Home / 2019 / April (page 32)

Monthly Archives: April 2019

5 EVM ਦੀਆਂ ਵੋਟਾਂ ਦਾ ਮਿਲਾਨ VVPAT ਪਰਚੀਆਂ ਨਾਲ ਕਰਵਾਉਣ ਦਾ ਆਦੇਸ਼

5 EVM ਦੀਆਂ ਵੋਟਾਂ ਦਾ ਮਿਲਾਨ VVPAT ਪਰਚੀਆਂ ਨਾਲ ਕਰਵਾਉਣ ਦਾ ਆਦੇਸ਼

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਲੋਕ ਸਭਾ ਚੋਣਾਂ ਦੌਰਾਨ ਹਰੇਕ ਵਿਧਾਨ ਸਭਾ ਖੇਤਰ ‘ਚ ਇਕ ਦੀ ਬਜਾਏ 5 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਦੀਆਂ ਵੋਟਾਂ ਨੂੰ ਵੋਟਰ ਵੈਰੀਫਾਈਡ ਪੇਪਰ ਆਡਿਟ ਟਰੇਲਜ਼ (ਵੀਵੀਪੈਟ) ਦੀਆਂ ਪਰਚੀਆਂ ਨਾਲ ਮਿਲਾਨ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸੋਮਵਾਰ …

Read More »

ਸੱਤਾ ਦੀ ਖਿੱਚ, ਨੇਤਾ ਦਰ-ਦਰ ‘ਤੇ ਮੰਗ ਰਹੇ ਨੇ ਮੰਨਤਾਂ

ਸੱਤਾ ਦੀ ਖਿੱਚ, ਨੇਤਾ ਦਰ-ਦਰ ‘ਤੇ ਮੰਗ ਰਹੇ ਨੇ ਮੰਨਤਾਂ

ਫਿਰੋਜ਼ਪੁਰ : ਡੇਰਾ ਭਜਨਗੜ੍ਹ ‘ਚ ਛੇਵੇਂ ਗੱਦੀਨਸ਼ੀਨ ਬਾਬਾ ਮੁਖਤਿਆਰ ਸਿੰਘ ਦੀ ਅੰਤਿਮ ਅਰਦਾਸ ਤੇ ਭੋਗ ‘ਤੇ ਦੇਸ਼ ਭਰ ‘ਚ ਹਜ਼ਾਰਾਂ ਦੀ ਗਿਣਤੀ ‘ਚ ਕੰਬੋਜ ਭਾਈਚਾਰੇ ਦੇ ਲੋਕਾਂ ਵਲੋਂ ਸ਼ਰਧਾਂਜਲੀ ਦਿੱਤੀ ਗਈ। ਗੁਰੂ ਹਰਸਹਾਏ ਦੇ ਗੋਲੂਕੇ ਮੋੜ ‘ਤੇ ਸਥਿਤ ਇਹ ਡੇਰਾ ਕੰਬੋਜ ਭਾਈਚਾਰੇ ਦਾ ਸਭ ਤੋਂ ਵੱਡਾ ਡੇਰਾ ਹੈ। ਰਾਜਨੀਤਿਕ ਪਾਰਟੀਆਂ …

Read More »

6 ਕਰੋੜ ਲੋਕਾਂ ਦੀ ਰਾਇ ਲੈ ਕੇ ਬਣਾਇਆ ਭਾਜਪਾ ਨੇ ਆਪਣਾ ‘ਸੰਕਲਪ ਪੱਤਰ’

6 ਕਰੋੜ ਲੋਕਾਂ ਦੀ ਰਾਇ ਲੈ ਕੇ ਬਣਾਇਆ ਭਾਜਪਾ ਨੇ ਆਪਣਾ ‘ਸੰਕਲਪ ਪੱਤਰ’

ਨਵੀਂ ਦਿੱਲੀ- ਆਉਣ ਵਾਲੇ 5 ਸਾਲਾਂ ‘ਚ 130 ਕਰੋੜ ਲੋਕਾਂ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ ‘ਸੰਕਲਪ ਪੱਤਰ’ ਦੇ ਪੇਸ਼ ਕੀਤਾ ਹੈ। ਇਸ ਸੰਕਲਪ ਪੱਤਰ ਨੂੰ ਬਣਾਉਣ ਲਈ ਇੱਕ 12 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ, ਜਿਸ ਨੂੰ ਵੱਖ-ਵੱਖ ਵਿਸ਼ੇ ਦਿੱਤੇ ਗਏ। ਇਸ ਸੰਕਲਪ ਪੱਤਰ …

Read More »

ਟਿਕਟ ਮਿਲਣ ਤੋਂ ਬਾਅਦ ਵਿਰੋਧੀਆਂ ‘ਤੇ ਵਰ੍ਹੇ ਰਣੀਕੇ, ‘ਆਪ’ ਨਿਸ਼ਾਨੇ ‘ਤੇ

ਟਿਕਟ ਮਿਲਣ ਤੋਂ ਬਾਅਦ ਵਿਰੋਧੀਆਂ ‘ਤੇ ਵਰ੍ਹੇ ਰਣੀਕੇ, ‘ਆਪ’ ਨਿਸ਼ਾਨੇ ‘ਤੇ

ਫਰੀਦਕੋਟ : ਲੋਕ ਸਭਾ ਚੋਣਾਂ ਦੀ ਟਿਕਟ ਮਿਲਣ ਤੋਂ ਬਾਅਦ ਫਰੀਦਕੋਟ ਪਹੁੰਚੇ ਗੁਲਜ਼ਾਰ ਸਿੰਘ ਰਣੀਕੇ ਨੇ ਆਮ ਆਦਮੀ ਪਾਰਟੀ ‘ਤੇ ਵੱਡਾ ਹਮਲਾ ਬੋਲਿਆ ਹੈ। ਰਣੀਕੇ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਹਵਾ 2014 ਵਿਚ ਸੀ ਜਦੋਂ ਪਾਰਟੀ ਦੇ 4 ਉਮੀਦਵਾਰ ਜਿੱਤੇ ਸਨ ਜਦਕਿ ਹੁਣ ਤਾਂ ‘ਆਪ’ ਦੀ ਹਵਾ …

Read More »

ਸੁਨਾਰੀਆ ਜੇਲ ਦੇ ਨੇੜੇ ਪੁਲਸ ਨਾਲ ਭਿੜੇ ਰਾਮ ਰਹੀਮ ਦੇ ਸਮਰੱਥਕ, 6 ਗ੍ਰਿਫਤਾਰ

ਸੁਨਾਰੀਆ ਜੇਲ ਦੇ ਨੇੜੇ ਪੁਲਸ ਨਾਲ ਭਿੜੇ ਰਾਮ ਰਹੀਮ ਦੇ ਸਮਰੱਥਕ, 6 ਗ੍ਰਿਫਤਾਰ

ਰੋਹਤਕ-ਹਰਿਆਣਾ ‘ਚ ਰੋਹਤਕ ਦੀ ਸੁਨਾਰੀਆਂ ਜੇਲ ‘ਚ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ‘ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ 6 ਸਮਰੱਥਕ ‘ਤੇ ਪੁਲਸ ਨੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਦਾ ਕੇਸ਼ ਦਰਜ ਕੀਤਾ ਹੈ। ਦੋਸ਼ੀਆਂ ‘ਚ 5 ਔਰਤਾਂ ਅਤੇ 1 ਨੌਜਵਾਨ ਸ਼ਾਮਿਲ ਹੈ। ਸਾਰੇ ਦੋਸ਼ੀ ਪੰਜਾਬ …

Read More »

ਸੁਪਰੀਮ ਕੋਰਟ ਦਾ ‘ਟਿਕ ਟਾਕ’ ਐਪ ਮਾਮਲੇ ‘ਚ ਤੁਰੰਤ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਦਾ ‘ਟਿਕ ਟਾਕ’ ਐਪ ਮਾਮਲੇ ‘ਚ ਤੁਰੰਤ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸੋਮਵਾਰ ਨੂੰ ‘ਟਿਕ ਟਾਕ’ ਐਪ ਡਾਊਨਲੋਡ ਕਰਨ ‘ਤੇ ਬੈਨ ਲਗਾਉਣ ਦੇ ਮਦਰਾਸ ਹਾਈ ਕੋਰਟ ਦੇ ਹਾਲ ਹੀ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਮਦਰਾਸ ਹਾਈ ਕੋਰਟ ਨੇ ਐਪ ‘ਤੇ ਉਪਲੱਬਧ ਅਸ਼ਲੀਲ ਸਮੱਗਰੀ ਨੂੰ ਲੈ ਕੇ ਉਸ ਦੇ …

Read More »