Home / 2019 / May (page 3)

Monthly Archives: May 2019

ਪੰਜਾਬ ਤੋਂ ਹਰਸਿਮਰਤ ਬਾਦਲ ਅਤੇ ਸੋਮ ਪ੍ਰਕਾਸ਼ ਬਣਨਗੇ ਕੇਂਦਰ ਵਿਚ ਮੰਤਰੀ

ਪੰਜਾਬ ਤੋਂ ਹਰਸਿਮਰਤ ਬਾਦਲ ਅਤੇ ਸੋਮ ਪ੍ਰਕਾਸ਼ ਬਣਨਗੇ ਕੇਂਦਰ ਵਿਚ ਮੰਤਰੀ

ਚੰਡੀਗੜ੍ਹ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੂਸਰੀ ਵਾਰੀ ਸਹੁੰ ਚੁੱਕਣਗੇ। ਨਰਿੰਦਰ ਮੋਦੀ ਦੇ ਨਾਲ ਹੀ 65 ਦੇ ਕਰੀਬ ਮੰਤਰੀ ਵੀ ਸਹੁੰ ਚੁੱਕਣਗੇ। ਇਸ ਦੌਰਾਨ ਪੰਜਾਬ ਤੋਂ ਹਰਸਿਮਰਤ ਕੌਰ ਬਾਦਲ ਅਤੇ ਸੋਮ ਪ੍ਰਕਾਸ਼ ਵੀ ਕੇਂਦਰ ਵਿਚ ਮੰਤਰੀ ਬਣਨ ਜਾ ਰਹੇ ਹਨ। ਉਹ ਅੱਜ ਸ਼ਾਮ …

Read More »

ਨਰਿੰਦਰ ਮੋਦੀ ਦੀ ‘ਤਾਜਪੋਸ਼ੀ’, ਮਹਿਮਾਨਾਂ ਲਈ 48 ਘੰਟਿਆਂ ਤੋਂ ਪੱਕ ਰਹੀ ਹੈ ‘ਦਾਲ ਰਾਯਸੀਨਾ’

ਨਰਿੰਦਰ ਮੋਦੀ ਦੀ ‘ਤਾਜਪੋਸ਼ੀ’, ਮਹਿਮਾਨਾਂ ਲਈ 48 ਘੰਟਿਆਂ ਤੋਂ ਪੱਕ ਰਹੀ ਹੈ ‘ਦਾਲ ਰਾਯਸੀਨਾ’

ਨਵੀਂ ਦਿੱਲੀ— 30 ਮਈ ਯਾਨੀ ਕਿ ਅੱਜ ਨਰਿੰਦਰ ਮੋਦੀ ਦੂਜੇ ਕਾਰਜਕਾਲ ਲਈ ਸ਼ਾਮ 7 ਵਜੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿਚ ਹੋਵੇਗਾ, ਜਿਸ ‘ਚ 6,000 ਦੇ ਕਰੀਬ ਮਹਿਮਾਨ ਸ਼ਾਮਲ ਹੋਣਗੇ। ਇਸ ਸਮਾਰੋਹ ਨੂੰ ਸਾਦਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਸ ਇੰਨਾ ਹੀ ਨਹੀਂ …

Read More »

ਭਾਰਤ ਆਉਣਗੇ ਅਮਰੀਕੀ ਦੂਤ, ਰੱਖਿਆ ਮਾਮਲੇ ‘ਤੇ ਹੋਵੇਗੀ ਗੱਲਬਾਤ

ਭਾਰਤ ਆਉਣਗੇ ਅਮਰੀਕੀ ਦੂਤ, ਰੱਖਿਆ ਮਾਮਲੇ ‘ਤੇ ਹੋਵੇਗੀ ਗੱਲਬਾਤ

ਵਾਸ਼ਿੰਗਟਨ— ਇਕ ਉੱਚ ਅਮਰੀਕੀ ਦੂਤ ਭਾਰਤ ਅਤੇ ਅਮਰੀਕਾ ਵਿਚਕਾਰ ਦੋ-ਪੱਖੀ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਗਲੇ ਹਫਤੇ ਭਾਰਤ ਦੀ ਯਾਤਰਾ ਕਰਨਗੇ। ਅਮਰੀਕੀ ਰਾਜਨੀਤਕ-ਫੌਜੀ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਕਲਾਰਕ ਕੂਪਰ 29 ਮਈ ਤੋਂ 7 ਜੂਨ ਤਕ ਸਿੰਗਾਪੁਰ, ਭਾਰਤ ਅਤੇ ਸ਼੍ਰੀਲੰਕਾ ਦੀ ਯਾਤਰਾ ਕਰਨਗੇ। ਕੂਪਰ 31 ਮਈ ਨੂੰ ਦੋ …

Read More »

ਪੰਜਾਬ ਵਿਚ ਸਫਾਈ ਸਬੰਧੀ ਰੇਟਿੰਗ ਬਿਨਾਂ ਕਿਸੇ ਭੋਜਨ ਦੀ ਆਨਲਾਈਨ ਡਿਲੀਵਰੀ ਨਹੀਂ ਹੋਵੇਗੀ : ਸਿਹਤ ਮੰਤਰੀ

ਪੰਜਾਬ ਵਿਚ ਸਫਾਈ ਸਬੰਧੀ ਰੇਟਿੰਗ ਬਿਨਾਂ ਕਿਸੇ ਭੋਜਨ ਦੀ ਆਨਲਾਈਨ ਡਿਲੀਵਰੀ ਨਹੀਂ ਹੋਵੇਗੀ : ਸਿਹਤ ਮੰਤਰੀ

ਤਿੰਨ ਮਹੀਨੇ ਦਾ ਦਿੱਤਾ ਸਮਾਂ ਚੰਡੀਗੜ੍ਹ: ਤੰਦਰੁਸਤ ਪੰਜਾਬ ਮਿਸ਼ਨ ਦੇ ਏਜੰਡੇ ਤਹਿਤ ਭੋਜਨ ਦੀ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਸਾਰੀਆਂ ਆਨਲਾਈਨ ਫੂਡ ਆਰਡਰ ਅਤੇ ਸਪਲਾਈ ਕੰਪਨੀਆਂ ਨੂੰ ਉਹਨਾਂ ਨਾਲ ਰਜਿਸਟਰਡ /ਐਫੀਲਿਏਟਡ ਸਾਰੇ ਫੂਡ ਬਿਜਨਸ ਆਪਰੇਟਰਾਂ ਦੀ ਸਫਾਈ ਸਬੰਧੀ ਰੇਟਿੰਗ ਦਰਸਾਉਣ ਦੇ ਆਦੇਸ਼ ਦਿੱਤੇ। …

Read More »

ਸੀਤਾਪੁਰ ‘ਚ ਵੀ ਜ਼ਹਿਰੀਲੀ ਸ਼ਰਾਬ ਕਾਂਡ : ਤਿੰਨ ਦੀ ਮੌਤ, 5 ਹਸਪਤਾਲ ‘ਚ ਭਰਤੀ

ਸੀਤਾਪੁਰ ‘ਚ ਵੀ ਜ਼ਹਿਰੀਲੀ ਸ਼ਰਾਬ ਕਾਂਡ : ਤਿੰਨ ਦੀ ਮੌਤ, 5 ਹਸਪਤਾਲ ‘ਚ ਭਰਤੀ

ਸੀਤਾਪੁਰ— ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲੇ ‘ਚ ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਹੁਣ ਸੀਤਾਪੁਰ ‘ਚ ਕਥਿਤ ਤੌਰ ‘ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 5 ਹੋਰ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਕਮਿਸ਼ਨਰ ਐੱਲ.ਆਰ. ਕੁਮਾਰ ਨੇ ਵੀਰਵਾਰ ਨੂੰ ਜ਼ਹਿਰੀਲੀ …

Read More »

Congress to stay away from debates on news channels for a month

Congress to stay away from debates on news channels for a month

“All media channels/editors are requested to not place Congress representatives on their shows,” tweeted Surjewala. Congress on Thursday announced its decision to not send spokespersons representing the party for debates on news channels for a month. Party communications in-charge, Randeep Singh Surjewala took to Twitter to inform about the development …

Read More »