Home / 2018 / April / 09

Daily Archives: April 9, 2018

ਰਾਹੁਲ ਦੇ ਧਰਨੇ ‘ਚੋਂ ਕੱਢੇ ਗਏ ’84 ਦੰਗਿਆਂ ‘ਚ ਘਿਰੇ ਕਾਂਗਰਸੀ

ਰਾਹੁਲ ਦੇ ਧਰਨੇ ‘ਚੋਂ ਕੱਢੇ ਗਏ ’84 ਦੰਗਿਆਂ ‘ਚ ਘਿਰੇ ਕਾਂਗਰਸੀ

ਨਵੀਂ ਦਿੱਲੀ: ਦਲਿਤਾਂ ਦੇ ਹੱਕ ਵਿੱਚ ਉਪਵਾਸ ਦਿਵਸ ਦੇ ਨਾਂਅ ਹੇਠ ਕੀਤੀ ਜਾਣ ਵਾਲੀ ਭੁੱਖ ਹੜਤਾਲ ਦੇ ਰਾਜਘਾਟ ਵਾਲੇ ਮੰਚ ‘ਤੇ ਕਾਂਗਰਸ ਨੇ ਵਿਵਾਦ ਖੱਟ ਲਿਆ ਹੈ। ਕਾਂਗਰਸ ਨੇ ਸਿੱਖ ਦੰਗਿਆਂ ਵਿੱਚ ਮੁਲਜ਼ਮ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਰਾਜਘਾਟ ‘ਤੇ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਲਈ ਭੇਜ ਦਿੱਤਾ। ਮਾਮਲਾ …

Read More »

ਵਿਧਾਇਕ ‘ਤੇ ਰੇਪ ਦੇ ਇਲਜ਼ਾਮ ਨੇ ਬੀਜੇਪੀ ‘ਚ ਮਚਾਈ ਤਰਥੱਲੀ

ਵਿਧਾਇਕ ‘ਤੇ ਰੇਪ ਦੇ ਇਲਜ਼ਾਮ ਨੇ ਬੀਜੇਪੀ ‘ਚ ਮਚਾਈ ਤਰਥੱਲੀ

ਲਖਨਊ: ਉਨਾਵ ਗੈਂਗਰੇਪ ਮਾਮਲੇ ਸਬੰਧੀ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਵਿਧਾਇਕ ਕੁਲਦੀਪ ਸੇਂਗਰ ਨੂੰ ਤਲਬ ਕਰ ਲਿਆ ਹੈ। ਉਨਾਵ ਵਿੱਚ ਬਲਾਤਕਾਰ ਪੀੜਤਾ ਦੇ ਪਿਤਾ ਦੀ ਜੇਲ੍ਹ ’ਚ ਮੌਤ ਹੋਣ ਪਿੱਛੋਂ ਯੋਗੀ ਸਰਕਾਰ ਨੇ 6 ਪੁਲਿਸ ਮੁਲਾਜ਼ਮਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੁਲਜ਼ਮ ਵਿਧਾਇਕ ਦੇ ਚਾਰ ਸਮਰਥਕਾਂ …

Read More »

‘ਪਦਮਾਵਤ’ ਲਈ ਰਣਵੀਰ ਨੂੰ ‘ਦਾਦਾ ਸਾਹਬ ਫਾਲਕੇ’ ਐਵਾਰਡ

‘ਪਦਮਾਵਤ’ ਲਈ ਰਣਵੀਰ ਨੂੰ ‘ਦਾਦਾ ਸਾਹਬ ਫਾਲਕੇ’ ਐਵਾਰਡ

ਮੁੰਬਈ: 2018 ਐਕਟਰ ਰਣਵੀਰ ਸਿੰਘ ਲਈ ਕਾਫੀ ਚੰਗਾ ਰਿਹਾ। ਇਸੇ ਸਾਲ ਰਣਵੀਰ-ਦੀਪਿਕਾ ਸਟਾਰਰ ਫ਼ਿਲਮ ‘ਪਦਮਾਵਤ’ ਰਿਲੀਜ਼ ਹੋਈ, ਜਿਸ ਨੇ ਬਾਕਸ-ਆਫਿਸ ‘ਤੇ ਜੰਮ ਕੇ ਕਮਾਈ ਕੀਤੀ। ਫ਼ਿਲਮ ‘ਚ ਰਣਵੀਰ ਨੇ ਅਲਾਉੁਦੀਨ ਖਿਜਲੀ ਦਾ ਰੋਲ ਅਦਾ ਕੀਤਾ ਸੀ, ਜਿਸ ਨੂੰ ਸਭ ਨੇ ਖੂਬ ਪਸੰਦ ਕੀਤਾ ਤੇ ਰਣਵੀਰ ਦੀ ਐਕਟਿੰਗ ਨੂੰ ਵੀ ਬੇਹੱਦ …

Read More »

ਏਡਜ਼ ਖਿਲਾਫ ਆਈਫੋਨ 8 ਦੀ RED ਜੰਗ

ਏਡਜ਼ ਖਿਲਾਫ ਆਈਫੋਨ 8 ਦੀ RED ਜੰਗ

ਐਪਲ ਅੱਜ ਆਈਫੋਨ 8 ਤੇ ਆਈਫੋਨ 8 ਪਲੱਸ ਦਾ ਰੈੱਡ ਐਡੀਸ਼ਨ ਲਾਂਚ ਕਰ ਸਕਦਾ ਹੈ। ਇਹ ਕਲਰ ਵੈਰੀਐਂਟ (RED) ਸੰਗਠਨ ਦੀ ਮਦਦ ਨਾਲ ਲਾਂਚ ਕੀਤਾ ਜਾਵੇਗਾ। ਇਹ ਸੰਗਠਨ ਅਫਰੀਕਾ ਵਿੱਚ HIV-ਖਿਲਾਫ ਲੋਕਾਂ ਨੂੰ ਜਾਗਰੂਕ ਕਰਦਾ ਹੈ। ਐਪਲ ਇਸ ਰਾਹੀਂ ਸੰਗਠਨ ਲਈ ਫੰਡ ਇਕੱਠਾ ਕਰਨ ਵਿੱਚ ਮਦਦ ਕਰਨਾ ਚਾਹੁੰਦਾ ਹੈ। MacRumors …

Read More »

5 ਬਾਬਿਆਂ ਨੂੰ ਰਾਜ ਮੰਤਰੀ ਬਣਾਉਣ ’ਤੇ ਹਾਈਕੋਰਟ ਵੱਲੋਂ ਜਵਾਬ ਤਲਬ

5 ਬਾਬਿਆਂ ਨੂੰ ਰਾਜ ਮੰਤਰੀ ਬਣਾਉਣ ’ਤੇ ਹਾਈਕੋਰਟ ਵੱਲੋਂ ਜਵਾਬ ਤਲਬ

ਇਦੌਰ: ਮੱਧ ਪ੍ਰਦੇਸ਼ ਹਾਈਕੋਰਟ ਨੇ ਪੰਜ ਬਾਬਿਆਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤੇ ਜਾਣ ਖਿਲਾਫ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅੱਜ ਸ਼ਿਵਰਾਜ ਸਰਕਾਰ ਕੋਲੋਂ ਜਵਾਬ ਮੰਗਿਆ ਹੈ। ਜਸਟਿਸ ਪੀ.ਕੇ. ਜਾਇਸਵਾਲ ਤੇ ਜਸਟਿਸ ਐਸ.ਕੇ. ਅਵਸਥੀ ਦੀ ਬੈਂਚ ਨੇ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਜਵਾਬ ਦੇਣ …

Read More »

ਫਿਲਮ ‘ਨਾਨਕ ਸ਼ਾਹ ਫਕੀਰ’ ਖਿਲਾਫ ਡਟੀਆਂ ਸਿੱਖ ਜਥੇਬੰਦੀਆਂ

ਫਿਲਮ ‘ਨਾਨਕ ਸ਼ਾਹ ਫਕੀਰ’ ਖਿਲਾਫ ਡਟੀਆਂ ਸਿੱਖ ਜਥੇਬੰਦੀਆਂ

ਬਠਿੰਡਾ: ਸਿੱਖ ਜਥੇਬੰਦੀਆਂ ਨੇ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਮੇਨ ਹਾਈਵੇ ਦਾ ਇੱਕ ਪਾਸੇ ਦਾ ਰਸਤਾ ਬੰਦ ਕਰ ਦਿੱਤਾ ਹੈ। ਇਹ ਜਥੇਬੰਦੀਆਂ ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਵਿਰੋਧ ਕਰ ਰਹੀਆਂ ਹਨ। ਸਿੱਖ ਜਥੇਬੰਦੀਆਂ ਫਿਲਮ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਜਾ ਰਹੀਆਂ ਸੀ। ਉਨ੍ਹਾਂ ਨੂੰ …

Read More »

ਬੇਮੌਸਮੇ ਮੀਂਹ ਕਾਰਨ ਕਣਕ ਦੀ ਪੱਕੀ ਫ਼ਸਲ ਦਾ ਜ਼ਬਰਦਸਤ ਨੁਕਸਾਨ

ਬੇਮੌਸਮੇ ਮੀਂਹ ਕਾਰਨ ਕਣਕ ਦੀ ਪੱਕੀ ਫ਼ਸਲ ਦਾ ਜ਼ਬਰਦਸਤ ਨੁਕਸਾਨ

ਚੰਡੀਗੜ੍ਹ: ਪੰਜਾਬ ਵਿੱਚ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ। ਮੀਂਹ ਦੇ ਨਾਲ ਹਨੇਰੀ ਕਾਰਨ ਕਣਕ ਦੀ ਪੱਕੀ ਹੋਈ ਖੜ੍ਹੀ ਫ਼ਸਲ ਡਿੱਗ ਕੇ ਨਸ਼ਟ ਹੋ ਗਈ ਹੈ। ਇਹ ਵਰਤਾਰਾ ਪੂਰੇ ਪੰਜਾਬ ਵਿੱਚ ਵਾਪਰਿਆ। ਖੇਤੀ ਮਾਹਰਾਂ ਮੁਤਾਬਕ ਮੌਸਮ ਵਿੱਚ ਅਚਾਨਕ ਤਬਦੀਲੀ …

Read More »

ਨਾਨਕ ਸ਼ਾਹ ਫ਼ਕੀਰ ‘ਤੇ ਵਿਵਾਦ ‘ਚੋਂ ਉਪਜਿਆ ਸਿੱਖ ਸੈਂਸਰ ਬੋਰਡ!

ਨਾਨਕ ਸ਼ਾਹ ਫ਼ਕੀਰ ‘ਤੇ ਵਿਵਾਦ ‘ਚੋਂ ਉਪਜਿਆ ਸਿੱਖ ਸੈਂਸਰ ਬੋਰਡ!

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਵਾਦਤ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ‘ਤੇ ਰੋਕ ਲਾਉਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੈਂਸਰ ਬੋਰਡ ਦਾ ਗਠਨ ਕਰਨ ਦਾ ਐਲਾਨ ਕੀਤਾ। ਸਿੰਘ ਸਾਹਿਬ ਨੇ ਕਿਹਾ ਕਿ ਇਸ ਬੋਰਡ ਵਿੱਚ ਐਸ.ਜੀ.ਪੀ.ਸੀ., ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਇਤਿਹਾਸਕਾਰ, ਬੁੱਧੀਜੀਵ, …

Read More »

ਕਾਂਗਰਸ ਦੀ ਟਾਈਟਲਰ ਤੇ ਸੱਜਣ ਨਾਲ ਯਾਰੀ ਤੋਂ ਅਕਾਲੀ ਦਲ ਖ਼ਫਾ

ਕਾਂਗਰਸ ਦੀ ਟਾਈਟਲਰ ਤੇ ਸੱਜਣ ਨਾਲ ਯਾਰੀ ਤੋਂ ਅਕਾਲੀ ਦਲ ਖ਼ਫਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਨੂੰ ਕਿਹਾ ਹੈ ਕਿ ਚੁਰਾਸੀ ਕਤਲੇਆਮ ਦੇ ਮੁਲਜ਼ਮਾਂ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਤੋਂ ਖੁਦ ਨੂੰ ਵੱਖ ਕਰਨ ਦਾ ਸਿਆਸੀ ਡਰਾਮਾ ਨਾ ਕਰੇ ਸਗੋਂ ਦੋਵਾਂ ਨੂੰ ਤੁਰੰਤ ਪਾਰਟੀ ਵਿੱਚੋਂ ਬਾਹਰ ਕੱਢੇ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਦਿੱਲੀ …

Read More »

ਆਸਟਰੇਲੀਆ ‘ਚ ਸਿਕੰਦਰ ਮਲੂਕਾ ਨਾਲ ਬੁਰੀ ਹੋਈ

ਆਸਟਰੇਲੀਆ ‘ਚ ਸਿਕੰਦਰ ਮਲੂਕਾ ਨਾਲ ਬੁਰੀ ਹੋਈ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਉੱਪਰ ਜੁੱਤਾ ਸੁੱਟਿਆ ਗਿਆ ਹੈ। ਮਲੂਕਾ ਆਸਟਰੇਲੀਆ ਗਏ ਸੀ ਜਿੱਥੇ ਮੈਲਬਰਨ ਵਿੱਚ ਉਨ੍ਹਾਂ ਦਾ ਜਬਰਦਸਤ ਵਿਰੋਧ ਹੋਇਆ। ਇਸ ਸਾਰੇ ਵਾਕਿਆ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋ ਰਿਹਾ ਹੈ। ਉਂਝ ਵੀਡੀਓ ਵਿੱਚ ਜੁੱਤੀ ਸੁੱਟੀ ਕਿਤੇ ਨਜ਼ਰ ਨਹੀਂ …

Read More »