Home / 2019 / July / 04

Daily Archives: July 4, 2019

ਮਿਲਾਵਟ ‘ਤੇ ਕਾਬੂ ਪਾਉਣ ਲਈ ਸਖਤ ਕਾਨੂੰਨ ਦੀ ਰਾਜ ਸਭਾ ‘ਚ ਉੱਠੀ ਮੰਗ

ਨਵੀਂ ਦਿੱਲੀ — ਰਾਜ ਸਭਾ ਵਿਚ ਵੀਰਵਾਰ ਯਾਨੀ ਕਿ ਅੱਜ ਭਾਜਪਾ ਦੇ ਇਕ ਸੰਸਦ ਮੈਂਬਰ ਨੇ ਖੁਰਾਕ ਪਦਾਰਥਾਂ ‘ਚ ਮਿਲਾਵਟ ਦੀ ਸਮੱਸਿਆ ਦਾ ਮੁੱਦਾ ਚੁੱਕਿਆ ਅਤੇ ਇਸ ‘ਤੇ ਕਾਬੂ ਪਾਉਣ ਲਈ ਲਈ ਸਖਤ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ। ਭਾਜਪਾ ਮੈਂਬਰ ਵਿਜਯਪਾਲ ਸਿੰਘ ਤੋਮਰ ਨੇ ਸਿਫਰ ਕਾਲ ਵਿਚ ਇਹ ਮੁੱਦਾ …

Read More »

ਅਕਾਲੀਆਂ ਨੇ ਗਲੇ ‘ਚ ਮੀਟਰ ਲਟਕਾ ਸਰਕਾਰ ਖਿਲਾਫ ਕੀਤਾ ਮੁਜ਼ਾਹਰੇ

ਲੁਧਿਆਣਾ : ਪੰਜਾਬ ‘ਚ ਮਹਿੰਗੀ ਬਿਜਲੀ ਨੂੰ ਲੈ ਕੇ ਕਾਰੋਬਾਰੀਆਂ ਤੇ ਯੂਥ ਅਕਾਲੀ ਦਲ ਵਲੋਂ ਰੇਲਵੇ ਸਟੇਸ਼ਨ ਦੇ ਨੇੜੇ ਅਨੋਖੇ ਤਰ੍ਹਾਂ ਦੇ ਮੁਜ਼ਾਹਰੇ ਕੀਤੇ ਗਏ। ਇਸ ਦੌਰਾਨ ਆਗੂਆਂ ਵਲੋਂ ਆਪਣੇ ਗਲਿਆਂ ‘ਚ ਮੀਟਰ ਪਾਏ ਗਏ ਅਤੇ ਪੱਖੀਆਂ ਵੀ ਝੱਲੀਆਂ ਗਈਆਂ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਪੰਜਾਬ ‘ਚ ਸਭ ਤੋਂ ਵੱਧ ਬਿਜਲੀ …

Read More »

ਡਾਕਟਰਾਂ ’ਤੇ ਹਮਲਾ ਕਰਨ ਵਾਲਿਆਂ ਖਿਲਾਫ ਕਨੂੰਨ ਪਾਸੇ ਹੋਵੇ: ਹੇਮਾ ਮਾਲਿਨੀ

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਅੱਜ ਭਾਵ ਵੀਰਵਾਰ ਨੂੰ ਲੋਕ ਸਭਾ ‘ਚ ਡਾਕਟਰਾਂ ‘ਤੇ ਹੋਏ ਹਮਲੇ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਦੇਸ਼ ਭਰ ਦੇ ਵੱਖ -ਵੱਖ ਹਸਪਤਾਲਾਂ ‘ਚ ਡਾਕਟਰਾਂ ‘ਤੇ ਹੋਏ ਭਿਆਨਕ ਹਮਲਿਆਂ ਨੂੰ ਲੈ ਕੇ ਡੂੰਘੀ …

Read More »

ਪੰਚਕੂਲਾ, ਚੰਡੀਗੜ੍ਹ ਸਮੇਤ ਹਰਿਆਣਾ ‘ਚ ਮਾਨਸੂਨ ਨੇ ਦਿੱਤੀ ਦਸਤਕ, ਲੋਕਾਂ ਨੂੰ ਮਿਲੀ ਰਾਹਤ

ਚੰਡੀਗੜ੍ਹ— ਅੱਤ ਦੀ ਪੈ ਰਹੀ ਗਰਮੀ ਕਾਰਨ ਲੋਕ ਪਰੇਸ਼ਾਨ ਹਨ, ਉੱਥੇ ਹੀ ਅੱਜ ਪੰਚਕੂਲਾ, ਚੰਡੀਗੜ੍ਹ ਅਤੇ ਹਰਿਆਣਾ ‘ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ ਅਤੇ ਗਰਮੀ ਤੋਂ ਪਰੇਸ਼ਾਨ ਲੋਕਾਂ ਦੇ ਚਿਹਰੇ ਖਿੜ ਗਏ ਹਨ। ਆਮ ਜਨਤਾ ਹੀ ਨਹੀਂ ਮੀਂਹ …

Read More »

ਅਦਾਲਤ ਤੋਂ ਬਾਹਰ ਕਾਂਗਰਸ ਵਰਕਰਾਂ ਨੇ ਰਾਹੁਲ ਤੋਂ ਅਸਤੀਫਾ ਵਾਪਸ ਲੈਣ ਦੀ ਕੀਤੀ ਮੰਗ

ਮੁੰਬਈ—ਅੱਜ ਭਾਵ ਵੀਰਵਾਰ ਨੂੰ ਮਾਣਹਾਨੀ ਦੇ ਇੱਕ ਮਾਮਲੇ ‘ਚ ਪੇਸ਼ ਹੋਣ ਲਈ ਅਦਾਲਤ ਪਹੁੰਚੇ ਰਾਹੁਲ ਗਾਂਧੀ ਤੋਂ ਕਾਂਗਰਸ ਦੇ ਕਈ ਸਮਰਥਕਾਂ ਨੇ ਪਾਰਟੀ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈਣ ਦੀ ਬੇਨਤੀ ਕੀਤੀ। ਅਦਾਲਤ ਤੋਂ ਬਾਹਰ ਆਉਂਦੇ ਇਕੱਠੇ ਹੋਏ 150 ਕਾਂਗਰਸ ਵਰਕਰਾਂ ਨੇ ਆਪਣੀ ਮੰਗ ਦੇ ਸਮਰਥਨ ਲਈ ਨਾਅਰੇ ਲਗਾਏ। ਇਨ੍ਹਾਂ …

Read More »

ਨਵਜੋਤ ਕੌਰ ਸਿੱਧੂ ਦਾ ਝੁੱਗੀਆਂ ਵਾਲਿਆਂ ਲਈ ਵੱਡਾ ਐਲਾਨ

ਅੰਮ੍ਰਿਤਸਰ : 27 ਜੂਨ ਨੂੰ ਅੰਮ੍ਰਿਤਸਰ ਦੇ ਚਮਰੰਗ ਰੋਡ ‘ਤੇ 100 ਦੇ ਕਰੀਬ ਝੁੱਗੀਆਂ ਨੂੰ ਅੱਗ ਲੱਗ ਗਈ ਸੀ, ਜਿਸਦੇ ਪੀੜਤਾਂ ਵੱਲ ਮਦਦ ਦੇ ਸੈਂਕੜੇ ਹੱਥ ਵਧੇ। ਮੈਡਮ ਨਵਜੋਤ ਕੌਰ ਸਿੱਧੂ ਵੀ ਅੱਜ ਹਾਦਸਾ ਪੀੜਤ ਝੁੱਗੀਆਂ ਵਾਲਿਆਂ ਦੀ ਸਾਰ ਲੈਣ ਪਹੁੰਚੇ ਤੇ ਆਪਣੀ ਟੀਮ ਨਾਲ ਪੀੜਤਾਂ ਨੂੰ ਰਾਸ਼ਨ ਤੇ ਬਰੈੱਡ …

Read More »

ਚੋਣ ਪ੍ਰਚਾਰ ਦੌਰਾਨ ਹਮਲੇ ਦੇ ਜ਼ੁਰਮ ‘ਚ ‘ਆਪ’ ਵਿਧਾਇਕ ਨੂੰ 6 ਮਹੀਨੇ ਕੈਦ, 2 ਲੱਖ ਦਾ ਜ਼ੁਰਮਾਨਾ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮ ਦੱਤ ਨੂੰ 2015 ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਕ ਵਿਅਕਤੀ ‘ਤੇ ਹਮਲਾ ਕਰਨ ਦੇ ਜ਼ੁਰਮ ‘ਚ ਵੀਰਵਾਰ ਨੂੰ 6 ਮਹੀਨੇ ਕੈਦ ਅਤੇ 2 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ। ਦੱਤ ਨੂੰ ਇਹ ਸਜ਼ਾ ਜੱਜ …

Read More »

ਜਾਪਾਨੀ ਵਫਦ ਕੈਪਟਨ ਨੂੰ ਮਿਲਿਆ, ਪੂੰਜੀ ਨਿਵੇਸ਼ ‘ਚ ਦਿਖਾਈ ਦਿਲਚਸਪੀ

ਜਲੰਧਰ/ਚੰਡੀਗੜ੍ਹ — ਜਾਪਾਨ ਦੀ ਪ੍ਰਮੁੱਖ ਚਿਕਿਤਸਾ ਉਪਕਰਨ ਨਿਰਮਾਤਾ ਕੰਪਨੀ ਦੇ ਵਫਦ ਨੇ ਬੁੱਧਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਸੂਬੇ ‘ਚ ਚਿਕਿਤਸਾ ਉਪਕਰਨ ਬਣਾਉਣ ਦੇ ਖੇਤਰ ਵਿਚ ਪੂੰਜੀ ਨਿਵੇਸ਼ ਕਰਨ ‘ਚ ਦਿਲਚਸਪੀ ਪ੍ਰਗਟਾਈ। ਜਾਪਾਨੀ ਨਿਰਮਾਤਾ ਕੰਪਨੀ ਨਿਮੈਤੋ ਯੂਰਿੰਡੋ ਦੇ ਵਫਦ ਨੂੰ ਮੁੱਖ ਮੰਤਰੀ ਨੇ ਸੂਬਾ ਸਰਕਾਰ …

Read More »
WP2Social Auto Publish Powered By : XYZScripts.com