Home / 2017 / December / 28

Daily Archives: December 28, 2017

ਪਾਕਿਸਤਾਨ ਵਲੋਂ ਜਾਧਵ ਦੀ ਮਾਤਾ ਤੇ ਪਤਨੀ ਦੀ ਕੀਤੀ ਗਈ ਬੇਇਜ਼ਤੀ – ਸੁਸ਼ਮਾ ਸਵਰਾਜ

ਪਾਕਿਸਤਾਨ ਵਲੋਂ ਜਾਧਵ ਦੀ ਮਾਤਾ ਤੇ ਪਤਨੀ ਦੀ ਕੀਤੀ ਗਈ ਬੇਇਜ਼ਤੀ – ਸੁਸ਼ਮਾ ਸਵਰਾਜ

ਨਵੀ ਦਿੱਲੀ – ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਪਰਵਾਰ ਦੇ ਨਾਲ ਕੀਤੀ ਗਈ ਬਦਸਲੂਕੀ ਤੋਂ ਪੂਰਾ ਦੇਸ਼ ਅੱਗਬਬੂਲਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਮੁੱਦੇ ਉੱਤੇ ਸੰਸਦ ਵਿੱਚ ਬਿਆਨ ਦਿੱਤਾ। ਰਾਜ ਸਭਾ ਵਿੱਚ ਆਪਣੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਕੁਲਭੂਸ਼ਣ ਜਾਧਵ ਦੇ …

Read More »

ਹਰਮਿਸਰਤ ਬਾਦਲ ਵੱਲੋਂ ਟਰੈਕਟਰ ਨੂੰ ਕਮਰਸ਼ੀਅਲ ਵਾਹਨ ਮੰਨਣ ਵਾਲਾ ਨੋਟੀਫਿਕੇਸ਼ਨ ਵਾਪਸ ਲੈਣ ਲਈ ਨਿਤਿਨ ਗਡਕਰੀ ਦਾ ਧੰਨਵਾਦ

ਹਰਮਿਸਰਤ ਬਾਦਲ ਵੱਲੋਂ ਟਰੈਕਟਰ ਨੂੰ ਕਮਰਸ਼ੀਅਲ ਵਾਹਨ ਮੰਨਣ ਵਾਲਾ ਨੋਟੀਫਿਕੇਸ਼ਨ ਵਾਪਸ ਲੈਣ ਲਈ ਨਿਤਿਨ ਗਡਕਰੀ ਦਾ ਧੰਨਵਾਦ

ਨਿਤਿਨ ਗਡਕਰੀ ਨੇ ਅੱਜ ਇਸ ਫੈਸਲੇ ਬਾਰੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੂੰ ਦਿੱਤੀ ਜਾਣਕਾਰੀ ਚੰਡੀਗੜ :ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਰੈਕਟਰ ਦੇ ਗੈਰ-ਆਵਾਜਾਈ ਵਾਲੇ ਵਾਹਨ ਦਾ ਸਟੇਟਸ ਖ਼ਤਮ ਕਰਨ ਵਾਲੇ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਲਈ ਅੱਜ ਕੇਂਦਰੀ ਸੜਕੀ ਆਵਾਜਾਈ ਅਤੇ ਸ਼ਾਹਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਦਾ ਧੰਨਵਾਦ …

Read More »

ਬੀਜੇਪੀ ਸੰਸਦਾਂ ਦੀ ਪੀਐਮ ਮੋਦੀ ਨੇ ਲਗਾਈ ਕਲਾਸ

ਬੀਜੇਪੀ ਸੰਸਦਾਂ ਦੀ ਪੀਐਮ ਮੋਦੀ ਨੇ ਲਗਾਈ ਕਲਾਸ

ਨਵੀ ਦਿੱਲੀ –ਸੰਸਦ ਵਿੱਚ ਤਿੰਨ ਤਲਾਕ ਬਿਲ ਪੇਸ਼ ਹੋਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਸੰਸਦੀ ਦਲ ਦੀ ਬੈਠਕ ਹੋਈ। ਸੰਸਦ ਵਿੱਚ ਹੋਈ ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਸਮੇਤ ਸਾਰੇ ਬੀਜੇਪੀ ਸੰਸਦਾਂ ਨੇ ਭਾਗ ਲਿਆ। ਪੀਐਮ ਨੇ ਇਸ ਦੌਰਾਨ ਸੰਸਦਾਂ ਨੂੰ …

Read More »

ਅਫਗਾਨਿਸਤਾਨ : ਆਤਮਘਾਤੀ ਹਮਲੇ ‘ਚ 40 ਮੌਤਾਂ

ਅਫਗਾਨਿਸਤਾਨ : ਆਤਮਘਾਤੀ ਹਮਲੇ ‘ਚ 40 ਮੌਤਾਂ

ਕਾਬੁਲ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਅੱਜ ਹੋਏ ਆਤਮਘਾਤੀ ਬੰਬ ਧਮਾਕੇ ਵਿਚ ਘੱਟੋ ਘੱਟ 40 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 30 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਕਈਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ| ਮੀਡੀਆ ਰਿਪੋਰਟਾਂ ਅਨੁਸਾਰ …

Read More »