Home / 2019 / June / 01

Daily Archives: June 1, 2019

ਸ਼੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ, ਪਹਿਲੇ ਦਿਨ 8,000 ਤੋਂ ਵੱਧ ਸ਼ਰਧਾਲੂ ਪੁੱਜੇ

ਦੇਹਰਾਦੂਨ/ਚਮੋਲੀ-ਉੱਤਰਾਖੰਡ ਦੀਆਂ ਬਰਫ ਨਾਲ ਲੱਦੇ ਪਹਾੜਾਂ ‘ਚ ਸਥਿਤ ਸਿੱਖਾਂ ਦੇ ਪਵਿੱਤਰ ਕੀਰਤ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਭਾਵ ਸ਼ਨੀਵਾਰ ਸ਼ਬਦ ਕੀਰਤਨ ਨਾਲ ਖੋਲ ਦਿੱਤੇ ਗਏ। ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਦੇ ਵੀ ਵੈਦਿਕ ਮੰਤਰਾ ਦੇ ਉਚਾਰਨ ਨਾਲ ਖੋਲ੍ਹ ਦਿੱਤੇ ਗਏ। ਗੋਬਿੰਦ ਘਾਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਨੇਜਰ …

Read More »

ਬੇਅਦਬੀ ਮਾਮਲਾ : ਕੁੰਵਰ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ‘ਐੱਸ. ਆਈ. ਟੀ ਮੈਂਬਰ’

ਚੰਡੀਗੜ੍ਹ : ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਹਨ। ਇਨ੍ਹਾਂ 4 ਐੱਸ. ਆਈ. ਟੀ. ਮੈਂਬਰਾਂ ਨੇ ਕੁੰਵਰ ਵਲੋਂ ਅਦਾਲਤ ‘ਚ ਪੇਸ਼ ਕੀਤੇ ਚਲਾਨ ‘ਤੇ ਸਵਾਲ ਚੁੱਕੇ ਹਨ। ਐੱਸ. ਆਈ. ਟੀ. …

Read More »

ਵਾਇਨਾਡ ਕਿਸਾਨ ਖੁਦਕੁਸ਼ੀ ਮਾਮਲਾ: CM ਨੇ ਦਿੱਤੇ ਜਾਂਚ ਦੇ ਆਦੇਸ਼

ਤਿਰੂਵੰਤਪੁਰਮ—ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਵਾਇਨਾਡ ਦੇ ਕਿਸਾਨ ਆਤਮ ਹੱਤਿਆ ਮਾਮਲੇ ‘ਚ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਉਨ੍ਹਾਂ ਨੂੰ ਇਸ ਸੰਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੱਤਰ ਲਿਖਿਆ ਸੀ। ਪੱਤਰ ‘ਚ ਬੇਨਤੀ ਕੀਤੀ ਗਈ ਸੀ ਕਿ ਕਰਜ਼ ਦੇ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨ ਵੀ. ਡੀ. ਦਿਨੇਸ਼ ਦੇ …

Read More »

‘ਨੰਦਾ ਦੇਵੀ ਪਹਾੜ’ ਨੂੰ ਫਤਿਹ ਕਰਨ ਗਏ 8 ਵਿਦੇਸ਼ੀ ਪਰਬਤਾਰੋਹੀ ਲਾਪਤਾ

ਸਿਡਨੀ— ਭਾਰਤ ਦੀ ਦੂਜੀ ਸਭ ਤੋਂ ਉੱਚੀ ਚੋਟੀ ਨੰਦਾ ਦੇਵੀ ਨੂੰ ਪਾਰ ਕਰਦੇ ਸਮੇਂ ਭਾਰੀ ਬਰਫਬਾਰੀ ਕਾਰਨ 8 ਪਰਬਤਾਰੋਹੀ ਲਾਪਤਾ ਹੋ ਗਏ। ਜਾਣਕਾਰੀ ਮੁਤਾਬਕ ਇਨ੍ਹਾਂ ‘ਚ ਇਕ ਆਸਟ੍ਰੇਲੀਅਨ ਔਰਤ ਵੀ ਸ਼ਾਮਲ ਹੈ। ਇਸ ਗਰੁੱਪ ‘ਚ ਬਰਤਾਨੀਆ, ਆਸਟ੍ਰੇਲੀਆ, ਅਮਰੀਕਾ ਦੇ ਪਰਬਤਾਰੋਹੀਆਂ ਸਮੇਤ ਇਕ ਭਾਰਤੀ ਗਾਈਡ ਸ਼ਾਮਲ ਹੈ । ਲਾਪਤਾ ਲੋਕਾਂ ਦੀ …

Read More »

ਰਾਜਨਾਥ ਸਿੰਘ ਨੇ ਸੰਭਾਲਿਆ ਰੱਖਿਆ ਮੰਤਰੀ ਦਾ ਅਹੁਦਾ, ਪਹੁੰਚੇ 3 ਸੈਨਾਵਾਂ ਦੇ ਮੁਖੀ

ਨਵੀਂ ਦਿੱਲੀ—ਭਾਰਤ ਦੇ ਨਵੇਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਾਵ ਸ਼ਨੀਵਾਰ ਨੂੰ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ‘ਤੇ ਰੱਖਿਆ ਰਾਜਮੰਤਰੀ ਸ਼੍ਰੀਪਦ ਨਾਇਕ ਨੇ ਇਸ ਮੌਕੇ ‘ਤੇ ਰਾਜਨਾਖ ਸਿੰਘ ਨੂੰ ਫੁੱਲ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਅਹੁਦਾ ਸੰਭਾਲਣ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਸ਼ਨੀਵਾਰ ਸਵੇਰੇ ‘ਵਾਰ ਮੈਮੋਰੀਅਲ’ ਪਹੁੰਚੇ …

Read More »

ਪੰਜਾਬ ‘ਚ ‘ਭਾਜਪਾ’ ਨੂੰ ਜ਼ਿਆਦਾ ਸੀਟਾਂ ‘ਚ ਕੋਈ ਦਿਲਚਸਪੀ ਨਹੀਂ : ਸ਼ਵੇਤ ਮਲਿਕ

ਚੰਡੀਗੜ੍ਹ : ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਸੂਬੇ ‘ਚ ਅਕਾਲੀ ਦਲ ਨਾਲ ਸੀਟ ਸ਼ੇਅਰਿੰਗ ਫਾਰਮੂਲੇ ‘ਚ ਪਾਰਟੀ ਨੂੰ ਜ਼ਿਆਦਾ ਸੀਟ ਲੈਣ ‘ਚ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲ ‘ਚ ਹੋਈਆਂ ਚੋਣਾਂ ਦੌਰਾਨ ਮਿਲੀ ਜ਼ਬਰਦਸਤ ਸਫਲਤਾ ਤੋਂ ਬਾਅਦ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ …

Read More »

ਹਰ ਕਾਂਗਰਸ ਵਰਕਰ ਸੰਵਿਧਾਨ ਲਈ ਲੜ ਰਿਹਾ ਹੈ : ਰਾਹੁਲ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਰਟੀ ਦੇ ਹਰ ਵਰਕਰ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਉਹ ਸੰਵਿਧਾਨ ਅਤੇ ਦੇਸ਼ ਦੇ ਹਰ ਨਾਗਰਿਕ ਲਈ ਲੜ ਰਿਹਾ ਹੈ। ਗਾਂਧੀ ਇੱਥੇ ਪਾਰਟੀ ਦੇ ਸੰਸਦੀ ਦਲ ਦੀ ਬੈਠਕ ‘ਚ ਬੋਲ ਰਹੇ ਸਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ …

Read More »

ਪਾਕਿ ਵਲੋਂ ਕਰਤਾਰਪੁਰ ਲਾਂਘੇ ਦੀ ਉਸਾਰੀ ਦੀ ਤੀਜੀ ਵੀਡੀਓ ਜਾਰੀ

ਅੰਮ੍ਰਿਤਸਰ : ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਪਾਕਿਸਤਾਨ ਵੱਲ ਜ਼ੋਰਾ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਦੀ ਬੀਤੇ ਦਿਨੀਂ ਪਾਕਿਸਤਾਨ ਵਲੋਂ ਤੀਜੀ ਵੀਡੀਓ ਜਾਰੀ ਕੀਤੀ ਗਈ ਹੈ। ਇਹ ਵੀਡੀਓ ਜਾਰੀ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਦਰਿਆ ਰਾਵੀ ‘ਤੇ ਪੁਲ ਦੀ ਉਸਾਰੀ 100 ਫੀਸਦੀ ਮੁਕੰਮਲ ਕਰ ਲਈ ਗਈ ਹੈ। ਉਸਾਰੀ ਦੇ …

Read More »

ਪੁਲਵਾਮਾ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀਆਂ ‘ਚ ਇਕ ਪਾਕਿਸਤਾਨੀ

ਸ਼੍ਰੀਨਗਰ— ਜੰਮੂ-ਕਸ਼ਮੀਰ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਪੁਲਵਾਮਾ ‘ਚ ਸ਼ੁੱਕਰਵਾਰ ਨੂੰ ਮੁਕਾਬਲੇ ‘ਚ ਢੇਰ ਕੀਤੇ ਗਏ 2 ਅੱਤਵਾਦੀਆਂ ‘ਚੋਂ ਇਕ ਪਾਕਿਸਤਾਨੀ ਸੀ। ਇਨ੍ਹਾਂ ਦੋਹਾਂ ਹੀ ਅੱਤਵਾਦੀਆਂ ਦਾ ਸੰਬੰਧ ਜੈਸ਼-ਏ-ਮੁਹੰਮਦ ਨਾਲ ਸੀ। ਜੰਮੂ-ਕਸ਼ਮੀਰ ਦੇ ਸ਼ੋਪੀਆਂ ਅਤੇ ਪੁਲਵਾਮਾ ਜ਼ਿਲਿਆਂ ‘ਚ ਸ਼ੁੱਕਰਵਾਰ ਨੂੰ 2 ਵੱਖ-ਵੱਖ ਮੁਕਾਬਲਿਆਂ ‘ਚ 4 ਅੱਤਵਾਦੀਆਂ ਅਤੇ ਉਨ੍ਹਾਂ ਦੇ …

Read More »

ਬਾਦਲਾਂ ਨੂੰ ਬਚਾਉਣ ਲਈ ‘ਬੈਂਸ’ ਨੇ ਕੈਪਟਨ ਨੂੰ ਪਾਈਆਂ ਲਾਹਣਤਾਂ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਬਾਦਲ ਪਰਿਵਾਰ ਨੂੰ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇਂ ਹੱਥੀਂ ਲਿਆ ਹੈ। ਬੈਂਸ ਨੇ ਕਿਹਾ ਹੈ ਕਿ ਜਿੰਨੀ ਦੇਰ ਤੱਕ ਕੈਪਟਨ ਮੁੱਖ ਮੰਤਰੀ ਹਨ, ਉਂਨੀ ਦੇਰ ਤੱਕ ਬਾਦਲਾਂ ਦਾ ਕੁਝ ਨਹੀਂ ਹੋ ਸਕਦਾ। ਬੈਂਸ ਨੇ ਕੈਪਟਨ …

Read More »
WP2Social Auto Publish Powered By : XYZScripts.com