Home / 2019 / June / 15

Daily Archives: June 15, 2019

ਵਿਨਾਇਕ ਰਾਊਤ ਲੋਕ ਸਭਾ ‘ਚ ਸ਼ਿਵਸੈਨਾ ਸੰਸਦੀ ਦਲ ਦੇ ਨੇਤਾ ਨਿਯੁਕਤ

ਨਵੀਂ ਦਿੱਲੀ—ਸ਼ਿਵਸੈਨਾ ਦੇ ਸੀਨੀਅਰ ਨੇਤਾ ਵਿਨਾਇਕ ਭਾਊਰਾਵ ਰਾਊਤ ਲੋਕ ਸਭਾ ‘ਚ ਪਾਰਟੀ ਨੇਤਾ ਨਿਯੁਕਤ ਕੀਤੇ ਗਏ ਹਨ। ਮਹਾਰਾਸ਼ਟਰ ਦੀ ਰਤਨਾਗਿਰੀ-ਸਿੰਧੁਦੁਰਗਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਵਿਨਾਇਕ ਰਾਊਤ ਦੀ ਗਿਣਤੀ ਸ਼ਿਵਸੈਨਾ ਦੇ ਅਨੁਭਵੀ ਨੇਤਾਵਾਂ ‘ਚ ਹੁੰਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਸ਼ਿਵਸੈਨਾ ਕੋਟੇ ਤੋਂ ਮੋਦੀ ਮੰਤਰੀਮੰਡਲ ‘ਚ ਸ਼ਾਮਲ …

Read More »

ਫਤਿਹਵੀਰ ਨੂੰ ਇਨਸਾਫ਼ ਦਿਵਾਉਣ ਲਈ ਜਾਰੀ ਭੁੱਖ ਹੜਤਾਲ ਦੂਜੇ ਦਿਨ ‘ਚ ਸ਼ਾਮਲ

ਸੰਗਰੂਰ : ਪ੍ਰਸ਼ਾਸਨਿਕ ਲਾਪ੍ਰਵਾਹੀ ਦੀ ਭੇਂਟ ਚੜੇ ਮਾਸੂਮ ਫਤਿਹਵੀਰ ਨੂੰ ਇਨਸਾਫ ਦਿਵਾਉਣ ਲਈ ਸੰਗਰੂਰ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਨੌਜਵਾਨਾਂ ਵੱਲੋਂ ਡੀ. ਸੀ. ਦਫਤਰ ਮੂਹਰੇ ਆਰੰਭੀ ਭੁੱਖ ਹੜਤਾਲ ਅੱਜ ਦੂਜੇ ਦਿਨ ਵਿਚ ਸ਼ਾਮਿਲ ਹੋ ਗਈ। ਅੱਜ ਦੇ ਦਿਨ ਭੁੱਖ ਹੜਤਾਲ ‘ਤੇ ਮੈਡਮ ਨੀਰੂ ਤੁੱਲੀ, ਲੱਛਮੀ ਦੇਵੀ, ਦਵਿੰਦਰ ਸਿੰਘ …

Read More »

ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸਪਾ ਪ੍ਰਧਾਨ ਅਖਿਲੇਸ਼ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਲਖਨਊ—ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਭਾਵ ਸ਼ਨੀਵਾਰ ਨੂੰ ਰਾਜਪਾਲ ਰਾਜ ਨਾਈਕ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਮੈਮੋਰੰਡਮ ਸੌਂਪਿਆ। ਅਖਿਲੇਸ਼ ਯਾਦਵ ਨੇ ਰਾਜਪਾਲ ਨੂੰ ਕਿਹਾ ਹੈ ਕਿ ਉਹ ਕਾਨੂੰਨੀ ਵਿਵਸਥਾ ‘ਤੇ ਸਰਕਾਰ ਨੂੰ ਜਗਾਏ। ਅਖਿਲੇਸ਼ …

Read More »

ਅਚਾਨਕ ਕਰਤਾਰਪੁਰ ਲਾਂਘੇ ਨੂੰ ਦੇਖਣ ਪੁੱਜੇ ਸੰਨੀ ਦਿਓਲ, ਮੀਡੀਆ ਤੋਂ ਬਣਾਈ ਦੂਰੀ

ਗੁਰਦਾਸਪੁਰ : ਐੱਮ.ਪੀ. ਬਣਨ ਤੋਂ ਬਾਅਦ ਸੰਨੀ ਦਿਓਲ ਅੱਜ ਅਚਾਨਕ ਕਰਤਾਪੁਰ ਲਾਂਘੇ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਮੀਡੀਆ ਤੇ ਲੋਕਾਂ ਤੋਂ ਦੂਰੀ ਬਣਾਈ ਰੱਖੀ।  ਉਨ੍ਹਾਂ ਨੇ ਕਿਹਾ ਕਿ ਉਹ ਇਥੇ ਕੰਮ ਕਰਨ ਆਏ ਤੇ ਉਹ ਕੋਈ ਬਿਆਨਬਾਜ਼ੀ ਨਹੀਂ ਕਰਨਾ ਚਾਹੁੰਦੇ। ਇਸ ਦੌਰਾਨ ਉਨ੍ਹਾਂ …

Read More »

ਦਿਮਾਗ਼ੀ ਬੁਖਾਰ ਦਾ ਕਹਿਰ ਜਾਰੀ, ਬਿਹਾਰ ‘ਚ ਹੁਣ ਤੱਕ 69 ਮਰੀਜ਼ਾਂ ਦੀ ਮੌਤ

ਮੁਜ਼ੱਫਰਪੁਰ— ਬਿਹਾਰ ‘ਚ ਐਕਿਊਟ ਐਂਸੇਫਿਲਾਈਟਿਸ ਸਿੰਡਰੋਮ (ਦਿਮਾਗ਼ੀ ਬੁਖਾਰ) ਕਾਰਨ ਹੋਣ ਵਾਲੀਆਂ ਮੌਤਾਂ ਦਾ ਆਂਕੜਾ 69 ਹੋ ਗਿਆ ਹੈ। ਇਸ ਬੀਮਾਰੀ ਦਾ ਜ਼ਿਆਦਾ ਅਸਰ ਮੁਜ਼ੱਫਰਪੁਰ ਜ਼ਿਲੇ ‘ਚ ਹੋ ਰਿਹਾ ਹੈ। ਜ਼ਿਲੇ ਦੇ ਸਿਵਲ ਸਰਜਨ ਡਾਕਟਰ ਸ਼ੈਲੇਸ਼ ਪ੍ਰਸਾਦ ਸਿੰਘ ਨੇ ਕਿਹਾ ਕਿ ਇਸ ਬੁਖਾਰ ਕਾਰਨ ਮਰਨ ਵਾਲਿਆਂ ਦੀ ਗਿਣਤੀ 69 ਹੋ ਗਈ …

Read More »

ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਮੌਤ

ਬਟਾਲਾ : ਪਿੰਡ ਚੋਣੇ ਵਿਖੇ ਜ਼ਿਆਦਾ ਨਸ਼ਾ ਕਰਨ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁਮਾਣ ਦੇ ਏ. ਐੱਸ. ਆਈ. ਬਾਬੂ ਰਾਮ ਨੇ ਦੱਸਿਆ ਕਿ ਵਰਿਆਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਚੋਣੇ ਜੋ ਸ਼ਰਾਬ ਅਤੇ ਨਸ਼ਾ ਕਰਨ ਦਾ ਆਦੀ ਸੀ, ਬੀਤੇ …

Read More »

ਹੜਤਾਲ ‘ਤੇ ਗਏੇ ਡਾਕਟਰਾਂ ਨੇ ਗੱਲਬਾਤ ਲਈ ਮਮਤਾ ਦਾ ਸੱਦਾ ਠੁਕਰਾਇਆ, ਰੱਖੀ ਇਹ ਮੰਗ

ਕੋਲਕਾਤਾ — ਪੱਛਮੀ ਬੰਗਾਲ ‘ਚ ਦੋ ਜੂਨੀਅਰ ਡਾਕਟਰਾਂ ‘ਤੇ ਹੋਏ ਹਮਲੇ ਦੀ ਘਟਨਾ ਮਗਰੋਂ ਹੜਤਾਲ ਕਰ ਰਹੇ ਜੂਨੀਅਰ ਡਾਕਟਰਾਂ ਨੇ ਸੂਬਾ ਸਕੱਤਰੇਤ ‘ਚ ਸ਼ਨੀਵਾਰ ਯਾਨੀ ਕਿ ਅੱਜ ਸ਼ਾਮ ਨੂੰ ਬੈਠਕ ਦਾ ਮਮਤਾ ਬੈਨਰਜੀ ਦਾ ਸੱਦਾ ਠੁਕਰਾ ਦਿੱਤਾ ਹੈ। ਡਾਕਟਰਾਂ ਨੇ ਮੰਗ ਰੱਖੀ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪਹਿਲਾਂ …

Read More »

ਬੈਂਗਲੁਰੂ : ਯੇਦੀਯੁਰੱਪਾ ਦੀ ਅਗਵਾਈ ‘ਚ ਸੜਕ ‘ਤੇ ਪੂਰੀ ਰਾਤ ਸੁੱਤੇ ਭਾਜਪਾ ਨੇਤਾ

ਬੈਂਗਲੁਰੂ— ਉੱਤਰ ਭਾਰਤ ਵਿਚ ਜਿੱਥੇ ਲੋਕ ਗਰਮੀ ਕਾਰਨ ਪਰੇਸ਼ਾਨ ਹਨ, ਉੱਥੇ ਹੀ ਕਰਨਾਟਕ ਦੀ ਸਿਆਸਤ ਉਬਾਲੇ ਮਾਰ ਰਹੀ ਹੈ। ਜੇ. ਐੱਸ. ਡਬਲਿਊ ਜ਼ਮੀਨ ਸੌਦੇ ਵਿਰੁੱਧ ਬੈਂਗਲੁਰੂ ‘ਚ ਕਰਨਾਟਕ ਭਾਜਪਾ ਦੇ ਪ੍ਰਧਾਨ ਬੀ. ਐੱਸ. ਯੇਦੀਯੁਰੱਪਾ ਅਤੇ ਹੋਰ ਨੇਤਾਵਾਂ ਨੇ ਪੂਰੀ ਰਾਤ ਧਰਨਾ-ਪ੍ਰਦਰਸ਼ਨ ਕੀਤਾ। ਕਰਨਾਟਕ ਭਾਜਪਾ ਦੇ ਸਾਰੇ ਨੇਤਾ ਇਸ ਧਰਨੇ ‘ਚ …

Read More »
WP2Social Auto Publish Powered By : XYZScripts.com