Home / 2019 / July / 18

Daily Archives: July 18, 2019

ਰੋਹਿਤ ਸ਼ੇਖਰ ਕਤਲ ਕੇਸ: ਕ੍ਰਾਈਮ ਬ੍ਰਾਂਚ ਨੇ ਅਪੂਰਵਾ ਦੇ ਖਿਲਾਫ ਦਾਖਲ ਕੀਤੀ ਚਾਰਜਸ਼ੀਟ

ਰੋਹਿਤ ਸ਼ੇਖਰ ਕਤਲ ਕੇਸ: ਕ੍ਰਾਈਮ ਬ੍ਰਾਂਚ ਨੇ ਅਪੂਰਵਾ ਦੇ ਖਿਲਾਫ ਦਾਖਲ ਕੀਤੀ ਚਾਰਜਸ਼ੀਟ

ਨਵੀਂ ਦਿੱਲੀ—ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਨਰਾਇਣ ਦੱਤ ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਕਤਲ ਕੇਸ ‘ਚ ਦੋਸ਼ੀ ਪਤਨੀ ਅਪੂਰਵਾ ਤਿਵਾੜੀ ਖਿਲਾਫ ਕ੍ਰਾਈਮ ਬ੍ਰਾਂਚ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ। ਜਾਂਚ ਟੀਮ ਨੇ ਰੋਹਿਤ ਦੀ ਪਤਨੀ ਅਪੂਰਵਾ ਸ਼ੁਕਲਾ ਨੂੰ ਹੀ ਇਸ ਚਾਰਜਸ਼ੀਟ ‘ਚ ਮੁੱਖ ਦੋਸ਼ੀ ਬਣਾਇਆ ਹੈ। ਦੱਸ ਦੇਈਏ …

Read More »

ਕੈਪਟਨ ਦੇ ਫੈਸਲੇ ਤੋਂ ਪਹਿਲਾਂ ਦਿੱਲੀ ਦਰਬਾਰ ਪਹੁੰਚੇ ਸਿੱਧੂ

ਕੈਪਟਨ ਦੇ ਫੈਸਲੇ ਤੋਂ ਪਹਿਲਾਂ ਦਿੱਲੀ ਦਰਬਾਰ ਪਹੁੰਚੇ ਸਿੱਧੂ

ਜਲੰਧਰ — ਪੰਜਾਬ ਸਰਕਾਰ ਦੀ ਵਜ਼ਾਰਤ ‘ਚੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਯਾਨੀ ਵੀਰਵਾਰ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਦਿੱਲੀ ਦਰਬਾਰ ਪਹੁੰਚ ਗਏ ਹਨ। ਇਕ ਪਾਸੇ ਜਿੱਥੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਦੇ ਅਸਤੀਫੇ ‘ਤੇ ਅੱਜ ਕੋਈ ਫੈਸਲਾ ਲੈ ਸਕਦੇ …

Read More »

ਭ੍ਰਿਸ਼ਟਾਚਾਰ ਮਾਮਲਾ : ਜੀ. ਕੇ. ਦੀਆਂ ਵਧੀਆਂ ਮੁਸ਼ਕਲਾਂ, ਕ੍ਰਾਈਮ ਬਰਾਂਚ ਕਰੇਗੀ ਜਾਂਚ

ਭ੍ਰਿਸ਼ਟਾਚਾਰ ਮਾਮਲਾ : ਜੀ. ਕੇ. ਦੀਆਂ ਵਧੀਆਂ ਮੁਸ਼ਕਲਾਂ, ਕ੍ਰਾਈਮ ਬਰਾਂਚ ਕਰੇਗੀ ਜਾਂਚ

ਨਵੀਂ ਦਿੱਲੀ— ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਜੀ. ਕੇ. ਵਿਰੁੱਧ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਹੁਣ ਕ੍ਰਾਈਮ ਬਰਾਂਚ ਕਰੇਗੀ। ਪਟਿਆਲਾ ਹਾਊਸ ਕੋਰਟ ਨੇ ਪੁਲਸ ਕਮਿਸ਼ਨਰ ਨੂੰ ਹੁਕਮ ਦਿੱਤਾ ਹੈ ਕਿ ਇਸ ਕੇਸ ਦੀ ਜਾਂਚ ਕ੍ਰਾਈਮ ਬਰਾਂਚ ਨੂੰ ਸੌਂਪੀ ਜਾਵੇ। ਬਸ …

Read More »

ਪੰਜਾਬ ਦੇ ਹਾਲਾਤ ‘ਤੇ ਚੰਦੂਮਾਜਰਾ ਨੇ ਕੈਪਟਨ ਨੂੰ ਦੱਸਿਆ ‘ਲਾਪਰਵਾਹ’

ਪੰਜਾਬ ਦੇ ਹਾਲਾਤ ‘ਤੇ ਚੰਦੂਮਾਜਰਾ ਨੇ ਕੈਪਟਨ ਨੂੰ ਦੱਸਿਆ ‘ਲਾਪਰਵਾਹ’

ਜਲੰਧਰ : ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਮਾੜੇ ਹਾਲਾਤ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਉਨ੍ਹਾਂ ਨੂੰ ਲਾਪਰਵਾਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਬਾਰਸ਼ ਦੇ ਚੱਲਦਿਆਂ ਪਾਣੀ-ਪਾਣੀ ਹੋਇਆ ਹੈ ਅਤੇ ਕੈਪਟਨ ਹੁਣ ਨੀਂਦ ਤੋਂ ਜਾਗੇ ਹਨ, ਜਦੋਂ ਕਿ ਪਹਿਲਾਂ ਉਨ੍ਹਾਂ ਨੂੰ ਪੰਜਾਬ ਦੀ …

Read More »

AIR INDIA ਦੀ ਵਿਕਰੀ ਕਮੇਟੀ ’ਚ ਅਮਿਤ ਸ਼ਾਹ ਸ਼ਾਮਲ, ਗਡਕਰੀ ਲਾਂਭੇ

AIR INDIA ਦੀ ਵਿਕਰੀ ਕਮੇਟੀ ’ਚ ਅਮਿਤ ਸ਼ਾਹ ਸ਼ਾਮਲ, ਗਡਕਰੀ ਲਾਂਭੇ

ਨਵੀਂ ਦਿੱਲੀ — ਗ੍ਰਹਿ ਮੰਤਰੀ ਅਮਿਤ ਸ਼ਾਹ Air India ਵਿਨਿਵੇਸ਼ ਲਈ ਪੁਨਰਗਠਿਤ ਮੰਤਰੀ ਸਮੂਹ ਦੀ ਅਗਵਾਈ ਕਰਨਗੇ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਇਸ ਗਰੁੱਪ ਵਿਚੋਂ ਹਟਾ ਦਿੱਤਾ ਗਿਆ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਮੰਤਰੀ ਸਮੂਹ ਹੀ ਏਅਰ ਇੰਡੀਆ ਦੀ ਵਿਕਰੀ ਦੇ ਤੌਰ-ਤਰੀਕੇ ਤੈਅ ਕਰੇਗਾ। ਇਸ …

Read More »

ਅਗਲੇ ਸਾਲ ਹੋਵੇਗੀ ਵਿਜੇ ਮਾਲਿਆ ਦੇ ਹਵਾਲਗੀ ਕੇਸ ‘ਤੇ ਸੁਣਵਾਈ : ਬ੍ਰਿਟੇਨ ਹਾਈ ਕੋਰਟ

ਅਗਲੇ ਸਾਲ ਹੋਵੇਗੀ ਵਿਜੇ ਮਾਲਿਆ ਦੇ ਹਵਾਲਗੀ ਕੇਸ ‘ਤੇ ਸੁਣਵਾਈ : ਬ੍ਰਿਟੇਨ ਹਾਈ ਕੋਰਟ

ਬਿਜ਼ਨੈੱਸ ਡੈਸਕ — ਬ੍ਰਿਟੇਨ ਹਾਈ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਭਗੌੜੇ ਭਾਰਤੀ ਉਦਯੋਗਪਤੀ ਵਿਜੇ ਮਾਲਿਆ ਦੀ ਹਵਾਲਗੀ ਲਈ ਸੁਣਵਾਈ ਅਗਲੇ ਸਾਲ 11 ਫਰਵਰੀ 2020 ਨੂੰ ਸ਼ੁਰੂ ਹੋ ਕੇ ਕਰੀਬ ਤਿੰਨ ਦਿਨ ਤੱਕ ਚੱਲੇਗੀ। ਇਸ ਤੋਂ ਪਹਿਲਾਂ ਜੁਲਾਈ ਵਿਚ ਲੰਡਨ ਹਾਈ ਕੋਰਟ ਨੇ ਮਾਲਿਆ ਨੂੰ ਸੁਪਰਦਗੀ ਖਿਲਾਫ ਅਪੀਲ ਕਰਨ ਦੀ …

Read More »

ਵਿਦੇਸ਼ੀ ਜੇਲਾਂ ‘ਚ ਬੰਦ ਨੇ 8,189 ਭਾਰਤੀ ਕੈਦੀ : ਵਿਦੇਸ਼ ਰਾਜ ਮੰਤਰੀ

ਵਿਦੇਸ਼ੀ ਜੇਲਾਂ ‘ਚ ਬੰਦ ਨੇ 8,189 ਭਾਰਤੀ ਕੈਦੀ : ਵਿਦੇਸ਼ ਰਾਜ ਮੰਤਰੀ

ਨਵੀਂ ਦਿੱਲੀ — ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਵੀਰਵਾਰ ਨੂੰ ਰਾਜ ਸਭਾ ‘ਚ ਦੱਸਿਆ ਕਿ ਪ੍ਰਾਪਤ ਜਾਣਕਾਰੀ ਮੁਤਾਬਕ 31 ਮਈ 2019 ਤਕ ਵਿਦੇਸ਼ੀ ਜੇਲਾਂ ਵਿਚ 8,189 ਭਾਰਤੀ ਕੈਦੀ ਬੰਦ ਹਨ। ਇਨ੍ਹਾਂ ‘ਚ ਵਿਚਾਰ ਅਧੀਨ ਕੈਦੀ ਵੀ ਸ਼ਾਮਲ ਹਨ। ਮੁਰਲੀਧਰਨ ਨੇ ਰਾਜ ਸਭਾ ਨੂੰ ਇਕ ਪ੍ਰਸ਼ਨ ਦੇ ਲਿਖਤੀ ਉੱਤਰ ਵਿਚ …

Read More »

ਕਠੂਆ ਗੈਂਗਰੇਪ ਮਾਮਲਾ : ਸਾਰੇ ਦੋਸ਼ੀਆਂ ਨੂੰ ਹਾਈਕੋਰਟ ਦਾ ਨੋਟਿਸ

ਕਠੂਆ ਗੈਂਗਰੇਪ ਮਾਮਲਾ : ਸਾਰੇ ਦੋਸ਼ੀਆਂ ਨੂੰ ਹਾਈਕੋਰਟ ਦਾ ਨੋਟਿਸ

ਪਠਾਨਕੋਟ : ਕਠੂਆ ਗੈਂਗਰੇਪ ਮਾਮਲੇ ‘ਚ ਹਾਈਕੋਰਟ ਵਲੋਂ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ, ਬੱਚੀ ਦੇ ਪਿਤਾ ਨੇ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਗੌਰ ਕਰਦਿਆਂ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਬੱਚੀ ਦੇ ਪਿਤਾ ਨੇ ਆਪਣੀ ਪਟੀਸ਼ਨ ‘ਚ ਸਜ਼ਾ ‘ਚ ਵਾਧਾ ਕੀਤੇ ਜਾਣ ਦੀ ਮੰਗ …

Read More »