Home / 2019 / July / 13

Daily Archives: July 13, 2019

ਗੁਰੂਗ੍ਰਾਮ ਇਨੈਲੋ ਨੇਤਾ ਗੋਪੀਚੰਦ ਗਹਿਲੋਤ ਭਾਜਪਾ ‘ਚ ਹੋਏ ਸ਼ਾਮਲ

ਗੁਰੂਗ੍ਰਾਮ—ਹਰਿਆਣਾ ਦੇ ਗੁਰੂਗ੍ਰਾਮ ‘ਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇਤਾ ਅਤੇ ਸਾਬਕਾ ਵਿਧਾਨ ਸਭਾ ਡਿਪਟੀ ਸਪੀਕਰ ਗੋਪੀਚੰਦ ਗਹਿਲੋਤ ਅੱਜ ਭਾਵ ਸ਼ਨੀਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮੌਜੂਦਗੀ ਦੌਰਾਨ ਪਾਰਟੀ ‘ਚ ਸ਼ਾਮਲ ਹੋਏ। ਦੱਸ ਦੇਈਏ ਕਿ ਗੋਪੀਚੰਦ ਗਹਿਲੋਤ ਚੌਟਾਲਾ …

Read More »

ਸੁਖਬੀਰ ਦੀਆਂ ਰੈਲੀਆਂ ਘੇਰਨਗੇ ਸਹੋਲੀ

ਨਾਭਾ —ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ 3 ਵੱਡੀਆਂ ਰੈਲੀਆਂ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦੇ ਚੱਲਦੇ 17 ਜੁਲਾਈ ਨੂੰ ਸੁਖਬੀਰ ਬਾਦਲ ਪਟਿਆਲਾ ਵਿਖੇ ਵੱਡੀ ਰੈਲੀ ਕਰਨ ਜਾ ਰਹੇ ਹਨ। ਦੂਜੇ ਪਾਸੇ ਨਾਭਾ …

Read More »

ਮੌਬ ਲਿਚਿੰਗ ਦੇ ਮਾਮਲਿਆਂ ‘ਚ ਗੰਭੀਰ ਨਹੀਂ ਹਨ ਕੇਂਦਰ ਅਤੇ ਰਾਜ ਸਰਕਾਰਾਂ : ਮਾਇਆਵਤੀ

ਲਖਨਊ— ਮੌਬ ਲਿਚਿੰਗ (ਭੀੜ ਵਲੋਂ ਹਿੰਸਾ) ਦੀਆਂ ਘਟਨਾਵਾਂ ‘ਤੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਦੀ ਲਪੇਟ ‘ਚ ਹੁਣ ਸਿਰਫ ਦਲਿਤ, ਆਦਿਵਾਸੀ ਅਤੇ ਧਾਰਮਿਕ ਘੱਟ ਗਿਣਤੀ ਸਮਾਜ ਦੇ ਲੋਕ ਹੀ ਨਹੀਂ ਸਗੋਂ ਸਾਰੇ ਸਮਾਜ ਦੇ ਲੋਕ ਵੀ ਆ ਰਹੇ ਹਨ ਅਤੇ ਪੁਲਸ ਵੀ ਇਸ …

Read More »

ਸਿੱਧੂ ਦੇ ਵਿਭਾਗ ‘ਤੇ ਕੈਪਟਨ ਦੇ ਕਰੀਬੀ ਵਿਧਾਇਕ ਦੀ ਅੱਖ

ਚੰਡੀਗੜ੍ਹ : ਪਿਛਲੇ ਇਕ ਮਹੀਨੇ ਤੋਂ ਸਰਗਰਮ ਸਿਆਸਤ ਤੋਂ ਦੂਰ ਨਵਜੋਤ ਸਿੱਧੂ ਵਲੋਂ ਭਾਵੇਂ ਅਜੇ ਤਕ ਨਵਾਂ ਮਹਿਕਮਾ (ਬਿਜਲੀ ਵਿਭਾਗ) ਨਹੀਂ ਸੰਭਾਲਿਆ ਗਿਆ ਹੈ ਪਰ ਸਿੱਧੂ ਦੇ ਇਸ ਮਹਿਕਮੇ ‘ਤੇ ਕਈ ਲੀਡਰਾਂ ਦੀਆਂ ਅੱਖਾਂ ਜ਼ਰੂਰ ਟਿੱਕ ਗਈਆਂ ਹਨ। ਹਾਲਾਂਕਿ ਹਾਈ ਕਮਾਂਡ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ …

Read More »

ਕੁਰੂਕਸ਼ੇਤਰ ‘ਚ ਭਿਆਨਕ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ, 12 ਜ਼ਖਮੀ

ਕਰੂਕਸ਼ੇਤਰ—ਹਰਿਆਣਾ ਦੇ ਕੁਰੂਕਸ਼ੇਤਰ ਇਲਾਕੇ ‘ਚ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇੱਕ ਪ੍ਰਾਈਵੇਟ ਟੂਰਿਸਟ ਬੱਸ ਜੋ ਦਿੱਲੀ ਤੋਂ ਜੰਮੂ ਜਾ ਰਹੀ ਸੀ ਤਾਂ ਕੁਰੂਕਸ਼ੇਤਰ ਦੇ ਪਿਪਲੀ ਇਲਾਕੇ ਨੇੜੇ ਜੀ. ਟੀ. ਰੋਡ ‘ਤੇ ਅਚਾਨਕ ਸੜਕ ਦੇ …

Read More »

ਦਿੱਲੀ ਕਮੇਟੀ ਨੂੰ ਨਗਰ ਕੀਰਤਨ ਨਨਕਾਣਾ ਸਾਹਿਬ ਲਿਜਾਣ ਦੀ ਮਿਲੀ ਇਜਾਜ਼ਤ

ਜਲੰਧਰ — ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ, ਜੋ 28 ਅਕਤੂਬਰ ਨੂੰ ਦਿੱਲੀ ਤੋਂ ਨਨਕਾਣਾ ਸਾਹਿਬ ਲਈ ਰਵਾਨਾ ਹੋਣਾ ਹੈ, ਦੀ ਕੇਂਦਰ ਸਰਕਾਰ ਨੇ ਦਿੱਲੀ ਕਮੇਟੀ ਨੂੰ ਇਜਾਜ਼ਤ ਦੇ …

Read More »

ਚੀਨੀ ਫੌਜ ਵੱਲੋਂ ਘੁਸਪੈਠ ਕਰਨ ‘ਤੇ ਭਾਰਤੀ ਫੌਜ ਮੁਖੀ ਬਿਪਿਨ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ—ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਚੀਨ ਵੱਲੋਂ ਘੁਸਪੈਠ ਕਰਨ ‘ਤੇ ਕਿਹਾ ਹੈ ਕਿ ਕੋਈ ਘੁਸਪੈਠ ਨਹੀ ਹੋਈ ਹੈ ਅਤੇ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਚੀਨ ਨਾਲ ਫਲੈਗ ਮੀਟਿੰਗ ਦੌਰਾਨ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ। ਦੱਸ ਦੇਈਏ ਕਿ ਚੀਨ ਦੀ ਫੌਜ ਨੇ ਇੱਕ ਵਾਰ ਫਿਰ …

Read More »

ਸੰਸਦ ਕੰਪਲੈਕਸ ‘ਚ ਸਵੱਛਤਾ ਮੁਹਿੰਮ, ਸਪੀਕਰ ਸਮੇਤ ਕਈ ਸੰਸਦ ਮੈਂਬਰਾਂ ਨੇ ਲਗਾਇਆ ਝਾੜੂ

ਨਵੀਂ ਦਿੱਲੀ— ਪੀ.ਐੱਮ. ਨਰਿੰਦਰ ਮੋਦੀ ‘ਸਵੱਛ ਭਾਰਤ ਮੁਹਿੰਮ’ ਲੋਕਤੰਤਰ ਦੇ ਮੰਦਰ ਸੰਸਦ ‘ਚ ਵੀ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਸੰਸਦ ‘ਚ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜੋ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ। ਦਰਅਸਲ ਸੰਸਦ ਦੇ ਕੰਪਲੈਕਸ ‘ਚ ਭਾਜਪਾ ਦੇ ਦਿੱਗਜ ਮੰਤਰੀ ਅਤੇ ਸੰਸਦ ਮੈਂਬਰ ਖੁਦ ਝਾੜੂ ਲੈ ਕੇ ਸਫ਼ਾਈ …

Read More »
WP2Social Auto Publish Powered By : XYZScripts.com