Home / 2019 / June / 18

Daily Archives: June 18, 2019

ਅਯੁੱਧਿਆ ਅੱਤਵਾਦੀ ਹਮਲੇ ‘ਤੇ 14 ਸਾਲ ਬਾਅਦ ਫੈਸਲਾ, 4 ਦੋਸ਼ੀਆਂ ਨੂੰ ਉਮਰ ਕੈਦ, ਇਕ ਬਰੀ

ਅਯੁੱਧਿਆ ਅੱਤਵਾਦੀ ਹਮਲੇ ‘ਤੇ 14 ਸਾਲ ਬਾਅਦ ਫੈਸਲਾ, 4 ਦੋਸ਼ੀਆਂ ਨੂੰ ਉਮਰ ਕੈਦ, ਇਕ ਬਰੀ

ਲਖਨਊ— ਅਯੁੱਧਿਆ ਦੇ ਰਾਮ ਜਨਮ ਭੂਮੀ ਕੰਪਲੈਕਸ ‘ਚ 2005 ‘ਚ ਹੋਏ ਅੱਤਵਾਦੀ ਹਮਲੇ ‘ਚ ਮੰਗਲਵਾਰ ਨੂੰ ਪ੍ਰਯਾਗਰਾਜ ਦੀ ਵਿਸ਼ੇਸ਼ ਕੋਰਟ ਨੇ ਫੈਸਲਾ ਸੁਣਾਇਆ। ਨੈਨੀ ਸੈਂਟਰਲ ਜੇਲ ‘ਚ ਹੋਈ ਸੁਣਵਾਈ ‘ਚ ਵਿਸ਼ੇਸ਼ ਅਦਾਲਤ ਨੇ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਇਕ ਦੋਸ਼ੀ ਨੂੰ ਬਰੀ ਕਰ ਦਿੱਤਾ …

Read More »

ਦਿੱਲੀ ਕੁੱਟਮਾਰ ਮਾਮਲੇ ‘ਤੇ ਬੈਂਸ ਨੇ ਪੁਲਸ ‘ਤੇ ਕੱਢੀ ਭੜਾਸ

ਦਿੱਲੀ ਕੁੱਟਮਾਰ ਮਾਮਲੇ ‘ਤੇ ਬੈਂਸ ਨੇ ਪੁਲਸ ‘ਤੇ ਕੱਢੀ ਭੜਾਸ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦਿੱਲੀ ਪੁਲਸ ਵਲੋਂ ਸ਼ਰੇਆਮ ਸਿੱਖ ਵਿਅਕਤੀ ਅਤੇ ਉਸ ਦੇ ਪੁੱਤਰ ਦੀ ਕੀਤੀ ਗਈ ਕੁੱਟਮਾਰ ਦੀ ਨਿੰਦਾ ਕੀਤੀ ਹੈ। ਬੈਂਸ ਨੇ ਕਿਹਾ ਕਿ ਅੱਜ ਪੂਰੇ ਦੇਸ਼ ‘ਚ ਪੁਲਸ ਵਾਲੇ ਆਪਣੇ ਆਪ ਨੂੰ ਰੱਬ ਸਮਝ ਰਹੇ ਹਨ। ਦਿੱਲੀ ਦੀ ਘਟਨਾ ‘ਚ …

Read More »

ਹੁਣ ਸਾਰੇ ਦਲਾਂ ਦੀ ਬੈਠਕ ਤੋਂ ਵੀ ਮਮਤਾ ਬੈਨਰਜੀ ਦਾ ਕਿਨਾਰਾ

ਹੁਣ ਸਾਰੇ ਦਲਾਂ ਦੀ ਬੈਠਕ ਤੋਂ ਵੀ ਮਮਤਾ ਬੈਨਰਜੀ ਦਾ ਕਿਨਾਰਾ

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਬੁੱਧਵਾਰ ਨੂੰ ਦਿੱਲੀ ‘ਚ ਹੋਣ ਵਾਲੀ ਸਾਰੇ ਦਲਾਂ ਦੀ ਬੈਠਕ ‘ਚ ਹਿੱਸਾ ਨਹੀਂ ਲਵੇਗੀ। ਮਮਤਾ ਨੇ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਉਹ ਸਾਰੇ ਸਿਆਸੀ ਦਲਾਂ ਦੀ ਹੋਣ ਵਾਲੀ ਬੈਠਕ …

Read More »

ਕੈਪਟਨ ਦਾ ਟਾਰਗੈੱਟ ਅਕਾਲੀ ਦਲ ਤੇ ਭਾਜਪਾ, ‘ਆਪ’ ਨੂੰ ਮਿਲਿਆ ਸਾਫਟ ਕਾਰਨਰ

ਕੈਪਟਨ ਦਾ ਟਾਰਗੈੱਟ ਅਕਾਲੀ ਦਲ ਤੇ ਭਾਜਪਾ, ‘ਆਪ’ ਨੂੰ ਮਿਲਿਆ ਸਾਫਟ ਕਾਰਨਰ

ਜਲੰਧਰ — ਲੋਕ ਸਭਾ ਚੋਣਾਂ ਉਪਰੰਤ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ ਪਰ ਪੰਜਾਬ ‘ਚ ਮਿਸ਼ਨ-13 ਦੀ ਅਸਫਲਤਾ ਉਪਰੰਤ ਕੈਪਟਨ ਸਰਕਾਰ ਹੌਲੀ-ਹੌਲੀ ਕਦਮ ਰੱਖਣ ਦੇ ਮੂਡ ‘ਚ ਹੈ ਕਿਉਂਕਿ ਇਕ ਤਾਂ ਉੱਪ ਚੋਣਾਂ ਦੇ ਨਤੀਜਿਆਂ ਦਾ ਸਿੱਧਾ ਅਸਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਤੇ ਪਏਗਾ, ਉਥੇ …

Read More »

UP ਸਰਕਾਰ ਦੀ ਅਨੋਖੀ ਪਹਿਲ, ਹੁਣ ਸੰਸਕ੍ਰਿਤ ਭਾਸ਼ਾ ‘ਚ ਵੀ ਜਾਰੀ ਹੋਣਗੇ CM ਦੇ ਭਾਸ਼ਣ ਅਤੇ ਸੰਦੇਸ਼

UP ਸਰਕਾਰ ਦੀ ਅਨੋਖੀ ਪਹਿਲ, ਹੁਣ ਸੰਸਕ੍ਰਿਤ ਭਾਸ਼ਾ ‘ਚ ਵੀ ਜਾਰੀ ਹੋਣਗੇ CM ਦੇ ਭਾਸ਼ਣ ਅਤੇ ਸੰਦੇਸ਼

ਲਖਨਊ—ਸੰਸਕ੍ਰਿਤ ਭਾਸ਼ਾ ਦੇ ਵਿਕਾਸ ਲਈ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਅਨੋਖੀ ਪਹਿਲ ਕੀਤੀ ਹੈ। ਸੂਬਾ ਸਰਕਾਰ ਨੇ ਸੂਚਨਾ ਵਿਭਾਗ ਹਿੰਦੀ, ਅੰਗਰੇਜੀ ਤੋਂ ਇਲਾਵਾ ਹੁਣ ਸੰਸਕ੍ਰਿਤ ਭਾਸ਼ਾ ‘ਚ ਵੀ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਭਾਸ਼ਣ ਅਤੇ ਜ਼ਰੂਰੀ ਸੰਦੇਸ਼ ਮੀਡੀਆ ਲਈ ਜਾਰੀ ਕਰੇਗਾ। ਇਸ ਆਦੇਸ਼ ‘ਤੇ ਮੁੱਖ ਮੰਤਰੀ ਦਫਤਰ ਅਤੇ ਸੂਚਨਾ …

Read More »

ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ‘ਚ ਕਾਂਗਰਸ, ਅੱਜ ਸੰਭਾਲ ਸਕਦੇ ਹਨ ਅਹੁਦਾ

ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ‘ਚ ਕਾਂਗਰਸ, ਅੱਜ ਸੰਭਾਲ ਸਕਦੇ ਹਨ ਅਹੁਦਾ

ਚੰਡੀਗੜ੍ਹ : ਆਪਣਾ ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਹਾਈਕਮਾਨ ਕੌਮੀ ਸਕੱਤਰ ਵਰਗੀ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ‘ਚ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ …

Read More »

108 ਬੱਚਿਆਂ ਦੀ ਮੌਤ ਤੋਂ ਬਾਅਦ ਮੁਜ਼ੱਫਰਪੁਰ ਪੁੱਜੇ ਨਿਤੀਸ਼, ਲੱਗੇ ‘ਗੋ ਬੈਕ’ ਦੇ ਨਾਅਰੇ

108 ਬੱਚਿਆਂ ਦੀ ਮੌਤ ਤੋਂ ਬਾਅਦ ਮੁਜ਼ੱਫਰਪੁਰ ਪੁੱਜੇ ਨਿਤੀਸ਼, ਲੱਗੇ ‘ਗੋ ਬੈਕ’ ਦੇ ਨਾਅਰੇ

ਪਟਨਾ— ਬਿਹਾਰ ਦੇ ਮੁਜ਼ੱਫਰਪੁਰ ‘ਚ ਸੈਂਕੜੇ ਬੱਚੇ ਐਕਿਊਟ ਇੰਸੇਫੇਲਾਈਟਿਸ ਸਿੰਡਰੋਮ (ਏ.ਈ.ਐੱਸ.) ਯਾਨੀ ਚਮਕੀ ਬੁਖਾਰ ਦੀ ਲਪੇਟ ‘ਚ ਹਨ। ਮੁਜ਼ੱਫਰਪੁਰ ‘ਚ ਇਸ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 108 ਹੋ ਗਈ ਹੈ, ਉੱਥੇ ਹੀ ਹਸਪਤਾਲਾਂ ‘ਚ ਭਰਤੀ ਬੱਚਿਆਂ ਦੀ ਗਿਣੀ ਵਧ ਕੇ 414 ਹੋ ਗਈ ਹੈ। ਚਮਕੀ ਬੁਖਾਰ ਨਾਲ …

Read More »

ਰਾਜ ਸਭਾ ਦੀਆਂ ਸੀਟਾਂ ‘ਤੇ ਵੱਖ-ਵੱਖ ਚੋਣਾਂ ਲਈ EC ਦੇ ਫੈਸਲੇ ਖਿਲਾਫ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਣਵਾਈ

ਰਾਜ ਸਭਾ ਦੀਆਂ ਸੀਟਾਂ ‘ਤੇ ਵੱਖ-ਵੱਖ ਚੋਣਾਂ ਲਈ EC ਦੇ ਫੈਸਲੇ ਖਿਲਾਫ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਣਵਾਈ

ਨਵੀਂ ਦਿੱਲੀ—ਗੁਜਰਾਤ ‘ਚ ਖਾਲੀ ਹੋਈਆਂ ਰਾਜ ਸਭਾ ਦੀਆਂ ਦੋ ਸੀਟਾਂ ‘ਤੇ ਵੱਖ-ਵੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸੂਬਾ ਕਾਂਗਰਸ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ 19 ਜੂਨ ਭਾਵ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪਾਰਟੀ ਦੇ ਸੀਨੀਅਰ ਨੇਤਾ ਸਮ੍ਰਿਤੀ ਈਰਾਨੀ ਦੇ …

Read More »

ਦਿੱਲੀ ‘ਚ ਅੱਜ ਤੋਂ ਮਹਿੰਗਾ ਹੋਇਆ ਆਟੋ ਦਾ ਸਫਰ, ਦੇਣ ਪੈਣਗੇ ਇੰਨੇ ਰੁਪਏ

ਦਿੱਲੀ ‘ਚ ਅੱਜ ਤੋਂ ਮਹਿੰਗਾ ਹੋਇਆ ਆਟੋ ਦਾ ਸਫਰ, ਦੇਣ ਪੈਣਗੇ ਇੰਨੇ ਰੁਪਏ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਅੱਜ ਤੋਂ ਆਟੋ ਦਾ ਸਫਰ ਮਹਿੰਗਾ ਹੋ ਗਿਆ ਹੈ। ਕਿਰਾਏ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਨੇ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਹੈ। ਵਿਭਾਗ ਨੇ 12 ਜੂਨ ਨੂੰ ਆਟੋ ਦੇ ਕਿਰਾਏ ਵਿਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਨੋਟੀਫਿਕੇਸ਼ ਮੁਤਾਬਕ ਹੀ ਕਿਰਾਏ ਵਿਚ ਇਹ …

Read More »