Home / 2017 / November (page 3)

Monthly Archives: November 2017

ਕਾਂਗਰਸ ਨੇ ਕਿਸਾਨੀ ਸੰਕਟ ਉੱਤੇ ਕੰਮ ਰੋਕੂ ਪ੍ਰਸਤਾਵ ਦੀ ਆਗਿਆ ਨਹੀਂ ਦਿੱਤੀ : ਸੁਖਬੀਰ ਬਾਦਲ

ਕਾਂਗਰਸ ਨੇ ਕਿਸਾਨੀ ਸੰਕਟ ਉੱਤੇ ਕੰਮ ਰੋਕੂ ਪ੍ਰਸਤਾਵ ਦੀ ਆਗਿਆ ਨਹੀਂ ਦਿੱਤੀ : ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਅਕਾਲੀ-ਭਾਜਪਾ ਵਿਧਾਇਕ ਦਲ ਵੱਲੋ ਵਿਧਾਨ ਸਭਾ ਵਿਚ ਕਿਸਾਨੀ ਸੰਕਟ ਉੱਤੇ ਚਰਚਾ ਕਰਨ ਲਈ ਪੇਸ਼ ਕੀਤੇ ਕੰਮ ਰੋਕੂ ਪ੍ਰਸਤਾਵ ਉੱਤੇ ਚਰਚਾ ਕਰਨ ਦੀ ਮਨਾਹੀ ਵਾਸਤੇ ਸਖ਼ਤ ਝਾੜ ਪਾਈ ਅਤੇ ਕਿਹਾ ਕਿ ਕਿਸਾਨ ਕਰਜ਼ਾ ਮੁਆਫੀ ਨੂੰ ਲਾਗੂ …

Read More »

ਇਕਬਾਲ ਸਿੰਘ ਗਰੇਵਾਲ ਦਿੱਲੀ ਦੇ ਇੰਚਾਰਜ ਨਿਯੁਕਤ

ਇਕਬਾਲ ਸਿੰਘ ਗਰੇਵਾਲ ਦਿੱਲੀ ਦੇ ਇੰਚਾਰਜ ਨਿਯੁਕਤ

ਨਵੀਂ ਦਿੱਲੀ : ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨ.ਐੱਸ.ਯੂ.ਆਈ) ਦੇ ਸਕੱਤਰ ਇਕਬਾਲ ਸਿੰਘ ਗਰੇਵਾਲ ਨੂੰ ਦਿੱਲੀ ਯੂਨਿਟ ਦਾ ਇੰਚਾਰਜ ਲਾਇਆ ਗਿਆ ਹੈ| ਸ. ਇਕਬਾਲ ਸਿੰਘ ਗਰੇਵਾਲ ਇਸ ਤੋਂ ਪਹਿਲਾਂ ਐੱਨ.ਐੱਸ.ਯੂ.ਆਈ ਪੰਜਾਬ ਦੇ ਪ੍ਰਧਾਨ ਰਹਿ ਚੁੱਕੇ ਹਨ| ਵਰਣਨਯੋਗ ਹੈ ਕਿ ਸ. ਇਕਬਾਲ ਸਿੰਘ ਗਰੇਵਾਲ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ. …

Read More »

ਸਰਹੱਦੀ ਖੇਤਰ ਲਈ ਅਧਿਆਪਕਾਂ ਦਾ ਵੱਖਰਾ ਕਾਡਰ ਬਣੇਗਾ : ਅਰੁਨਾ ਚੌਧਰੀ

ਸਰਹੱਦੀ ਖੇਤਰ ਲਈ ਅਧਿਆਪਕਾਂ ਦਾ ਵੱਖਰਾ ਕਾਡਰ ਬਣੇਗਾ : ਅਰੁਨਾ ਚੌਧਰੀ

ਚੰਡੀਗੜ-ਸਰਹੱਦੀ ਖੇਤਰ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਵਧਾਉਣ ਲਈ ਅਧਿਆਪਕਾਂ ਦਾ ਵੱਖਰਾ ਸਰਹੱਦੀ ਖੇਤਰ ਕਾਡਰ ਬਣੇਗਾ। ਇਸ ਕਾਡਰ ਦੇ ਅਧਿਆਪਕਾਂ ਦੀ ਨਿਯੁਕਤੀ, ਬਦਲੀ ਅਤੇ ਤਰੱਕੀ ਉਪਰੰਤ ਪੋਸਟਿੰਗ ਸਰਹੱਦੀ ਖੇਤਰ ਦੇ ਸਕੂਲਾਂ ਵਿੱਚ ਹੀ ਹੋਵੇਗੀ। ਇਹ ਖੁਲਾਸਾ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪ੍ਰਸ਼ਨ …

Read More »

ਭਾਰਤ-ਰੂਸ ਨੇ ਅੱਤਵਾਦ ਰੋਕੂ ਸਮਝੌਤੇ ‘ਤੇ ਕੀਤੇ ਦਸਤਖਤ

ਭਾਰਤ-ਰੂਸ ਨੇ ਅੱਤਵਾਦ ਰੋਕੂ ਸਮਝੌਤੇ ‘ਤੇ ਕੀਤੇ ਦਸਤਖਤ

ਮਾਸਕੋ — ਭਾਰਤ ਤੇ ਰੂਸ ਨੇ ਅੱਤਵਾਦ ਨਾਲ ਲੜਨ ਵਿਚ ਇਕ-ਦੂਸਰੇ ਦੀ ਮਦਦ ਕਰਨ ‘ਤੇ ਅੱਜ ਭਾਵ ਮੰਗਲਵਾਰ ਨੂੰ ਸਹਿਮਤੀ ਜਤਾਈ ਅਤੇ ਦੋਵੇਂ ਰਣਨੀਤਕ ਭਾਈਵਾਲਾਂ ਨੇ ਇਕ ਅਹਿਮ ਸਮਝੌਤੇ ‘ਤੇ ਦਸਤਖਤ ਕੀਤੇ। ਦੋਵਾਂ ਦੇਸ਼ਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਤਵਾਦੀ ਚੰਗਾ ਜਾਂ ਬੁਰਾ ਨਹੀਂ ਹੁੰਦਾ ਅਤੇ ਇਸ ਬੁਰਾਈ …

Read More »