Home / 2018 / August / 01

Daily Archives: August 1, 2018

ਸਮਰ ਕੈਂਪ ਦੀ ਸਮਾਪਤੀ ਤੇ ਬੱਚਿਆਂ ਨੇ ਖੂਬ ਰੰਗ ਬੰਨਿਆ

ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਦੀ ਸੰਸਥਾ ਗਰੀਨ ਸਕਾਲਰਜ ਦੇ ਵੱਲੋ ਗਰਮੀਆ ਦੀਆ ਛੁੱਟੀਆਂ ਦੁਰਾਨ ਸਮਰ ਕੈਂਪ ਟੀ.ਡੀ.ਬੇਕਰ ਸਕੂਲ ਤੇ ਕੇਟ ਚੈਗਿਵਨ ਸਕੂਲ ਵਿਚ ਲਾਇਆ ਗਿਆ ਜਿਸ ਵਿਚ ਤਕਰੀਬਨ ਸਾਢੇ ਛੇ ਸੌ ਤੋ ਵੱਧ ਬੱਚਿਆਂ ਨੇ ਭਾਗ ਲਿਆ।ਇਸ ਕੈਪ ਵਿਚ ਗਿੱਧੇ ਭੰਗੜੇ ਤੋ ਇਲਾਵਾ ਪੰਜਾਬੀ,ਮੈਥ,ਆਰਟ,ਗੁਜਰਾਤੀ,ਹਿੰਦੀ ਤੋ ਇਲਾਵਾ ਬੱਚਿਆਂ ਨੂੰ ਨਾਟਕ ਨਾਲ ਵੀ …

Read More »

ਕੈਬਨਿਟ ਨੇ SC/ST ਬਿੱਲ ‘ਚ ਸੋਧ ਨੂੰ ਦਿੱਤੀ ਮਨਜ਼ੂਰੀ, ਇਸੀ ਹਫਤੇ ਸੰਸਦ ‘ਚ ਪੇਸ਼ ਕਰੇਗੀ ਸਰਕਾਰ

ਨਵੀਂ ਦਿੱਲੀ— ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਐਕਟ ‘ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਬਿੱਲ ਨੂੰ ਇਸੀ ਸੈਸ਼ਨ ਦੌਰਾਨ ਪਾਸ ਕਰਵਾਇਆ ਜਾਵੇਗਾ। ਦਲਿਤ ਸੰਗਠਨ ਅਤੇ ਸਰਕਾਰੀ ਦੀ ਸਹਿਯੋਗੀ ਪਾਰਟੀ ਐੱਲ.ਜੇ.ਪੀ. ਦੇ ਦਬਾਅ ਦੇ ਬਾਅਦ ਮੋਦੀ ਦੀ ਅਗਵਾਈ ‘ਚ …

Read More »

ਬੀਬੀ ਜਗੀਰ ਕੌਰ ਵੱਲੋਂ ਗੁਰਮਿਤ ਸਮਾਗਮਾਂ ਅਤੇ ਸੈਮੀਨਾਰਾਂ ਵਾਸਤੇ ਇਸਤਰੀ ਅਕਾਲੀ ਦਲ ਦੀ ਕਮੇਟੀ ਦਾ ਗਠਨ

ਤਿੰਨ ਜ਼ਿਲਿਆਂ ਦੇ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਵੀ ਬਦਲੇ। ਚੰਡੀਗੜ – ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂਆਂ ਦੀ ਅਗਵਾਈ ਵਿੱਚ ਗੁਰਮਤਿ ਸਮਾਗਮ ਅਤੇ ਸੈਮੀਨਾਰ ਕਰਵਾਉਣ ਵਾਸਤੇ ਕਮੇਟੀ ਦਾ ਗਠਨ ਕਰ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ …

Read More »

ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ 50 ਫੁੱਟ ਹੇਠਾਂ ਧੱਸੀ ਕਾਰ

ਨਵੀਂ ਦਿੱਲੀ— ਭਾਰੀ ਬਾਰਸ਼ ਕਾਰਨ ਆਗਰਾ ਲਖਨਊ ਐਕਸਪ੍ਰੈਸ ਵੇਅ ਦਾ ਇਕ ਹਿੱਸਾ ਜ਼ਮੀਨ ‘ਚ ਧੱਸ ਗਿਆ। ਜਿਸ ਦੇ ਚੱਲਦੇ ਇਕ ਜੀਪ 50 ਫੁੱਟ ਡੂੰਘੇ ਟੋਏ ‘ਚ ਡਿੱਗ ਗਈ। ਇਸ ਘਟਨਾ ‘ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਹਾਦਸੇ ਦੀ ਜਾਂਚ ਸਵਤੰਤਰ ਏਜੰਸੀ ਰਾਈਟਸ …

Read More »
WP Facebook Auto Publish Powered By : XYZScripts.com