਦਗੀ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ 2 ਦਿਨਾ ਇਜਲਾਸ …

Read More »

PM ਮੋਦੀ ਨੇ ਅੱਜ ਸੰਸਦ ਭਵਨ ‘ਚ ਲਗਾਏ ਰੁੱਖ

PM ਮੋਦੀ ਨੇ ਅੱਜ ਸੰਸਦ ਭਵਨ ‘ਚ ਲਗਾਏ ਰੁੱਖ

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਅੱਜ ਭਾਵ ਸ਼ੁੱਕਰਵਾਰ ਨੂੰ ਲੋਕ ਸਭਾ ਸਕੱਤਰੇਤ ਵੱਲੋਂ ਆਯੋਜਿਤ ‘ਰੁੱਖ ਲਗਾਓ’ ਮੁਹਿੰਮ ‘ਚ ਭਾਗ ਲਿਆ। ਇਸ ਮੁਹਿੰਮ ‘ਚ ਮੋਦੀ ਸਮੇਤ ਹੋਰ ਨੇਤਾਵਾਂ ਨੇ ਵੀ ਰੁੱਖ ਲਗਾਏ। ਲੋਕ ਸਭਾ …

Read More »

ਹੁਣ ਘਰ ਬੈਠੇ ਹੋਵੇਗਾ ‘ਇਲਾਜ’, ਨਹੀਂ ਕੱਟਣੇ ਪੈਣਗੇ ਹਸਪਤਾਲ ਦੇ ਚੱਕਰ

ਹੁਣ ਘਰ ਬੈਠੇ ਹੋਵੇਗਾ ‘ਇਲਾਜ’, ਨਹੀਂ ਕੱਟਣੇ ਪੈਣਗੇ ਹਸਪਤਾਲ ਦੇ ਚੱਕਰ

ਚੰਡੀਗ਼ੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਹਾਈਟੈੱਕ ਮੋਬਾਇਲ ਹਸਪਤਾਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਵੈਨ 24 ਘੰਟੇ ਲੋਕਾਂ ਨੂੰ ਸਿਹਤ ਸਹੂਲਤਾਵਾਂ ਮੁਹੱਈਆ ਕਰਾਵੇਗੀ। ਮੁੱਖ ਮੰਤਰੀ ਵਲੋਂ ਚੰਡੀਗੜ੍ਹ ‘ਚ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਇਸ ਵੈਨ ਨੂੰ ਹਰੀ ਝੰਡੀ ਦਿਖਾਈ ਗਈ। …

Read More »

ਕੋਰਟ ਨੇ ਦਿੱਲੀ ਪੁਲਸ ਤੋਂ ਪੁੱਛਿਆ- ‘ਹੁਣ ਤੱਕ ਕਿੰਨੇ ਗੈਰ-ਕਾਨੂੰਨੀ ਮਸਾਜ ਪਾਰਲਰ ਬੰਦ ਕੀਤੇ ਹਨ?’

ਕੋਰਟ ਨੇ ਦਿੱਲੀ ਪੁਲਸ ਤੋਂ ਪੁੱਛਿਆ- ‘ਹੁਣ ਤੱਕ ਕਿੰਨੇ ਗੈਰ-ਕਾਨੂੰਨੀ ਮਸਾਜ ਪਾਰਲਰ ਬੰਦ ਕੀਤੇ ਹਨ?’

ਨਵੀਂ ਦਿੱਲੀ— ਹਾਈ ਕੋਰਟ ਨੇ ਵੀਰਵਾਰ ਨੂੰ ਦਿੱਲੀ ਪੁਲਸ ਤੋਂ ਪੁੱਛਿਆ ਕਿ ਕੀ ਉਸ ਨੇ ਰਾਸ਼ਟਰੀ ਰਾਜਧਾਨੀ ‘ਚ ਕਿਸੇ ਗੈਰ-ਕਾਨੂੰਨੀ ਮਸਾਜ ਪਾਰਲਰ ਨੂੰ ਬੰਦ ਕੀਤਾ ਹੈ? ਮੁੱਖ ਜੱਜ ਡੀ.ਐੱਨ. ਪਟੇਲ ਅਤੇ ਜੱਜ ਸੀ. ਹਰਿਸ਼ੰਕਰ ਦੀ ਬੈਂਚ ਨੇ ਦਿੱਲੀ ਪੁਲਸ ਨੂੰ ਕਿਹਾ,”ਕੁਝ ਕਰੋ। ਕੁਝ ਕੰਮ ਕਰੋ। ਉਸ ਤੋਂ ਬਾਅਦ ਸਥਿਤੀ ਰਿਪੋਰਟ …

Read More »

ਵੰਦੇ ਮਾਤਰਮ ਨੂੰ ਰਾਸ਼ਟਰਗਾਨ ਦਾ ਦਰਜਾ ਦੇਣ ਦੀ ਮੰਗ ਵਾਲੀ ਪਟੀਸ਼ਨ ਖਾਰਜ

ਵੰਦੇ ਮਾਤਰਮ ਨੂੰ ਰਾਸ਼ਟਰਗਾਨ ਦਾ ਦਰਜਾ ਦੇਣ ਦੀ ਮੰਗ ਵਾਲੀ ਪਟੀਸ਼ਨ ਖਾਰਜ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਰਾਸ਼ਟਰਗਾਨ ‘ਜਨ ਗਣ ਮਨ’ ਦੇ ਸਾਮਾਨ ਦਰਜਾ ਦੇਣ ਦੀ ਅਪੀਲ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ। ਪਟੀਸ਼ਨ ਲਗਾਉਣ ਵਾਲੇ ਵਕੀਲ ਅਸ਼ਵਨੀ ਉਪਾਧਿਆਏ ਭਾਜਪਾ ਨਾਲ ਜੁੜੇ ਹੋਏ ਹਨ। ਪਟੀਸ਼ਨ ‘ਚ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਸਾਰੇ ਸਕੂਲਾਂ ‘ਚ …

Read More »