Home / 2017 / December / 07

Daily Archives: December 7, 2017

ਪੰਚਕੂਲਾ ਅਦਾਲਤ ‘ਚ ਪੇਸ਼ ਹੋਈ ਹਨੀਪ੍ਰੀਤ

ਪੰਚਕੂਲਾ ਅਦਾਲਤ ‘ਚ ਪੇਸ਼ ਹੋਈ ਹਨੀਪ੍ਰੀਤ

ਪੰਚਕੂਲਾ : ਡੇਰਾ ਸਿਰਸਾ ਮੁਖੀ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੀ ਅੱਜ ਪੰਚਕੂਲਾ ਦੀ ਜਿਲ੍ਹਾ ਕੋਰਟ ਵਿਚ ਪੇਸ਼ੀ ਹੋਈ| ਇਸ ਦੌਰਾਨ ਹਨੀਪ੍ਰੀਤ ਨੂੰ ਚਾਰਜਸ਼ੀਟ ਦੀ ਕਾਪੀ ਸੌਂਪੀ ਗਈ| ਇਸ ਤੋਂ ਪਹਿਲਾ ਸਖਤ ਸੁਰੱਖਿਆ ਹੇਠ ਹਨੀਪ੍ਰੀਤ ਨੂੰ ਪੰਚਕੂਲਾ ਅਦਾਲਤ ਵਿਚ ਪੇਸ਼ ਕੀਤਾ ਗਿਆ| ਇਸ ਤੋਂ ਪਹਿਲਾਂ ਹਨੀਪ੍ਰੀਤ ਦੀ ਵੀਡੀਓ ਕਾਨਫਰੈਂਸਿੰਗ ਦੁਆਰਾ …

Read More »

ਪੰਜਾਬ ਕਾਂਗਰਸ ਵੱਲੋਂ ਸ਼ਹਿਰੀ ਵਿਕਾਸ ਲਈ ਦਿ੍ਰਸ਼ਟੀ ਪੱਤਰ ਜਾਰੀ

ਪੰਜਾਬ ਕਾਂਗਰਸ ਵੱਲੋਂ ਸ਼ਹਿਰੀ ਵਿਕਾਸ ਲਈ ਦਿ੍ਰਸ਼ਟੀ ਪੱਤਰ ਜਾਰੀ

ਥੋੜੇ ਚਿਰੀ ਅਤੇ ਲੰਮੇ ਸਮੇਂ ਦੀ ਯੋਜਨਾ ਦਾ ਏਜੰਡਾ ਉਲੀਕਿਆ ਬੁਨਿਆਦੀ ਢਾਂਚਾ, ਜਲ ਤੇ ਸੀਵੇਜ ਪ੍ਰਬੰਧ, ਅੱਗ ਬੁਝਾੳੂ ਸੇਵਾਵਾਂ ਨੂੰ ਸੁਧਾਰਨ ਅਤੇ ਈ-ਪ੍ਰਸ਼ਾਸਨ ਪ੍ਰਣਾਲੀ ਲਾਗੂ ਕਰਨ ’ਤੇ ਦਿੱਤਾ ਜ਼ੋਰ ਅੰਮਿ੍ਰਤਸਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ …

Read More »

ਗੁਜਰਾਤ ‘ਚ ਪਹਿਲੇ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਦਾ ਸਿਲਸਿਲਾ ਸਮਾਪਤ, ਵੋਟਾਂ 9 ਨੂੰ

ਗੁਜਰਾਤ ‘ਚ ਪਹਿਲੇ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਦਾ ਸਿਲਸਿਲਾ ਸਮਾਪਤ, ਵੋਟਾਂ 9 ਨੂੰ

ਗਾਂਧੀਨਗਰ : ਗੁਜਰਾਤ ਵਿਧਾਨ ਸਭਾ ਦੇ ਪਹਿਲੇ ਗੇੜ ਦੀਆਂ ਚੋਣਾਂ ਨੂੰ ਲੈ ਕੇ ਪ੍ਰਚਾਰ ਦਾ ਸਿਲਸਿਲਾ ਅੱਜ ਸ਼ਾਮ 5 ਵਜੇ ਸਮਾਪਤ ਹੋ ਗਿਆ ਹੈ| ਹੁਣ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਘਰੋ-ਘਰੀ ਜਾ ਕੇ ਪ੍ਰਚਾਰ ਕਰ ਸਕਣਗੇ| ਦੱਸਣਯੋਗ ਹੈ ਕਿ 9 ਦਸੰਬਰ ਨੂੰ ਗੁਜਰਾਤ ਵਿਧਾਨ ਸਭਾ ਦੇ ਪਹਿਲੇ ਗੇੜ ਲਈ ਮਤਦਾਨ ਹੋਵੇਗਾ| …

Read More »

ਕੈਪਟਨ ਅਤੇ ਬਾਦਲ ਲੋਕਾਂ ‘ਚ ਵਧਾ ਰਹੇ ਹਨ ਧੜੇਬਾਜ਼ੀ – ਅਾਪ

ਕੈਪਟਨ ਅਤੇ ਬਾਦਲ ਲੋਕਾਂ ‘ਚ ਵਧਾ ਰਹੇ ਹਨ ਧੜੇਬਾਜ਼ੀ – ਅਾਪ

ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਸੱਤਾ ‘ਤੇ ਕਬਜਾ ਰੱਖਣ ਲਈ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ਨੂੰ ਵੀ ਦਿੱਤੀ ਮਾਤ ਚੰਡੀਗੜ : ਪੰਜਾਬ ਅੰਦਰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਅਤੇ ਅਕਾਲੀ-ਭਾਜਪਾ ਵਲੋਂ ਸਥਾਨਕ ਪੱਧਰ ਉਤੇ ਕੀਤੀ ਜਾ ਰਹੀ ਹਿੰਸਾ ਦੀ ਜੋਰਦਾਰ ਨਿੰਦਾ ਕਰਦੇ ਹੋਏ ਆਮ ਆਦਮੀ ਪਾਰਟੀ …

Read More »

Jerusalem: Five things you must know about

Jerusalem: Five things you must know about

Jerusalem is once again stirring powerful emotions around the world with US President Donald Trump set to recognise the city as Israel`s capital. Jerusalem: Jerusalem is once again stirring powerful emotions around the world with US President Donald Trump set to recognise the city as Israel`s capital. Here are five …

Read More »

Earthquake of magnitude 5.1 hits Vietnam, J&K

Earthquake of magnitude 5.1 hits Vietnam, J&K

A strong intensity earthquake on Thursday hit 111 km northeast of Vietnam’s Thang and Jammu and Kashmir in the early morning hours. NEW DELHI: A strong intensity earthquake on Thursday hit 111 km northeast of Vietnam’s Thang and Jammu and Kashmir in the early morning hours. The quake was estimated …

Read More »