Home / 2017 / December / 04

Daily Archives: December 4, 2017

ਕਾਂਗਰਸ ਦੇ ਕੌਮੀ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਨੇ ਭਰਿਆ ਨਾਮਜ਼ਦਗੀ ਪੱਤਰ

ਕਾਂਗਰਸ ਦੇ ਕੌਮੀ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਨੇ ਭਰਿਆ ਨਾਮਜ਼ਦਗੀ ਪੱਤਰ

ਨਵੀਂ ਦਿੱਲੀ : ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਨੇ ਅੱਜ ਆਪਣਾ ਨਾਮਜ਼ਦ ਪੱਤਰ ਦਾਖਲ ਕਰ ਦਿੱਤਾ। ਚੋਣਾਂ ਲਈ ਨਾਮਜ਼ਦ ਪੱਤਰ ਦਾਖਲ ਕਰਨ ਦੀ ਅੱਜ ਆਖਰੀ ਤਰੀਕ ਹੈ। ਐਤਵਾਰ ਤੱਕ ਕਿਸੇ ਉਮੀਦਵਾਰ ਨੇ ਨਾਮਜ਼ਦ ਪੱਤਰ ਦਾਖਲ ਨਹੀਂ ਕੀਤਾ ਸੀ। ਇਸ ਦੌਰਾਨ ਇਹ ਸੰਭਾਵਨਾ ਹੈ ਕਿ ਰਾਹੁਲ ਗਾਂਧੀ ਹੀ ਇਸ …

Read More »

ਬਲਜੀਤ ਸਿੰਘ ਕੁੰਭੜਾ ਮੋਹਾਲੀ (ਸ਼ਹਿਰੀ) ਜਥੇ ਦੇ ਪ੍ਰਧਾਨ ਨਿਯੁਕਤ

ਬਲਜੀਤ ਸਿੰਘ ਕੁੰਭੜਾ ਮੋਹਾਲੀ (ਸ਼ਹਿਰੀ) ਜਥੇ ਦੇ ਪ੍ਰਧਾਨ ਨਿਯੁਕਤ

ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੋਹਾਲੀ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਖਰੜ ਸ. ਬਲਜੀਤ ਸਿੰਘ ਕੁੰਭੜਾ ਦੀਆਂ ਪਾਰਟੀ ਪ੍ਰਤੀ ਸ਼ਲਾਘਾਯੋਗ ਸੇਵਾਵਾਂ ਨੂੰ ਮੁੱਖ ਰੱਖਦਿਆਂ ਮੋਹਾਲੀ (ਸ਼ਹਿਰੀ) ਜਥੇ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।

Read More »

ਅੱਤਵਾਦੀਆਂ ਨੇ ਫੌਜ ਦੇ ਕਾਫਲੇ ਉਤੇ ਕੀਤਾ ਹਮਲਾ

ਅੱਤਵਾਦੀਆਂ ਨੇ ਫੌਜ ਦੇ ਕਾਫਲੇ ਉਤੇ ਕੀਤਾ ਹਮਲਾ

ਸ੍ਰੀਨਗਰ : ਜੰਮੂ ਕਸ਼ਮੀਰ ਦੇ ਕਾਜੀਗੁੰਡ ਵਿਚ ਅੱਤਵਾਦੀਆਂ ਵੱਲੋਂ ਸੈਨਾ ਦੇ ਕਾਫਲੇ ਉਤੇ ਹਮਲੇ ਕੀਤੇ ਜਾਣ ਦੀ ਖਬਰ ਹੈ|ਇਸ ਦੌਰਾਨ 3 ਜਵਾਨ ਜਖਮੀ ਹੋ ਗਏ ਅਤੇ ਸੈਨਾ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ ਹੈ|

Read More »

ਪਾਕਿ ਫੌਜ ‘ਚ ਪਹਿਲੇ ਸਿੱਖ ਅਫਸਰ ਮੇਜਰ ਹਰਚਰਨ ਸਿੰਘ ਨੇ ਗੁਰ ਮਰਿਆਦਾ ਅਨੁਸਾਰ ਰਚਾਇਆ ਵਿਆਹ

ਪਾਕਿ ਫੌਜ ‘ਚ ਪਹਿਲੇ ਸਿੱਖ ਅਫਸਰ ਮੇਜਰ ਹਰਚਰਨ ਸਿੰਘ ਨੇ ਗੁਰ ਮਰਿਆਦਾ ਅਨੁਸਾਰ ਰਚਾਇਆ ਵਿਆਹ

ਰਾਵਲਪਿੰਡੀ : ਪਾਕਿਸਤਾਨੀ ਫੌਜ ਵਿਚ ਪਹਿਲੇ ਸਿੱਖ ਅਫਸਰ ਮੇਜਰ ਹਰਚਰਨ ਸਿੰਘ ਨੇ ਕੱਲ੍ਹ ਗੁਰ ਮਰਿਆਦਾ ਅਨੁਸਾਰ ਇਥੋਂ ਦੇ ਹਸਨ ਅਬਦਾਲ ਵਿਖੇ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਆਹ ਕਰਵਾਇਆ| ਪਾਕਿਸਤਾਨੀ ਫੌਜ ਦੇ ਅਧਿਕਾਰੀ ਵੱਲੋਂ ਟਵਿੱਟਰ ਉਤੇ ਸ਼ੇਅਰ ਕੀਤੀ ਗਈ ਜਾਣਕਾਰੀ ਅਤੇ ਫੋਟੋਆਂ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਅਤੇ …

Read More »

Rahul Gandhi’s 6th question to PM Modi is on 7th pay commission

Rahul Gandhi’s 6th question to PM Modi is on 7th pay commission

In the run-up to Gujarat elections, Rahul has been launching a question at PM Modi daily NEW DELHI: Congress Vice-President Rahul Gandhi’s sixth question to Prime Minister Narendra Modi is on the seventh pay commission and its implementation. “Saatve vetan aayog mein Rs 18, 000 maasik hone ke bawajood fixed …

Read More »