Home / 2019 / June / 24

Daily Archives: June 24, 2019

ਕੈਬਨਿਟ ਨੇ NIA ਨੂੰ ਮਜ਼ਬੂਤ ਬਣਾਉਣ ਲਈ 2 ਕਾਨੂੰਨਾਂ ‘ਚ ਸੋਧ ਨੂੰ ਦਿੱਤੀ ਮਨਜ਼ੂਰੀ

ਕੈਬਨਿਟ ਨੇ NIA ਨੂੰ ਮਜ਼ਬੂਤ ਬਣਾਉਣ ਲਈ 2 ਕਾਨੂੰਨਾਂ ‘ਚ ਸੋਧ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਅਤੇ ਵਿਦੇਸ਼ ‘ਚ ਅੱਤਵਾਦੀ ਮਾਮਲਿਆਂ ਦੀ ਜਾਂਚ ‘ਚ ਐੱਨ.ਆਈ.ਏ. ਨੂੰ ਹੋਰ ਮਜ਼ਬੂਤ ਬਣਾਉਣ ਲਈ 2 ਕਾਨੂੰਨਾਂ ਨੂੰ ਸੋਧ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਸੋਮਵਾਰ ਨੂੰ ਇਸ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਕਾਨੂੰਨ ਅਤੇ …

Read More »

ਬਿੱਟੂ ਕਤਲ ਮਾਮਲੇ ‘ਤੇ ਜੇਲ ਮੰਤਰੀ ਦਾ ਵੱਡਾ ਬਿਆਨ

ਬਿੱਟੂ ਕਤਲ ਮਾਮਲੇ ‘ਤੇ ਜੇਲ ਮੰਤਰੀ ਦਾ ਵੱਡਾ ਬਿਆਨ

ਲੁਧਿਆਣਾ : ਨਾਭਾ ਜੇਲ ‘ਚ ਬਿੱਟੂ ਕਤਲਕਾਂਡ ਬਾਰੇ ਬਿਆਨ ਦਿੰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਬਿੱਟੂ ਦੀ ਮੌਤ ਪਿੱਛੇ ਵੱਡੀ ਸਾਜਿਸ਼ ਰਚੀ ਗਈ ਹੈ ਅਤੇ ਬਿੱਟੂ ਦੀ ਮੌਤ ਦਾ ਬੇਅਦਬੀ ਮਾਮਲੇ ਦੀ ਜਾਂਚ ‘ਤੇ ਡੂੰਘਾ ਅਸਰ ਹੋਵੇਗਾ। ਰੰਧਾਵਾ ਨੇ ਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ …

Read More »

CM ਜਗਨ ਮੋਹਨ ਰੈੱਡੀ ਦਾ ਆਦੇਸ਼, ਤੋੜਿਆ ਜਾਵੇਗਾ ਚੰਦਰਬਾਬੂ ਨਾਇਡੂ ਦਾ ਆਲੀਸ਼ਾਨ ਬੰਗਲਾ

CM ਜਗਨ ਮੋਹਨ ਰੈੱਡੀ ਦਾ ਆਦੇਸ਼, ਤੋੜਿਆ ਜਾਵੇਗਾ ਚੰਦਰਬਾਬੂ ਨਾਇਡੂ ਦਾ ਆਲੀਸ਼ਾਨ ਬੰਗਲਾ

ਹੈਦਰਾਬਾਦ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ‘ਪ੍ਰਜਾ ਵੇਦਿਕਾ’ ਬਿਲਡਿੰਗ ਨੂੰ ਤੋੜਨ ਦਾ ਆਦੇਸ਼ ਦਿੱਤਾ ਹੈ। ਮੰਗਲਵਾਰ ਤੋਂ ਬਿਲਡਿੰਗ ਤੋੜਨ ਦਾ ਕੰਮ ਸ਼ੁਰੂ ਹੋ ਜਾਵੇਗਾ। ਫਿਲਹਾਲ ‘ਪ੍ਰਜਾ ਵੇਦਿਕਾ’ ‘ਚ ਹੀ ਚੰਦਰਬਾਬੂ ਨਾਇਡੂ ਰਹਿ ਰਹੇ ਹਨ। ਬੀਤੇ ਦਿਨੀਂ ਚੰਦਰਬਾਬੂ ਨਾਇਡੂ ਨੇ ਜਗਨਮੋਹਨ ਰੈੱਡੀ ਨੂੰ ਚਿੱਠੀ ਲਿਖ ਕੇ …

Read More »

ਬਿਜਲੀ ਦੇ ਵਧੇ ਰੇਟਾਂ ‘ਤੇ ਹਰਪਾਲ ਚੀਮਾ ਨੇ ਘੇਰੀ ਪੰਜਾਬ ਸਰਕਾਰ

ਬਿਜਲੀ ਦੇ ਵਧੇ ਰੇਟਾਂ ‘ਤੇ ਹਰਪਾਲ ਚੀਮਾ ਨੇ ਘੇਰੀ ਪੰਜਾਬ ਸਰਕਾਰ

ਖੰਨਾ : ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸੂਬੇ ‘ਚ ਬਿਜਲੀ ਦੇ ਵਧ ਰਹੇ ਰੇਟਾਂ ‘ਤੇ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਪੰਜਾਬ ‘ਚ ਬਿਜਲੀ ਪੈਦਾ ਹੋਣ ਦੇ ਬਾਵਜੂਦ 10 ਤੋਂ 12 ਰੁਪਏ ਪ੍ਰਤੀ ਯੂਨਿਟ ਵੇਚੀ ਜਾ ਰਹੀ ਹੈ, ਜਦੋਂ ਕਿ ਦਿੱਲੀ, ਬਾਹਰੋਂ ਬਿਜਲੀ ਖਰੀਦ …

Read More »

ਹਰਿਆਣਾ: ਮੰਗਾਂ ਪੂਰੀਆਂ ਨਾ ਹੋਣ ‘ਤੇ ਔਰਤਾਂ ਦੇਣਗੀਆਂ ਧਰਨਾ

ਹਰਿਆਣਾ: ਮੰਗਾਂ ਪੂਰੀਆਂ ਨਾ ਹੋਣ ‘ਤੇ ਔਰਤਾਂ ਦੇਣਗੀਆਂ ਧਰਨਾ

ਚੰਡੀਗੜ੍ਹ—ਹਾਈਵੇਅ ਲਈ ਪ੍ਰਾਪਤ ਜ਼ਮੀਨ ਦੇ ਉੱਚਿਤ ਮੁਆਵਜ਼ੇ ਦੀ ਮੰਗ 26 ਜੂਨ ਤੱਕ ਸਰਕਾਰ ਨੇ ਨਹੀਂ ਮੰਨੀ ਤਾਂ ਔਰਤਾਂ ਵੱਲੋਂ ਰੇਲ ਪਟੜੀਆਂ ‘ਤੇ ਧਰਨੇ ਦਿੱਤੇ ਜਾਣਗੇ। ਦਿੱਲੀ ਜਾਣ ਵਾਲਾ ਪਾਣੀ ਰੋਕ ਦਿੱਤਾ ਜਾਵੇਗਾ ਅਤੇ ਹਰਿਆਣਾ ਬੰਦ ਕਰ ਦਿੱਤਾ ਜਾਵੇਗਾ। ਇਹ ਫੈਸਲਾ ਐਤਵਾਰ ਨੂੰ ਕਿਲਾਜਫਰਗੜ੍ਹ ਪਿੰਡ ‘ਚ ਪਿਛਲੇ 73 ਦਿਨਾਂ ਤੋਂ ਧਰਨੇ …

Read More »

ਮਹਿੰਦਰਪਾਲ ਕਤਲ ਕਾਂਡ: ਮੋਗਾ ਤੇ ਮਾਨਸਾ ਪੁਲਸ ਨੇ ਚਲਾਇਆ ਚੈਕਿੰਗ ਅਭਿਆਨ

ਮਹਿੰਦਰਪਾਲ ਕਤਲ ਕਾਂਡ: ਮੋਗਾ ਤੇ ਮਾਨਸਾ ਪੁਲਸ ਨੇ ਚਲਾਇਆ ਚੈਕਿੰਗ ਅਭਿਆਨ

ਮੋਗਾ, ਮਾਨਸਾ – 2 ਦਿਨ ਪਹਿਲਾਂ ਨਾਭਾ ਦੀ ਜੇਲ ‘ਚ ਹੋਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਪੰਜਾਬ ‘ਚ ਪੁਲਸ ਵਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਘਟਨਾ ਦੇ ਸਬੰਧ ‘ਚ ਮੋਗਾ ਦੀ ਪੁਲਸ ਵੀ ਚੌਕਸ ਹੋ ਗਈ ਹੈ। ਪੁਲਸ ਵਲੋਂ ਕੋਟਕਪੂਰਾ ਦੇ ਹਰ ਰਾਸਤੇ ‘ਤੇ …

Read More »

23 ਜੁਲਾਈ ਤੱਕ ਡਿਪਟੀ ਗਵਰਨਰ ਬਣੇ ਰਹਿਣਗੇ ਵਿਰਲ ਅਚਾਰਿਆ : ਰਿਜ਼ਰਵ ਬੈਂਕ

23 ਜੁਲਾਈ ਤੱਕ ਡਿਪਟੀ ਗਵਰਨਰ ਬਣੇ ਰਹਿਣਗੇ ਵਿਰਲ ਅਚਾਰਿਆ : ਰਿਜ਼ਰਵ ਬੈਂਕ

ਨਵੀਂ ਦਿੱਲੀ — ਰਿਜ਼ਰਵ ਬੈਂਕ ਨੇ ਵੀ ਆਪਣੇ ਮੌਜੂਦਾ ਡਿਪਟੀ ਗਵਰਨਰ ਵਿਰਲ ਅਚਾਰਿਆ ਦੇ ਅਸਤੀਫੇ ਦੀ ਪੁਸ਼ਟੀ ਕਰ ਦਿੱਤੀ ਹੈ। ਰਿਜ਼ਰਵ ਬੈਂਕ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਵਿਰਲ ਅਚਾਰਿਆ ਨੇ ਕੁਝ ਹਫਤੇ ਪਹਿਲਾਂ ਰਿਜ਼ਰਵ ਬੈਂਕ ਨੂੰ ਪੱਤਰ ਲਿਖ ਕੇ ਦੱਸਿਆ ਸੀ ਕਿ ਉਹ 23 ਜੁਲਾਈ ਦੇ ਬਾਅਦ …

Read More »

ਬੀਤੇ 3 ਸਾਲਾਂ ‘ਚ ਭਾਰਤ-ਪਾਕਿ ਸਰਹੱਦ ‘ਤੇ ਅੱਤਵਾਦੀ ਹਮਲਿਆਂ ‘ਚ ਸ਼ਹੀਦ ਹੋਏ 31 ਫੌਜੀ

ਬੀਤੇ 3 ਸਾਲਾਂ ‘ਚ ਭਾਰਤ-ਪਾਕਿ ਸਰਹੱਦ ‘ਤੇ ਅੱਤਵਾਦੀ ਹਮਲਿਆਂ ‘ਚ ਸ਼ਹੀਦ ਹੋਏ 31 ਫੌਜੀ

ਨਵੀਂ ਦਿੱਲੀ — ਸਰਕਾਰ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ 3 ਸਾਲਾਂ ਦੌਰਾਨ ਅੱਤਵਾਦੀ ਹਮਲਿਆਂ ਦੀ ਵਜ੍ਹਾ ਕਰ ਕੇ ਭਾਰਤ-ਪਾਕਿਸਤਾਨ ਸਰਹੱਦ ‘ਤੇ 31 ਭਾਰਤੀ ਫੌਜੀ ਸ਼ਹੀਦ ਹੋਏ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਨੂੰ ਦੱਸਿਆ ਕਿ 2016 ‘ਚ 6 ਫੌਜੀ ਕਰਮੀ ਸ਼ਹੀਦ ਹੋਏ, ਜਦਕਿ 2017 ‘ਚ 13 ਅਤੇ …

Read More »