Home / 2019 / July / 22

Daily Archives: July 22, 2019

7 ਦੂਸ਼ਿਤ ਨਦੀਆਂ ਨੂੰ ਸਾਫ-ਸੁਥਰਾ ਬਣਾਉਣ ਲਈ IPH ਬਣਾ ਰਿਹੈ ਪਲਾਨ

7 ਦੂਸ਼ਿਤ ਨਦੀਆਂ ਨੂੰ ਸਾਫ-ਸੁਥਰਾ ਬਣਾਉਣ ਲਈ IPH ਬਣਾ ਰਿਹੈ ਪਲਾਨ

ਸ਼ਿਮਲਾ— ਵਧਦੀ ਆਬਾਦੀ, ਜ਼ਹਿਰੀਲੀ ਹੁੰਦੀ ਆਬੋ-ਹਵਾ ਦੇ ਨਾਲ-ਨਾਲ ਨਦੀਆਂ ਵੀ ਦੂਸ਼ਿਤ ਹੁੰਦੀਆਂ ਜਾ ਰਹੀਆਂ ਹਨ। ਨਦੀਆਂ ਦੇ ਦੂਸ਼ਿਤ ਹੋਣ ਦਾ ਕਾਰਨ ਮਨੁੱਖ ਵਲੋਂ ਇਨ੍ਹਾਂ ਨੂੰ ਗੰਦਲਾ ਕੀਤਾ ਜਾ ਰਿਹਾ ਹੈ। ਅੱਜ ਸਾਡੇ ਲਈ ਨਦੀਆਂ ਨੂੰ ਸਾਫ-ਸੁਥਰਾ ਰੱਖਣਾ ਸਭ ਵੱਡੀ ਚੁਣੌਤੀ ਬਣ ਗਈ ਹੈ। ਹਿਮਾਚਲ ਪ੍ਰਦੇਸ਼ ਦੂਸ਼ਿਤ 7 ਨਦੀਆਂ ਬਿਆਸ, ਸੁਖਨਾ, …

Read More »

ਸਿੱਧੂ ਦੇ ਸਿਆਸੀ ਭਵਿੱਖ ਦੀ ਕਮਾਨ ਹੁਣ ਪ੍ਰਿਯੰਕਾ ਦੇ ਹੱਥ!

ਸਿੱਧੂ ਦੇ ਸਿਆਸੀ ਭਵਿੱਖ ਦੀ ਕਮਾਨ ਹੁਣ ਪ੍ਰਿਯੰਕਾ ਦੇ ਹੱਥ!

ਚੰਡੀਗੜ੍ਹ : ਪੰਜਾਬ ਕੈਬਨਿਟ ‘ਚੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਭਵਿੱਖ ਦਾ ਫੈਸਲਾ ਹੁਣ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਵਾਡਰਾ ਹੀ ਕਰ ਸਕਦੇ ਹਨ। ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਵਜੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਦਾ ਇਕ ਧੜਾ ਪ੍ਰਿਯੰਕਾ ‘ਚ ਹੀ ਆਪਣਾ ਨਵਾਂ ਪ੍ਰਧਾਨ ਲੱਭ ਰਿਹਾ ਹੈ। …

Read More »

ਗਾਜ਼ੀਆਬਾਦ ‘ਚ ਭਾਜਪਾ ਨੇਤਾ ਤੋਮਰ ਦੀ ਹੱਤਿਆ

ਗਾਜ਼ੀਆਬਾਦ ‘ਚ ਭਾਜਪਾ ਨੇਤਾ ਤੋਮਰ ਦੀ ਹੱਤਿਆ

ਗਾਜ਼ੀਆਬਾਦ— ਜ਼ਿਲ੍ਹੇ ਦੇ ਮਸੂਰੀ ਥਾਣਾ ਖੇਤਰ ‘ਚ ਸ਼ਨੀਵਾਰ ਰਾਤ ਦੇਰ ਗਏ ਭਾਜਪਾ ਦੇ ਇਕ ਆਗੂ ਤੋਮਰ ਦੀ 5 ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਲੋਕਾਂ ਵਲੋਂ ਦੱਸਣ ਮੁਤਾਬਕ ਇਕ ਸਕੂਟਰੀ ਤੇ ਕਾਰ ਰਾਹੀਂ ਆਏ ਉਕਤ ਬਦਮਾਸ਼ਾਂ ਨੇ ਸ਼ਹਿਰ ਦੇ ਸੰਜੇ ਨਗਰ ਇਲਾਕੇ ਵਿਚ ਤੋਮਰ ਦੀ ਹੱਤਿਆ ਕੀਤੀ। ਤੋਮਰ …

Read More »

ਫਰਜ਼ੀ ਨਤੀਜੇ ਦੇ ਕੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਧੋਖਾ ਦੇ ਰਹੀ ਸਰਕਾਰ : ਚੀਮਾ

ਫਰਜ਼ੀ ਨਤੀਜੇ ਦੇ ਕੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਧੋਖਾ ਦੇ ਰਹੀ ਸਰਕਾਰ : ਚੀਮਾ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2018-19 ਅਤੇ ਸਾਲ 2017-18 ‘ਚ 10ਵੀਂ ਜਮਾਤ ਦੇ ਨਤੀਜਿਆਂ ‘ਚ ਪਾਸ ਪ੍ਰਤੀਸ਼ੱਤਤਾ ਫ਼ਰਜ਼ੀਵਾੜੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਫ਼ਰਜ਼ੀਵਾੜੇ ਨੂੰ ਵਿਦਿਆਰਥੀਆਂ …

Read More »

ਜਵਾਨਾਂ ਦੇ ਸਤਿਕਾਰ ਦੀ ਰਾਖੀ ਲਈ ਸਰਕਾਰ ਸਭ ਕੁਝ ਕਰੇਗੀ : ਰਾਜਨਾਥ

ਜਵਾਨਾਂ ਦੇ ਸਤਿਕਾਰ ਦੀ ਰਾਖੀ ਲਈ ਸਰਕਾਰ ਸਭ ਕੁਝ ਕਰੇਗੀ : ਰਾਜਨਾਥ

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਰਕਾਰ ਜਵਾਨਾਂ ਦੇ ਸਤਿਕਾਰ ਦੀ ਰਾਖੀ ਲਈ ਸਭ ਕੁਝ ਕਰੇਗੀ। ਕਾਰਗਿਲ ਜੰਗ ਦੇ 20 ਸਾਲ ਪੂਰੇ ਹੋਣ ‘ਤੇ ਇੱਥੇ ਆਯੋਜਿਤ ਇਕ ਪ੍ਰੋਗਰਾਮ ‘ਚ ਉਨ੍ਹਾਂ ਕਿਹਾ ਕਿ ਸਰਕਾਰ ਜਵਾਨਾਂ ਦੀ ਇੱਜ਼ਤ-ਮਾਣ ਨੂੰ ਕਿਸੇ ਤਰ੍ਹਾਂ ਦੀ ਠੇਸ ਨਹੀਂ ਵੱਜਣ ਦੇਵੇਗੀ। ਉਕਤ ਪ੍ਰੋਗਰਾਮ, …

Read More »

ਹਾਈ ਕੋਰਟ ਨੇ PU ਦੇ ਵਾਈਸ-ਚਾਂਸਲਰ ਨੂੰ ਸਕਾਲਰਸ਼ਿਪ ‘ਚ ਹੋਏ ਘਪਲੇ ਦੀ ਜਾਂਚ ਦੇ ਦਿੱਤੇ ਹੁਕਮ : ਸੰਧੂ

ਹਾਈ ਕੋਰਟ ਨੇ PU ਦੇ ਵਾਈਸ-ਚਾਂਸਲਰ ਨੂੰ ਸਕਾਲਰਸ਼ਿਪ ‘ਚ ਹੋਏ ਘਪਲੇ ਦੀ ਜਾਂਚ ਦੇ ਦਿੱਤੇ ਹੁਕਮ : ਸੰਧੂ

ਪਟਿਆਲਾ—ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਸਟਿਸ ਗੁਰਵਿੰਦਰ ਸਿੰਘ ਗਿੱਲ ਨੇ ਪੰਜਾਬੀ ਯੂਨੀਵਰਸਿਟੀ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੂੰ ਪੰਜਾਬੀ ਯੂਨੀਵਰਸਿਟੀ ‘ਚ ਹੋਏ ਸਕਾਲਰਸ਼ਿਪ ਘਪਲੇ ‘ਤੇ ਜਲਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਜਸਟਿਸ ਗੁਰਵਿੰਦਰ ਸਿੰਘ ਗਿੱਲ ਨੇ ਇਕ ਪਟੀਸ਼ਨ ‘ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਾਈਸ-ਚਾਂਸਲਰ …

Read More »

ਕਰਨਾਟਕ ਸੰਕਟ : ਸੁਪਰੀਮ ਕੋਰਟ ਪਹੁੰਚੇ ਦੋ ਆਜਾਦ ਵਿਧਾਇਕ, ਕਿਹਾ ਫਲੋਰ ਟੈਸਟ ਲਈ ਜਾਰੀ ਕਰੇ ਨਿਰਦੇਸ਼

ਕਰਨਾਟਕ ਸੰਕਟ : ਸੁਪਰੀਮ ਕੋਰਟ ਪਹੁੰਚੇ ਦੋ ਆਜਾਦ ਵਿਧਾਇਕ, ਕਿਹਾ ਫਲੋਰ ਟੈਸਟ ਲਈ ਜਾਰੀ ਕਰੇ ਨਿਰਦੇਸ਼

ਬੈਂਗਲੁਰੂ— ਕਰਨਾਟਕ ਦੇ ਦੋ ਆਜਾਦ ਵਿਧਾਇਕ ਆਰ.ਸ਼ੰਕਰ ਅਤੇ ਨਾਗੇਸ਼ ਨੇ ਵਿਧਾਨ ਸਭਾ ‘ਚ ਤਤਕਾਲ ਸ਼ਕਤੀ ਪ੍ਰੀਖਣ ਕਰਵਾਉਣ ਦਾ ਨਿਰਦੇਸ਼ ਦਿੱਤੇ ਜਾਣ ਦਾ ਅਨੁਰੋਧ ਕਰਦੇ ਹੋਏ ਸੁਪਰੀਮ ਕੋਰਟ ਦਾ ਰੁੱਖ ਕੀਤਾ। ਕੱਲ ਕਰਨਾਟਕ ਵਿਧਾਨ ਸਭਾ ‘ਚ ਹੋਣ ਵਾਲੇ ਫਲੋਰ ਟੈਸਟ ਨੂੰ ਪੂਰਾ ਕਰਵਾਉਣ ਲਈ ਸੁਪਰੀਮ ਕੋਰਟ ਤੋਂ ਕਰਨਾਟਕ ਸਰਕਾਰ ਨੂੰ ਨਿਰਦੇਸ਼ …

Read More »

ਜੰਮੂ-ਕਸ਼ਮੀਰ ਦੇ ਰਾਜਪਾਲ ਦਾ ਬਿਆਨ, ਪੁਲਸ ਵਾਲਿਆਂ ਦੀ ਥਾਂ ਭ੍ਰਿਸ਼ਟ ਨੇਤਾਵਾਂ ਦੀ ਹੱਤਿਆ ਕਰਨ ਅੱਤਵਾਦੀ

ਜੰਮੂ-ਕਸ਼ਮੀਰ ਦੇ ਰਾਜਪਾਲ ਦਾ ਬਿਆਨ, ਪੁਲਸ ਵਾਲਿਆਂ ਦੀ ਥਾਂ ਭ੍ਰਿਸ਼ਟ ਨੇਤਾਵਾਂ ਦੀ ਹੱਤਿਆ ਕਰਨ ਅੱਤਵਾਦੀ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਅਪਾਲ ਮਲਿਕ ਨੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨੂੰ ਪੁਲਸ ਵਾਲਿਆਂ ਦੀ ਜਗ੍ਹਾ ਭ੍ਰਸ਼ਟ ਰਾਜ ਨੇਤਾਵਾਂ ਅਤੇ ਨੌਕਰਸ਼ਾਹਾਂ ਦੀ ਹੱਤਿਆ ਕਰਨੀ ਚਾਹੀਦੇ। ਕਾਰਗਿਲ ‘ਚ ਭਾਸ਼ਣ ਦੌਰਾਨ ਰਾਜਪਾਲ ਮਲਿਨ ਨੇ ਕਿਹਾ ਕਿ ਇਹ ਲੋਕ ਰਾਜ ਨੂੰ ਲੁੱਟ ਰਹੇ ਹਨ। ਵਿਵਾਦਾਂ ਨਾਲ ਰਿਹਾ …

Read More »

Security stepped up around Vidhana Soudha ahead of trust vote

Security stepped up around Vidhana Soudha ahead of trust vote

Karnataka Chief Minister HD Kumaraswamy-led Congress-JDS government is now likely to face the floor test on Monday. While the Congress-JDS government in Karnataka has ignored two deadlines set by Governor Vajubhai Vala for the floor test, Monday might be the D-day for the ruling alliance. Chief Minister HD Kumaraswamy-led government …

Read More »