Home / 2018 / April / 06

Daily Archives: April 6, 2018

ਸਿੱਖ ਫੌਜੀ ਦੀ ਬਹਾਦਰੀ ਦਾ ਕਿੱਸਾ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’

ਸਿੱਖ ਫੌਜੀ ਦੀ ਬਹਾਦਰੀ ਦਾ ਕਿੱਸਾ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’

ਚੰਡੀਗੜ੍ਹ: ਅੱਜ 6 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਦੇ ਨਾਲ-ਨਾਲ ਗੁੱਗੂ ਗਿੱਲ, ਹਰੀਸ਼ ਵਰਮਾ, ਕਰਮਜੀਤ ਅਨਮੋਲ, ਰੋਸ਼ਨ ਪ੍ਰਿੰਸ, ਰਾਜਵੀਰ ਜਵੰਦਾ, ਜੋਰਡਨ ਸੰਧੂ, ਸਰਦਾਰ ਸੋਹੀ ਤੇ ਜੱਗੀ ਸਿੰਘ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਫ਼ਿਲਮ ‘ਚ ਗਿੱਪੀ ਗਰੇਵਾਲ ਦੇ …

Read More »

ਆਈਫੋਨ ਹੁਣ ਬਿਨਾ ਟਚ ਹੀ ਚੱਲੇਗਾ !

ਆਈਫੋਨ ਹੁਣ ਬਿਨਾ ਟਚ ਹੀ ਚੱਲੇਗਾ !

ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਐਪਲ ਟਚਲੈਸ ਕੰਟਰੋਲ ਤੇ ਕਰਵ ਸਕਰੀਨ ‘ਤੇ ਕੰਮ ਕਰਨ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੀਚਰ ਤੇਜ਼ੀ ਨਾਲ ਬਦਲ ਰਹੀ ਫੋਨ ਦੀ ਦੁਨੀਆ ਵਿੱਚ ਵੱਡਾ ਬਦਲਾਅ ਲਿਆਵੇਗਾ। ਕੰਟਰੋਲ ਫੀਚਰ ਆਈਫੋਨ ਗਾਹਕਾਂ ਨੂੰ ਅਜਿਹਾ ਫੀਚਰ ਦੇਣ ਜਾ ਰਿਹਾ ਹੈ …

Read More »

WhatsApp ਇੰਡ੍ਰਾਇਡ ਲਈ ਲਿਆਇਆ ਸ਼ਾਨਦਾਰ ਫੀਚਰ

WhatsApp ਇੰਡ੍ਰਾਇਡ ਲਈ ਲਿਆਇਆ ਸ਼ਾਨਦਾਰ ਫੀਚਰ

ਨਵੀਂ ਦਿੱਲੀ: ਵਟਸਐਪ ਦੇ ਇੰਡ੍ਰਾਇਡ ਯੂਜ਼ਰਾਂ ਲਈ ਨਵਾਂ ਬੀਟਾ ਅਪਡੇਟ ਜਾਰੀ ਕੀਤਾ ਗਿਆ ਹੈ। ਇਸ ਨਵੇਂ ਅਪਡੇਟ ਤੋਂ ਬਾਅਦ ਯੂਜ਼ਰ ਵਾਇਸ ਮੈਸੇਜ ਦੀ ਰਿਕਾਡਿੰਗ ਲੌਕ ਕਰ ਸਕਣਗੇ। ਇਸ ਨਾਲ ਵਾਇਸ ਮੈਸੇਜ ਭੇਜਣਾ ਸੌਖਾ ਹੋ ਜਾਵੇਗਾ। ਲੌਕ ਵਾਇਸ ਰਿਕਾਡਿੰਗ ਵਿੱਚ ਯੂਜ਼ਰ ਨੂੰ ਹੁਣ ਮਾਇਕ ਬਟਨ ਨੂੰ ਦਬਾ ਕੇ ਨਹੀਂ ਰੱਖਣਾ ਹੋਵੇਗਾ। …

Read More »

ਏਅਰਟੈਲ ਦਾ ਕ੍ਰਿਕਟ ਪ੍ਰੇਮੀਆਂ ਨੂੰ ਤੋਹਫਾ, ਇੰਝ ਵੇਖੋ IPL ਮੈਚ

ਏਅਰਟੈਲ ਦਾ ਕ੍ਰਿਕਟ ਪ੍ਰੇਮੀਆਂ ਨੂੰ ਤੋਹਫਾ, ਇੰਝ ਵੇਖੋ IPL ਮੈਚ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਏਅਰਟੈਲ ਨੇ ਕ੍ਰਿਕਟ ਦੇ ਸ਼ੌਕੀਨਾਂ ਲਈ ਖਾਸ ਐਲਾਨ ਕੀਤਾ ਹੈ। ਏਅਰਟੈਲ ਗਾਹਕਾਂ ਨੂੰ ਆਈਪੀਐਲ 2018 ਲਈ ਏਅਰਟੈਲ ਟੀਵੀ ਐਪ ਦੀ ਫਰੀ ਅਕਸੈਸ ਦਿੱਤੀ ਜਾਵੇਗੀ। ਹੌਟਸਟਾਰ ਐਪ ਦੀ ਸਾਂਝੇਦਾਰੀ ਨਾਲ ਆਈਪੀਐਲ 2018 ਦੇ ਲਾਈਵ ਮੈਚ ਫ੍ਰੀ ਵੇਖੇ ਜਾ ਸਕਣਗੇ। ਏਅਰਟੈਲ ਟੀਵੀ ਨੇ ਲੇਟੇਸਟ ਵਰਜ਼ਨ ਵਿੱਚ ਇਹ ਸੁਵਿਧਾ …

Read More »

ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ‘ਚ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ‘ਚ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

ਚੰਡੀਗੜ੍ਹ – ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ ਵਿਚ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦਿਆਂ ਡੀ.ਜੀ.ਪੀ (ਐਚਆਰਡੀ) ਸਿਧਾਰਥ  ਚਟੋਪਾਧਿਆਏ ਖਿਲਾਫ ਜਾਂਚ ਉਤੇ ਰੋਕ ਲਾ ਦਿੱਤੀ ਹੈ| ਦੱਸਣਯੋਗ ਹੈ ਕਿ ਪਿਤਾ ਚਰਨਜੀਤ ਸਿੰਘ ਚੱਢਾ ਦਾ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁੱਤਰ ਇੰਦਰਪ੍ਰੀਤ ਚੱਢਾ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ …

Read More »

‘ਟੋਹਰ’ ਨਾਲ ਛੜਾ ਰਹਿਣ ਵਾਲਾ ਮੁੰਡਾ ਹੁਣ ਬਣੇਗਾ ‘ਸਿੰਘਮ’

‘ਟੋਹਰ’ ਨਾਲ ਛੜਾ ਰਹਿਣ ਵਾਲਾ ਮੁੰਡਾ ਹੁਣ ਬਣੇਗਾ ‘ਸਿੰਘਮ’

ਚੰਡੀਗੜ੍ਹ: ਪਰਮੀਸ਼ ਵਰਮਾ ਅੱਜ ਦੇ ਨੌਜਵਾਨਾਂ ਦੀ ਖਾਸ ਪਸੰਦ ਬਣ ਗਏ ਹਨ। ਆਪਣੇ ਸਟਾਈਲ ਤੋਂ ਲੈ ਕੇ ਆਪਣੇ ਮਿਊਜ਼ਿਕ ਤੇ ਵੀਡੀਓ ਬਣਾਉਣ ‘ਚ ਪਰਮੀਸ਼ ਨੇ ਕਾਫੀ ਮਿਹਨਤ ਕੀਤੀ ਹੈ। ਹੁਣ ਪਰਮੀਸ਼ ਵਰਮਾ ਦੇ ਫੈਨਸ ਲਈ ਖੁਸ਼ੀ ਦੀ ਗੱਲ ਹੈ ਕਿ ਜਲਦੀ ਹੀ ਪਰਮੀਸ਼ ਬਾਲੀਵੁੱਡ ਤੇ ਸਾਊਥ ਦੀ ਬਲੌਕਬਸਟਰ ਫ਼ਿਲਮ ‘ਸਿੰਘਮ’ …

Read More »

ਭਾਰਤੀ ਵੇਟਲਿਫ਼ਟਰਾਂ ਦਾ ਮੈਡਲਾਂ ‘ਤੇ ਕਬਜ਼ਾ, ਦੀਪਕ ਲਾਠਰ ਨੇ ਫੁੰਡਿਆ ਕਾਂਸੇ ਦਾ ਤਗ਼ਮਾ

ਭਾਰਤੀ ਵੇਟਲਿਫ਼ਟਰਾਂ ਦਾ ਮੈਡਲਾਂ ‘ਤੇ ਕਬਜ਼ਾ, ਦੀਪਕ ਲਾਠਰ ਨੇ ਫੁੰਡਿਆ ਕਾਂਸੇ ਦਾ ਤਗ਼ਮਾ

ਗੋਲਡ ਕੋਸਟ: ਭਾਰਤ ਦੇ ਦੀਪਕ ਲਾਠਰ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਪੁਰਸ਼ਾਂ ਦੇ 69 ਕਿੱਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਭਾਰਤ ਦਾ ਇਨ੍ਹਾਂ ਕਾਮਨਵੈਲਥ ਗੇਮਜ਼ ਵਿੱਚ ਇਹ ਪਹਿਲਾ ਕਾਂਸੇ ਦਾ ਤਗ਼ਮਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਦੋ ਸੋਨੇ ਤੇ ਇੱਕ ਚਾਂਦੀ ਦਾ …

Read More »

ਜਥੇਦਾਰ ਹੀਰਾ ਸਿੰਘ ਗਾਬੜੀਆਂ ਵੱਲੋਂ ਬੀ.ਸੀ ਵਿੰਗ ਦੀ ਦੂਜੀ ਸੂਚੀ ਜਾਰੀ

ਜਥੇਦਾਰ ਹੀਰਾ ਸਿੰਘ ਗਾਬੜੀਆਂ ਵੱਲੋਂ ਬੀ.ਸੀ ਵਿੰਗ ਦੀ ਦੂਜੀ ਸੂਚੀ ਜਾਰੀ

ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆਂ ਨੇ ਬੀ.ਸੀ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਇਸਦੀ ਦੂਜੀ ਸੂਚੀ ਜਾਰੀ ਕਰ ਦਿੱਤੀ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਬੀ.ਸੀ ਵਰਗ ਨਾਲ …

Read More »

12,800 ਕਰੋੜ ਦੀ ਠੱਗੀ ਮਾਰ ਹਾਂਗਕਾਂਗ ’ਚ ਲੁੱਕਿਆ ਮੋਦੀ, ਗ੍ਰਿਫ਼ਤਾਰੀ ਆਰਡਰ ਜਾਰੀ

12,800 ਕਰੋੜ ਦੀ ਠੱਗੀ ਮਾਰ ਹਾਂਗਕਾਂਗ ’ਚ ਲੁੱਕਿਆ ਮੋਦੀ, ਗ੍ਰਿਫ਼ਤਾਰੀ ਆਰਡਰ ਜਾਰੀ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਸੰਸਦ ਨੂੰ ਜਾਣਕਾਰੀ ਦਿੱਤੀ ਹੈ ਕਿ ਬੈਂਕ ਘੁਟਾਲਾ ਕਰਕੇ ਫਰਾਰ ਹੋਇਾ ਨੀਰਵ ਮੋਦੀ ਇਸ ਵੇਲੇ ਹਾਂਗਕਾਂਗ ਵਿੱਚ ਰਹਿ ਰਿਹਾ ਹੈ। ਇਸ ਪਿੱਛੋਂ ਵਿਦੇਸ਼ ਮੰਤਰਾਲੇ ਨੇ ਹਾਂਗਕਾਂਗ ਸਰਕਾਰ ਨੂੰ ਨੀਰਵ ਮੋਦੀ ਲਈ ਆਰਜ਼ੀ ਗ੍ਰਿਫ਼ਤਾਰੀ ਆਰਡਰ ਦਿੱਤੇ ਹਨ। ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਨੇ ਲਿਖਤੀ ਜਵਾਬ ਵਿੱਚ …

Read More »

ਮੋਦੀ ਸਰਕਾਰ ਨੇ ਜਿਸ ਧੀ ਨੂੰ ਨਾਂ ਦਿੱਤਾ ਅਰਜੁਨ ਐਵਾਰਡ, ਉਸੇ ਨੇ ਦੇਸ਼ ਦਾ ਵਧਾਇਆ ਮਾਣ

ਮੋਦੀ ਸਰਕਾਰ ਨੇ ਜਿਸ ਧੀ ਨੂੰ ਨਾਂ ਦਿੱਤਾ ਅਰਜੁਨ ਐਵਾਰਡ, ਉਸੇ ਨੇ ਦੇਸ਼ ਦਾ ਵਧਾਇਆ ਮਾਣ

ਗੋਲਡ ਕੋਸਟ: ਆਸਟ੍ਰੇਲੀਆ ਵਿੱਚ ਚੱਲ ਰਹੀਆਂ 21ਵੀਆਂ ਕਾਮਨਵੈਲਥ ਗੇਮਜ਼ ਦੇ ਦੂਜੇ ਦਿਨ ਭਾਰਤ ਦੀ ਝੋਲੀ ਇੱਕ ਹੋਰ ਸੋਨ ਤਗ਼ਮਾ ਆਇਆ ਹੈ। ਇਹ ਗੋਲਡ ਮੈਡਲ ਵੇਟਲਿਫਟਰ ਸੰਜੀਤਾ ਚਾਨੂੰ ਨੇ 53 ਕਿਲੋ ਸ਼੍ਰੇਣੀ ਵਿੱਚ ਹਾਸਲ ਕੀਤਾ ਹੈ। ਸਿਰਫ਼ 24 ਸਾਲ ਦੀ ਸੰਜੀਤਾ ਚਾਨੂੰ ਦਾ ਇਹ ਕਾਮਨਵੈਲਥ ਗੇਮਜ਼ ਵਿੱਚ ਦੂਜਾ ਗੋਲਡ ਮੈਡਲ ਹੈ। …

Read More »