Home / 2019 / June / 25

Daily Archives: June 25, 2019

‘ਆਪ’ ਵਿਧਾਇਕ ਮਨੋਜ ਕੁਮਾਰ ਨੂੰ ਚੋਣ ਪ੍ਰਕਿਰਿਆ ਰੋਕਣ ਦੇ ਅਪਰਾਧ ‘ਚ 3 ਮਹੀਨੇ ਦੀ ਕੈਦ

‘ਆਪ’ ਵਿਧਾਇਕ ਮਨੋਜ ਕੁਮਾਰ ਨੂੰ ਚੋਣ ਪ੍ਰਕਿਰਿਆ ਰੋਕਣ ਦੇ ਅਪਰਾਧ ‘ਚ 3 ਮਹੀਨੇ ਦੀ ਕੈਦ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ‘ਆਪ’ ਵਿਧਾਇਕ ਮਨੋਜ ਕੁਮਾਰ ਨੂੰ ਚੋਣ ਪ੍ਰਕਿਰਿਆ ਰੋਕਣ ਦੇ ਇਕ ਅਪਰਾਧ ‘ਚ ਤਿੰਨ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਵਿਧਾਨ ਸਭਾ ਚੋਣਾਂ 2013 ਦੌਰਾਨ ਪੂਰਬੀ ਦਿੱਲੀ ਦੇ ਕਲਿਆਣਪੁਰੀ ਸਥਿਤ ਵੋਟਿੰਗ ਕੇਂਦਰ ‘ਤੇ ਉਨ੍ਹਾਂ ਵਿਰੁੱਧ ਇਹ ਸ਼ਿਕਾਇਤ ਕੀਤੀ ਗਈ ਸੀ। ਮੁੱਖ ਜੱਜ …

Read More »

ਕੈਪਟਨ ਨਾਲ ਸ਼ਿਕਵੇ ਦੂਰ ਕਰ ‘ਸੋਨੀ’ ਨੇ ਸੰਭਾਲਿਆ ਨਵਾਂ ਅਹੁਦਾ, ਸਿੱਧੂ ਅਜੇ ਵੀ ਨਾਰਾਜ਼

ਕੈਪਟਨ ਨਾਲ ਸ਼ਿਕਵੇ ਦੂਰ ਕਰ ‘ਸੋਨੀ’ ਨੇ ਸੰਭਾਲਿਆ ਨਵਾਂ ਅਹੁਦਾ, ਸਿੱਧੂ ਅਜੇ ਵੀ ਨਾਰਾਜ਼

ਚੰਡੀਗੜ੍ਹ  : ਪੰਜਾਬ ਮੰਤਰੀ ਮੰਡਲ ‘ਚ ਹੋਏ ਵੱਡੇ ਫੇਰਬਦਲ ਤੋਂ ਬਾਅਦ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੰਗਲਵਾਰ ਨੂੰ ਆਪਣਾ ਨਵਾਂ ਅਹੁਦਾ ਸੰਭਾਲ ਲਿਆ ਹੈ। ਓ. ਪੀ. ਸੋਨੀ ਨੇ ਅੱਜ ਨਵੇਂ ਮੈਡੀਕਲ ਸਿੱਖਿਆ ਤੇ ਆਜ਼ਾਦੀ ਘੁਲਾਟੀਏ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ ਪਰ ਫੇਰਬਦਲ ਤੋਂ ਖਫਾ ਹੋਏ ਕੈਬਨਿਟ ਮੰਤਰੀ ਨਵਜੋਤ …

Read More »

ਪੀ. ਐੱਮ. ਮੋਦੀ ਦੀ ਲੀਡਰਸ਼ਿਪ ‘ਚ ਦੇਸ਼ ਤੇਜ਼ੀ ਨਾਲ ਬਦਲਾਅ ਵੱਲ ਵਧ ਰਿਹੈ : ਹੇਮਾ ਮਾਲਿਨੀ

ਪੀ. ਐੱਮ. ਮੋਦੀ ਦੀ ਲੀਡਰਸ਼ਿਪ ‘ਚ ਦੇਸ਼ ਤੇਜ਼ੀ ਨਾਲ ਬਦਲਾਅ ਵੱਲ ਵਧ ਰਿਹੈ : ਹੇਮਾ ਮਾਲਿਨੀ

ਨਵੀਂ ਦਿੱਲੀ — ਅਭਿਨੇਤਰੀ ਅਤੇ ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਲੀਡਰਸ਼ਿਪ ‘ਚ ਦੇਸ਼ ਵਿਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ। ‘ਨਿਊ ਇੰਡੀਆ’ ਦਾ ਸੁਪਨਾ ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਦੀਆਂ ਅੱਖਾਂ ਵਿਚ ਦੇਖਿਆ …

Read More »

ਨਾਭਾ ਜੇਲ ‘ਚੋਂ ਮਹਿੰਦਪਾਲ ਬਿੱਟੂ ਦੇ ਕਤਲ ਤੋਂ ਬਾਅਦ ਬਰਾਮਦ ਹੋਏ ਮੋਬਾਇਲ

ਨਾਭਾ ਜੇਲ ‘ਚੋਂ ਮਹਿੰਦਪਾਲ ਬਿੱਟੂ ਦੇ ਕਤਲ ਤੋਂ ਬਾਅਦ ਬਰਾਮਦ ਹੋਏ ਮੋਬਾਇਲ

ਨਾਭਾ — ਬੀਤੇ ਦਿਨ ਨਾਭਾ ਦੀ ਨਵੀ ਜ਼ਿਲਾ ਜੇਲ ‘ਚ ਮਹਿੰਦਪਾਲ ਬਿੱਟੂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜੇਲ ਪ੍ਰਸ਼ਾਸਨ ਵਲੋਂ ਜੇਲ ‘ਚ ਸੁਰੱਖਿਆ ਵਧਾ ਦਿੱਤੀ ਸੀ, ਜਿਸ ਦੇ ਚੱਲਦੇ ਜ਼ਿਲਾ ਜੇਲ ‘ਚ ਸਰਚ ਮੁਹਿੰਮ ਦੇ ਤਹਿਤ 15 ਨੰ. ਬੈਰਕ ‘ਚ ਤਲਾਸ਼ੀ ਦੌਰਾਨ ਕੈਦੀ ਵੀਰੇਂਦਰ ਸਿੰਘ ਵਾਸੀ …

Read More »

ਦੋ ਕਾਨੂੰਨਾਂ ‘ਚ ਸੋਧ ਨੂੰ ਮਿਲੀ ਹਰੀ ਝੰਡੀ, ਮੋਦੀ ਕੈਬਨਿਟ ਨੇ ਲਿਆ ਇਹ ਵੱਡਾ ਫੈਸਲਾ

ਦੋ ਕਾਨੂੰਨਾਂ ‘ਚ ਸੋਧ ਨੂੰ ਮਿਲੀ ਹਰੀ ਝੰਡੀ, ਮੋਦੀ ਕੈਬਨਿਟ ਨੇ ਲਿਆ ਇਹ ਵੱਡਾ ਫੈਸਲਾ

ਨਵੀਂ ਦਿੱਲੀ— ਹੁਣ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸ਼ੱਕੀ ਵਿਅਕਤੀਆਂ ਨੂੰ ਅੱਤਵਾਦੀ ਐਲਾਨ ਕੀਤਾ ਜਾ ਸਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਨੇ ਸੋਮਵਾਰ ਨੂੰ ਦੇਸ਼ ਅਤੇ ਵਿਦੇਸ਼ ‘ਚ ਅੱਤਵਾਦੀ ਮਾਮਲਿਆਂ ਦੀ ਜਾਂਚ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੂੰ ਹੋਰ ਮਜ਼ਬੂਤ ਬਣਾਉਣ ਅਤੇ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਕਾਨੂੰਨ ਵਿਚ ਸੋਧ …

Read More »

ਬਠਿੰਡਾ : ਕੇਂਦਰੀ ਜੇਲ ‘ਚ ਬੰਦ ਗੁੰਡੇ ਨੇ ਕੀਤਾ ਜੇਲ ਵਾਰਡਨ ‘ਤੇ ਹਮਲਾ

ਬਠਿੰਡਾ : ਕੇਂਦਰੀ ਜੇਲ ‘ਚ ਬੰਦ ਗੁੰਡੇ ਨੇ ਕੀਤਾ ਜੇਲ ਵਾਰਡਨ ‘ਤੇ ਹਮਲਾ

ਬਠਿੰਡਾ : ਕੇਂਦਰੀ ਜੇਲ ਬਠਿੰਡਾ ਵਿਚ ਇਕ ਗੁੰਡੇ ਵੱਲੋਂ ਜੇਲ ਵਾਰਡਨ ‘ਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਨਾਮ ਦਾ ਕੈਦੀ ਗੁੰਡਾ ਜਾਮਨ ਦਾ ਸਾਥੀ ਹੈ ਅਤੇ ਉਹ ਬੁੱਢਾ ਗਰੁੱਪ ਨਾਲ ਤਾਲੁਕ ਰੱਖਦਾ ਹੈ। ਉਹ ਬੀਤੇ ਦਿਨ ਜੇਲ ਵਿਚ ਆਪਣੀ ਬੈਰਕ ਵਿਚੋਂ ਨਿਕਲ …

Read More »

ਸ਼ਿਵ ਸੈਨਾ ਲੋਕ ਸਭਾ ਦੇ ਡਿਪਟੀ ਸਪੀਕਰ ਅਹੁਦੇ ‘ਤੇ ਭਾਵਨਾ ਗਵਲੀ ਦਾ ਨਾਂ ਲਿਆ ਸਕਦੀ ਹੈ ਅੱਗੇ

ਸ਼ਿਵ ਸੈਨਾ ਲੋਕ ਸਭਾ ਦੇ ਡਿਪਟੀ ਸਪੀਕਰ ਅਹੁਦੇ ‘ਤੇ ਭਾਵਨਾ ਗਵਲੀ ਦਾ ਨਾਂ ਲਿਆ ਸਕਦੀ ਹੈ ਅੱਗੇ

ਨਵੀਂ ਦਿੱਲੀ— ਲੋਕ ਸਭਾ ‘ਚ ਸ਼ਿਵ ਸੈਨਾ ਡਿਪਟੀ ਸਪੀਕਰ ਅਹੁਦੇ ‘ਤੇ ਭਾਵਨਾ ਗਵਲੀ ਦਾ ਨਾਂ ਅੱਗੇ ਵਧਾ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਨੇ ਇਸ ਦਿਸ਼ਾ ‘ਚ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਮਹਾਰਾਸ਼ਟਰ ਦੀ ਯਵਤਮਾਲ-ਵਾਸ਼ਿਮ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਭਾਵਨਾ ਗਵਲੀ 5ਵੀਂ ਵਾਰ ਸੰਸਦ ਮੈਂਬਰ …

Read More »

ਗੁਜਰਾਤ ਰਾਜ ਸਭਾ ਚੋਣਾਂ : ਕਾਂਗਰਸ ਨੂੰ ਝਟਕਾ, ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ

ਗੁਜਰਾਤ ਰਾਜ ਸਭਾ ਚੋਣਾਂ : ਕਾਂਗਰਸ ਨੂੰ ਝਟਕਾ, ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ

ਨਵੀਂ ਦਿੱਲੀ— ਗੁਜਰਾਤ ‘ਚ ਰਾਜ ਸਭਾ ਦੀਆਂ ਖਾਲੀ ਹੋਈਆਂ 2 ਸੀਟਾਂ ‘ਤੇ ਇਕੱਠੇ ਚੋਣਾਂ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਪੁੱਜੀ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਮਾਮਲੇ ‘ਚ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ ਚੋਣ ਕਮਿਸ਼ਨ ਨੂੰ 2 ਸੀਟਾਂ ‘ਤੇ ਵੱਖ-ਵੱਖ ਚੋਣਾਂ ਕਰਵਾਉਣ ਦੀ ਹਰੀ …

Read More »