Home / 2018 / June / 23

Daily Archives: June 23, 2018

ਦਿੱਲੀ ਦੇ ਗ੍ਰੇਟਰ ਕੈਲਾਸ਼ ‘ਚ ਉਸਾਰੀ ਅਧੀਨ ਇਮਾਰਤ ਦੀ ਡਿੱਗੀ ਕੰਧ, 6 ਲੋਕ ਜ਼ਖਮੀ

ਦਿੱਲੀ ਦੇ ਗ੍ਰੇਟਰ ਕੈਲਾਸ਼ ‘ਚ ਉਸਾਰੀ ਅਧੀਨ ਇਮਾਰਤ ਦੀ ਡਿੱਗੀ ਕੰਧ, 6 ਲੋਕ ਜ਼ਖਮੀ

ਨੈਸ਼ਨਲ ਡੈਸਕ— ਦਿੱਲੀ ਦੇ ਗ੍ਰੇਟਰ ਕੈਲਾਸ਼ ‘ਚ ਉਸਾਰੀ ਅਧੀਨ ਇਮਾਰਤ ਦੀ ਕੰਧ ਡਿੱਗ ਗਈ, ਜਿਸ ‘ਚ 6 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਤੁਰੰਤ ਹੀ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। …

Read More »

ਮਾਈਨਿੰਗ ਮਾਫੀਆ ਦੇ ਮੁੱਦੇ ‘ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਘੇਰੀ ਕਾਂਗਰਸ

ਮਾਈਨਿੰਗ ਮਾਫੀਆ ਦੇ ਮੁੱਦੇ ‘ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਘੇਰੀ ਕਾਂਗਰਸ

ਚੰਡੀਗੜ੍ਹ — ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਰਾਹੀਂ ਪੰਜਾਬ ‘ਚ ਮਾਈਨਿੰਗ, ਪਾਣੀ ਤੇ ਕਾਨੂੰਨੀ ਵਿਵਸਥਾ ਦੇ ਵਿਗੜਨ ‘ਤੇ ਕਾਂਗਰਸ ਸਰਕਾਰ ਨੂੰ ਘੇਰਿਆ। ਚੰਦੂਮਾਜਰਾ ਨੇ ਕੈਪਟਨ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ‘ਚ ਮਾਈਨਿੰਗ ਮਾਫੀਆ ਬੇਖੌਫ ਹੋ ਕੇ ਕੰਮ ਕਰ ਰਿਹਾ …

Read More »

ਮਹਾਰਾਸ਼ਟਰ ‘ਚ ਪਲਾਸਟਿਕ ‘ਤੇ ਲੱਗੀ ਪਾਬੰਦੀ, ਫੜੇ ਜਾਣ ‘ਤੇ ਦੇਣਾ ਹੋਵੇਗਾ ਭਾਰੀ ਜ਼ੁਰਮਾਨਾ

ਮਹਾਰਾਸ਼ਟਰ ‘ਚ ਪਲਾਸਟਿਕ ‘ਤੇ ਲੱਗੀ ਪਾਬੰਦੀ, ਫੜੇ ਜਾਣ ‘ਤੇ ਦੇਣਾ ਹੋਵੇਗਾ ਭਾਰੀ ਜ਼ੁਰਮਾਨਾ

ਨੈਸ਼ਨਲ ਡੈਸਕ— ਮਹਾਰਾਸ਼ਟਰ ‘ਚ ਅੱਜ ਤੋਂ ਪਲਾਸਟਿਕ ਦੇ ਇਸਤੇਮਾਲ ‘ਤੇ ਪੂਰੀ ਤਰ੍ਹਾਂ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਕਿਸੇ ਵੀ ਪ੍ਰਕਾਰ ਦੀ ਪਲਾਸਟਿਕ ਇਸਤੇਮਾਲ ਕੀਤੇ ਜਾਣ ‘ਤੇ 25 ਹਜ਼ਾਰ ਰੁਪਏ ਜ਼ੁਰਮਾਨਾ ਦੇਣ ਤੋਂ ਇਲਾਵਾ ਜ਼ੇਲ ਵੀ ਜਾਣਾ ਪੈ ਸਕਦਾ ਹੈ। ਮਹਾਰਾਸ਼ਟਰ ਸਰਕਾਰ ਨੇ ਨਾਗਰਿਕਾਂ ਅਤੇ ਪਲਾਸਟਿਕ ਨਿਰਮਾਤਾਵਾਂ ਨੂੰ ਪਲਾਸਟਿਕ …

Read More »