Home / 2018 / March / 03

Daily Archives: March 3, 2018

ਰਾਣਾ ਗੁਰਜੀਤ ਸਿੰਘ ਦੇ ਭਤੀਜੇ ਦੇ ਖਿਲਾਫ ਸਖ਼ਤ ਕਾੱਰਵਾਈ ਹੋਵੇ – ਸੁਖਪਾਲ ਸਿੰਘ ਖਹਿਰਾ

ਰਾਣਾ ਗੁਰਜੀਤ ਸਿੰਘ ਦੇ ਭਤੀਜੇ ਦੇ ਖਿਲਾਫ ਸਖ਼ਤ ਕਾੱਰਵਾਈ ਹੋਵੇ – ਸੁਖਪਾਲ ਸਿੰਘ ਖਹਿਰਾ

ਚੰਡੀਗੜ੍ਹ : ਸਾਬਕਾ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਹਰਦੀਪ ਸਿੰਘ ਦੇ ਖਿਲਾਫ ਸਖ਼ਤ ਕਾੱਰਵਾਈ ਹੋਣੀ ਚਾਹੀਦੀ ਹੈ ਇਸ ਗੱਲ ਦਾ ਪ੍ਰਗਟਾਵਾ ਵਿਰੋਧੀ ਦਲ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਪ੍ਰੈਸ ਵਾਰਤਾ ਦੌਰਾਨ ਕੀਤਾ। ਓਹਨਾ ਕਿਹਾ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਫਰੇਂਡਲੀ ਮੈਚ ਖੇਡ …

Read More »

ਤ੍ਰਿਪੁਰਾ ਦੀ ਸ਼ਾਨਦਾਰ ਜਿੱਤ ’ਤੇ ਪੀ.ਐਮ.,‘ਡਰ ’ਤੇ ਲੋਕਤੰਤਰ ਦੀ ਜਿੱਤ’

ਤ੍ਰਿਪੁਰਾ ਦੀ ਸ਼ਾਨਦਾਰ ਜਿੱਤ ’ਤੇ ਪੀ.ਐਮ.,‘ਡਰ ’ਤੇ ਲੋਕਤੰਤਰ ਦੀ ਜਿੱਤ’

ਨਵੀਂ ਦਿੱਲੀ- ਪੂਰਬ-ਉ¤ਤਰ ਦੇ 3 ਰਾਜਾਂ ਤੋਂ ਮਿਲੇ ਉਤਸ਼ਾਹਜਨਕ ਚੋਣ ਨਤੀਜਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਦਾ ਸ਼ੁਕਰੀਆ ਅਦਾ ਕੀਤਾ ਹੈ। ਸ਼ਨੀਵਾਰ ਦੁਪਹਿਰ ਕਰੀਬ 4 ਵਜੇ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਮੈਂ ਮੇਘਾਲਿਆ, ਨਗਾਲੈਂਡ ਅਤੇ ਤ੍ਰਿਪੁਰਾ ਦੀ ਜਨਤਾ ਨੂੰ ਭਾਜਪਾ ਦੇ ਗੁਡ ਗਵਰਨੈਂਸ ਏਜੰਡੇ ਅਤੇ …

Read More »

ਜ਼ਿਲਾ ਮਾਨਸਾ ਦੀ ਜੱਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ

ਜ਼ਿਲਾ ਮਾਨਸਾ ਦੀ ਜੱਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ

ਮਾਨਸਾ ਜ਼ਿਲੇ ਦੇ ਸ਼ਹਿਰੀ ਸਰਕਲ ਪ੍ਰਧਾਨਾਂ ਅਤੇ ਹਲਕਾ ਮਾਨਸਾ ਸ਼ਹਿਰੀ ਦੀ ਐਗਜੈਕਟਿਵ ਕਮੇਟੀ ਦਾ ਐਲਾਨ। ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆ ਜ਼ਿਲਾ ਮਾਨਸਾ ਦੀ ਦੂਜੀ ਸੂਚੀ ਜਾਰੀ ਕੀਤੀ। ਅੱਜ ਪਾਰਟੀ ਦਫਤਰ ਤੋਂ ਦੂਜੀ ਸੂਚੀ ਜਾਰੀ ਕਰਦਿਆ ਸ. …

Read More »