Home / 2019 / July

Monthly Archives: July 2019

ਰਾਸ਼ਟਰੀ ਹਿੱਤ ‘ਚ ਮਜ਼ਬੂਤ ਫੈਸਲੇ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ: ਬਰਾਲਾ

ਸਿਰਸਾ—ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਕਿਹਾ ਹੈ ਕਿ ਜਨਤਾ ਦੇ ਸਹਿਯੋਗ ਅਤੇ ਪਿਆਰ ਨਾਲ ਹੀ ਉਨ੍ਹਾਂ ਦੀ ਸਰਕਾਰ ਲਈ ਰਾਸ਼ਟਰੀ ਹਿੱਤ ‘ਚ ਮਜ਼ਬੂਤ ਫੈਸਲੇ ਲੈਣਾ ਆਸਾਨ ਹੋ ਜਾਂਦਾ ਹੈ। ਇਸ ਲਈ ਰਾਸ਼ਟਰ ਨਿਰਮਾਣ ‘ਚ ਜੁੱਟੇ ਸਮਾਜ ਦਾ ਹਰ ਵਰਗ ਪਾਰਟੀ ਨਾਲ ਜੋੜਨਾ ਸੰਗਠਨ ਦਾ ਉਤਸਵ ਅਤੇ …

Read More »

ਕੈਪਟਨ ਨੇ ਮਾਰੀ ਗੈਰਹਾਜ਼ਰੀ ਦੀ ਹੈਟ੍ਰਿਕ, ਨਹੀਂ ਪਹੁੰਚੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ

ਸੰਗਰੂਰ/ਸੁਨਾਮ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸ਼ਹੀਦ ਊਧਮ ਸਿੰਘ ਦੇ ਸੁਨਾਮ ਵਿਖੇ ਆਯੋਜਿਤ 80ਵੇਂ ਰਾਜ ਪੱਧਰੀ ਸ਼ਹੀਦੀ ਦਿਹਾੜੇ ‘ਤੇ ਸਮਾਗਮ ‘ਚ ਸ਼ਿਰਕਤ ਨਾ ਕਰਕੇ ਇਲਾਕੇ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਪੰਜਾਬ ਦੀ ਸੱਤਾ ਅਤੇ ਕਾਬਜ਼ ਹੋਈ ਕਾਂਗਰਸ ਦੇ ਕਾਰਜਕਾਲ ਦੌਰਾਨ ਲਗਾਤਾਰ ਕੈਪਟਨ …

Read More »

ਪਿਊਸ਼ ਗੋਇਲ ਦੀ ਅਗਵਾਈ ‘ਚ 5 ਸੂਬਿਆਂ ਦੇ ਮੁੱਖ ਮੰਤਰੀ ਜਾਣਗੇ ਰੂਸ

ਨਵੀਂ ਦਿੱਲੀ— ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ਵਿਚ ਭਾਜਪਾ ਪਾਰਟੀ ਦੇ ਮੁੱਖ ਮੰਤਰੀਆਂ ਦਾ ਉੱਚ ਪੱਧਰੀ ਵਫ਼ਦ ਅਗਲੇ ਮਹੀਨੇ ਰੂਸ ਜਾਵੇਗਾ। ਗੋਇਲ ਦੀ ਅਗਵਾਈ ਵਿਚ ਜਾ ਰਿਹਾ ਵਫ਼ਦ ਵੱਖ-ਵੱਖ ਖੇਤਰਾਂ ‘ਚ ਰੂਸ ਅਤੇ ਭਾਰਤ ਦੇ ਸਹਿਯੋਗ ‘ਤੇ ਸਲਾਹ-ਮਸ਼ਵਰਾ ਕਰੇਗਾ। ਇਸ ਉੱਚ ਪੱਧਰੀ ਵਫ਼ਦ ਵਿਚ ਉੱਤਰ ਪ੍ਰਦੇਸ਼ …

Read More »

ਨਵਜੋਤ ਸਿੱਧੂ ਨੂੰ ਦਿੱਲੀ ‘ਚ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ ‘ਚ ਕਾਂਗਰਸ

ਚੰਡੀਗੜ੍ਹ : ਪੰਜਾਬ ਦੀ ਵਜ਼ਾਰਤ ਤੋਂ ਲਾਂਭੇ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਵਲੋਂ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਨ ਜਲਦ ਹੀ ਨਵਜੋਤ ਸਿੱਧੂ ਨੂੰ ਦਿੱਲੀ ਕਾਂਗਰਸ ਦੀ ਕਮਾਨ ਸੌਂਪ ਸਕਦੀ ਹੈ। ਦਰਅਸਲ ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਦੇ ਦਿਹਾਂਤ ਤੋਂ ਬਾਅਦ ਇਹ ਅਹੁਦਾ …

Read More »

ਉਨਾਵ ਮਾਮਲਾ: ਸੜਕ ਹਾਦਸੇ ਵਾਲੇ ਸਥਾਨ ‘ਤੇ ਪਹੁੰਚੀ CBI ਟੀਮ, ਜਾਂਚ ਸ਼ੁਰੂ

ਲਖਨਊ—ਉਨਾਵ ਜਬਰ ਜ਼ਨਾਹ ਮਾਮਲੇ ‘ਚ ਪੀੜਤਾ ਨਾਲ ਹੋਏ ਸੜਕ ਹਾਦਸੇ ਦੌਰਾਨ ਕੇਦਰੀ ਜਾਂਚ ਬਿਓਰੋ (ਸੀ. ਬੀ. ਆਈ) ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਅੱਜ ਭਾਵ ਬੁੱਧਵਾਰ ਨੂੰ ਹੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ. ਬੀ. ਆਈ. ਦੀ ਟੀਮ ਹਾਦਸੇ ਵਾਲੇ ਸਥਾਨ ਰਾਏਬਰੇਲੀ ‘ਚ ਪਹੁੰਚ ਚੁੱਕੀ …

Read More »

ਭਾਈ ਰਾਜੋਆਣਾ ਦੀ ਫ਼ਾਂਸੀ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਦਾ ਦੋਹਰਾ ਸਟੈਂਡ : ਰਿਹਾਈ ਮੋਰਚਾ

ਚੰਡੀਗੜ੍ਹ : ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂਆਂ ਨੇ ਬੇਅੰਤ ਸਿੰਘ ਹੱਤਿਆਕਾਂਡ ‘ਚ ਫ਼ਾਂਸੀ ਦੀ ਸਜ਼ਾ ਪ੍ਰਾਪਤ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ‘ਚ ਐੱਸ. ਜੀ. ਪੀ. ਸੀ. ਦੇ ਦੋਹਰੇ ਸਟੈਂਡ ਖਿਲਾਫ਼ ਰੋਸ ਜਤਾਇਆ ਹੈ। ਮੋਰਚੇ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਐੱਸ. ਜੀ. ਪੀ. ਸੀ. ਜਾਂ ਤਾਂ …

Read More »

ਉਨਾਵ ਮਾਮਲਾ:CBI ਨੇ ਭਾਜਪਾ ਵਿਧਾਇਕ ਕੁਲਦੀਪ ਸਮੇਤ 10 ਹੋਰ ਖਿਲਾਫ ਮਾਮਲਾ ਦਰਜ

ਨਵੀਂ ਦਿੱਲੀ—ਸੀ. ਬੀ. ਆਈ. ਨੇ ਉਨਾਵ ਜਬਰ ਜ਼ਨਾਹ ‘ਚ ਪੀੜਤਾ ਦੇ ਸੜਕ ਹਾਦਸਾ ਮਾਮਲੇ ਸੰਬੰਧੀ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਅਤੇ 10 ਹੋਰਾਂ ਖਿਲਾਫ ਹੱਤਿਆ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਨੇ ਅੱਜ ਭਾਵ ਬੁੱਧਵਾਰ ਨੂੰ ਦੱਸਿਆ ਹੈ ਕਿ ਸੀ. ਬੀ. ਆਈ. ਨੇ ਸਾਧਾਰਨ ਪ੍ਰਕਿਰਿਆ ਤਹਿਤ ਐੱਫ. ਆਈ. …

Read More »

ਤਿੰਨ ਤਲਾਕ ਬਿੱਲ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦੇਵੇਗਾ ਮੁਸਲਿਮ ਪਰਸਨਲ ਲਾਅ ਬੋਰਡ

ਲਖਨਊ— ਮੁਸਲਿਮ ਔਰਤਾਂ ਨੂੰ ਤੁਰੰਤ ਤਿੰਨ ਤਲਾਕ ਤੋਂ ਆਜ਼ਾਦੀ ਦਿਵਾਉਣ ਵਾਲੇ ਬਿੱਲ ਨੂੰ ਸੰਸਦ ਦੇ ਦੋਹਾਂ ਸਦਨਾਂ ਵਲੋਂ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਜਿੱਥੇ ਮੋਦੀ ਸਰਕਾਰ ਇਸ ਨੂੰ ਇਤਿਹਾਸਕ ਦੱਸ ਰਹੀ ਹੈ, ਉੱਥੇ ਹੀ ਮੁਸਲਿਮ ਸਮਾਜ ਦਾ ਇਕ ਹਿੱਸਾ ਇਸ ਦੇ ਵਿਰੋਧ ‘ਚ ਖੜ੍ਹਾ …

Read More »