Home / 2019 / July / 25

Daily Archives: July 25, 2019

ਕਰਨਾਟਕ ਦੇ ਭਾਜਪਾ ਨੇਤਾ ਸਰਕਾਰ ਗਠਨ ‘ਤੇ ਚਰਚਾ ਲਈ ਸ਼ਾਹ ਨਾਲ ਕੀਤੀ ਮੁਲਾਕਾਤ

ਕਰਨਾਟਕ ਦੇ ਭਾਜਪਾ ਨੇਤਾ ਸਰਕਾਰ ਗਠਨ ‘ਤੇ ਚਰਚਾ ਲਈ ਸ਼ਾਹ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ—ਕਰਨਾਟਕ ਦੇ ਭਾਜਪਾ ਨੇਤਾਵਾਂ ਦੇ ਇਕ ਗਰੁੱਪ ਵੱਲੋਂ ਸੂਬੇ ‘ਚ ਕਾਂਗਰਸ-ਜੇ. ਡੀ. ਐੱਸ. ਸਰਕਾਰ ਡਿੱਗਣ ਤੋਂ ਬਾਅਦ ਵੀਰਵਾਰ ਨੂੰ ਪਾਰਟੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦੀ ਅਗਵਾਈ ਵਾਲੀ ਸੂਬਾ ਭਾਜਪਾ ਯੂਨਿਟ ਦੀ ਅਗਲੀ ਸਰਕਾਰ ਬਣਾਉਣ ਲਈ ਦਾਅਵਾ ਕਰਨਾ ਚਾਹੁੰਦੀ ਹੈ ਪਰ ਅਗਲੇ …

Read More »

ਰਾਜਪੁਰਾ ‘ਚ ਲਾਪਤਾ ਹੋਏ 2 ਭਰਾਵਾਂ ਦੀ ਨਹੀਂ ਮਿਲੀ ਕੋਈ ਉੱਘ-ਸੁੱਘ, ਪਹੁੰਚੀ NDRF ਟੀਮ

ਰਾਜਪੁਰਾ ‘ਚ ਲਾਪਤਾ ਹੋਏ 2 ਭਰਾਵਾਂ ਦੀ ਨਹੀਂ ਮਿਲੀ ਕੋਈ ਉੱਘ-ਸੁੱਘ, ਪਹੁੰਚੀ NDRF ਟੀਮ

ਰਾਜਪੁਰਾ —ਥਾਣਾ ਖੇੜੀ ਗੰਡਿਆਂ ਵਿਚੋਂ 2 ਦਿਨ ਪਹਿਲਾਂ ਭੇਤਭਰੀ ਹਾਲਤ ਵਿਚ ਅਗਵਾ ਹੋਏ ਦੋ ਸਕੇ ਭਰਾਵਾਂ ਜਸ਼ਨਦੀਪ ਸਿੰਘ (10) ਅਤੇ ਹਸਨਦੀਪ ਸਿੰਘ (6) ਨੂੰ ਲੱਭਣ ‘ਚ ਤੀਜੇ ਦਿਨ ਵੀ ਪੁਲਸ ਦੇ ਹੱਥ ਸਫਲਤਾ ਨਹੀਂ ਲੱਗ ਸਕੀ, ਜਿਨ੍ਹਾਂ ਦੀ ਤੀਜੇ ਦਿਨ ਵੀ ਕੋਈ ਉੱਘ-ਸੁੱਘ ਨਹੀਂ ਮਿਲੀ। ਪੁਲਸ ਵਲੋਂ ਜਿੱਥੇ ਵੱਖ-ਵੱਖ ਟੀਮਾਂ …

Read More »

ਦਿੱਲੀ : ਸਿੱਖ ਦੀ ਸ਼ਰੇਆਮ ਕੁੱਟਮਾਰ ਕਰਨ ਵਾਲੇ ਮੁਲਾਜ਼ਮਾਂ ਦੀ ਬਰਖਾਸਤੀ ‘ਤੇ ਬੋਲੇ ਸਿਰਸਾ

ਦਿੱਲੀ : ਸਿੱਖ ਦੀ ਸ਼ਰੇਆਮ ਕੁੱਟਮਾਰ ਕਰਨ ਵਾਲੇ ਮੁਲਾਜ਼ਮਾਂ ਦੀ ਬਰਖਾਸਤੀ ‘ਤੇ ਬੋਲੇ ਸਿਰਸਾ

ਨਵੀਂ ਦਿੱਲੀ — ਦਿੱਲੀ ਦੇ ਮੁਖਰਜੀ ਨਗਰ ਮਾਮਲੇ ‘ਚ ਬੀਤੇ ਮਹੀਨੇ 16 ਜੂਨ ਨੂੰ ਇਕ ਸਿੱਖ ਟੈਂਪੂ ਚਾਲਕ ਸਰਬਜੀਤ ਸਿੰਘ ਅਤੇ ਉਸ ਦੇ ਨਾਬਾਲਗ ਬੇਟੇ ‘ਤੇ ਹੋਏ ਜ਼ਾਲਮ ਹਮਲੇ ਤੋਂ ਬਾਅਦ ਦਿੱਲੀ ਪੁਲਸ ਨੇ 2 ਕਾਂਸਟੇਬਲਾਂ ਨੂੰ ਬੁੱਧਵਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਡੀ. ਸੀ. ਪੀ. ਰਾਕੇਸ਼ …

Read More »

ਭਾਰੀ ਮੀਂਹ ‘ਚ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਕੀਤਾ ਪ੍ਰਦਰਸ਼ਨ

ਭਾਰੀ ਮੀਂਹ ‘ਚ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ : ਇਕ ਪਾਸੇ ਜਿਥੇ ਨਵਜੋਤ ਸਿੱਧੂ ਅਸਤੀਫੇ ਮਗਰੋਂ ਲੋਕਲ ਲੈਵਲ ਦੇ ਆਗੂਆਂ ਨਾਲ ਮੀਟਿੰਗਾਂ ਕਰ ਖੁਦ ਨੂੰ ਮਜਬੂਤ ਕਰਨ ‘ਚ ਜੁਟੇ ਹੋਏ ਹਨ ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਹਲਕੇ ‘ਚ 30-31 ਨੰਬਰ ਵਾਰਡਾਂ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੈਪਟਨ ਤੇ ਸਿੱਧੂ ਦਾ ਪੁਤਲਾ ਫੂਕਿਆ। ਇਸ ਦੌਰਾਨ …

Read More »

ਹਰਿਆਣਾ ਦੇ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਬਣੇ ਰਣਜੀਤ ਕੁਮਾਰ ਪਚਨੰਦਾ

ਹਰਿਆਣਾ ਦੇ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਬਣੇ ਰਣਜੀਤ ਕੁਮਾਰ ਪਚਨੰਦਾ

ਚੰਡੀਗੜ੍ਹ—ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਮਨਬੀਰ ਸਿੰਘ ਭੜਾਨਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਹੁਣ ਆਈ. ਪੀ. ਐੱਸ. ਰਾਸ਼ਟਰੀ ਆਫਤ ਪ੍ਰਬੰਧਨ ਫੋਰਸ ਦੇ ਡੀ. ਜੀ. ਰਹੇ ਰਣਜੀਤ ਕੁਮਾਰ ਪਚਨੰਦਾ ਨੇ ਕਮਾਨ ਸੰਭਾਲੀ ਹੈ। ਦੱਸ ਦੇਈਏ ਕਿ ਰਣਜੀਤ ਕੁਮਾਰ ਪਚਨੰਦਾ 1983 ਬੈਂਚ ਦੇ ਪੱਛਮੀ ਬੰਗਾਲ ਦੇ ਰਿਟਾਇਰਡ ਆਈ. ਪੀ. ਐੱਸ. …

Read More »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਘਰ-ਘਰ ਬੂਟਾ ਮੁਹਿੰਮ’ ਦਾ ਧੂਰੀ ਤੋਂ ਆਗਾਜ਼

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਘਰ-ਘਰ ਬੂਟਾ ਮੁਹਿੰਮ’ ਦਾ ਧੂਰੀ ਤੋਂ ਆਗਾਜ਼

ਸੰਗਰੂਰ : ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਕੜੀ ਤਹਿਤ ਘਰ ਘਰ ਬੂਟੇ ਪਹੁੰਚਾਉਣ ਦੀ ਮੁਹਿੰਮ ਦਾ ਰਸਮੀ ਆਗਾਜ਼ ਕੀਤਾ। ਧੂਰੀ ਵਿਖੇ ਵਿਧਾਇਕ ਗੋਲਡੀ …

Read More »

ਪਾਇਲ ਤਡਵੀ ਹੱਤਿਆਕਾਂਡ: ਹੁਣ 30 ਮਈ ਨੂੰ ਹੋਵੇਗੀ ਦੋਸ਼ੀ ਡਾਕਟਰਾਂ ਦੀ ਜ਼ਮਾਨਤ ‘ਤੇ ਸੁਣਵਾਈ

ਪਾਇਲ ਤਡਵੀ ਹੱਤਿਆਕਾਂਡ: ਹੁਣ 30 ਮਈ ਨੂੰ ਹੋਵੇਗੀ ਦੋਸ਼ੀ ਡਾਕਟਰਾਂ ਦੀ ਜ਼ਮਾਨਤ ‘ਤੇ ਸੁਣਵਾਈ

ਮੁੰਬਈ—ਮੁੰਬਈ ‘ਚ ਮੈਡੀਕਲ ਕਾਲਜ ਦੀ ਵਿਦਿਆਰਥਣ ਡਾਕਟਰ ਪਾਇਲ ਤਡਵੀ ਹੱਤਿਆਕਾਂਡ ਮਾਮਲੇ ‘ਚ ਬੰਬੇ ਹਾਈਕੋਰਟ ਨੇ ਦੋਸ਼ੀ ਡਾਕਟਰਾਂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੁਣ ਅਗਲੇ ਮੰਗਲਵਾਰ 30 (ਜੁਲਾਈ) ਤੱਕ ਟਾਲ ਦਿੱਤੀ ਹੈ। ਅਦਾਲਤ ਨੇ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੀ ਵੀਡੀਓ ਰਿਕਾਰਡਿੰਗ ਕਰਨ ਦਾ ਵੀ ਆਦੇਸ਼ ਦਿੱਤਾ ਹੈ। ਦੱਸ ਦੇਈਏ ਕਿ 26 …

Read More »

ਹਰਿਆਣਾ ‘ਚ ਕਾਂਗਰਸ ਨੇਤਾ ਕੁਲਦੀਪ ਬਿਸ਼ਨੋਈ ਦੀ ਰਿਹਾਇਸ਼ ਤੀਜੇ ਦਿਨ ਜਾਂਚ ਜਾਰੀ

ਹਰਿਆਣਾ ‘ਚ ਕਾਂਗਰਸ ਨੇਤਾ ਕੁਲਦੀਪ ਬਿਸ਼ਨੋਈ ਦੀ ਰਿਹਾਇਸ਼ ਤੀਜੇ ਦਿਨ ਜਾਂਚ ਜਾਰੀ

ਚੰਡੀਗੜ੍ਹ—ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨਲਾਲ ਦੇ ਬੇਟੇ ਅਤੇ ਆਦਮਪੁਰ ਤੋਂ ਕਾਂਗਰਸ ਵਿਧਾਇਕ ਕੁਲਦੀਪ ਬਿਸ਼ਨੋਈ ਦੀ ਰਿਹਾਇਸ਼ ਅਤੇ ਦਿੱਲੀ ਸਥਿਤ ਟਿਕਾਣਿਆਂ ‘ਤੇ ਅੱਜ ਭਾਵ ਵੀਰਵਾਰ ਤੀਜੇ ਦਿਨ ਵੀ ਜਾਂਚ ਜਾਰੀ ਹੈ। ਹਿਸਾਰ ‘ਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਸਮਰਥਕ ਵੀ ਜੁੱਟੇ ਹੋਏ ਹਨ। ਹੁਣ ਤੱਕ ਕੋਈ ਵੀ ਵੱਡਾ ਖੁਲਾਸਾ ਨਹੀਂ …

Read More »

Priti Patel becomes UK’s first Indian-origin Home Secretary

Priti Patel becomes UK’s first Indian-origin Home Secretary

Britain’s new Prime Minister Boris Johnson appointed Indian-origin politician Priti Patel as Home Secretary. The 47-year-old who was a Member of Parliament (MP) from Witham in Essex since 2010 and has played a leading role in Boris Johnson’s leadership campaign, takes over from Sajid Javid, who has been appointed Chancellor …

Read More »