Daily Archives: September 28, 2017

ਹਨੀਪ੍ਰੀਤ ਨੂੰ ਹਰਿਆਣਾ ਪੁਲਸ ਨੇ ਦਿੱਤੀ ਚਿਤਾਵਨੀ

ਹਨੀਪ੍ਰੀਤ ਨੂੰ ਹਰਿਆਣਾ ਪੁਲਸ ਨੇ ਦਿੱਤੀ ਚਿਤਾਵਨੀ

ਨਵੀਂ ਦਿੱਲੀ/ਹਰਿਆਣਾ— ਬਲਾਤਕਾਰੀ ਰਾਮ ਰਹੀਮ ਸਿੰਘ ਦੀ ਕਰੀਬੀ ਅਤੇ ਮੋਸਟ ਵਾਂਟੇਡ ਹਨੀਪ੍ਰੀਤ ਲਗਾਤਾਰ ਪੁਲਸ ਨੂੰ ਚਕਮਾ ਦੇ ਰਹੀ ਹੈ। ਪੁਲਸ ਉਸ ਨੂੰ ਫੜਨ ਲਈ ਦੇਸ਼ ਦੇ ਕਈ ਰਾਜਾਂ ਸਮੇਤ ਨੇਪਾਲ ‘ਚ ਵੀ ਖੋਜ ਕਰ ਚੁਕੀ ਹੈ। ਹਰਿਆਣਾ ਪੁਲਸ ਨੇ ਵੀਰਵਾਰ ਨੂੰ ਹਨੀਪ੍ਰੀਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਸਰੰਡਰ …

Read More »

110ਵੇਂ ਜਨਮ ਦਿਹਾੜੇ ‘ਤੇ ਸ਼ਹੀਦ ਭਗਤ ਸਿੰਘ ਨੂੰ ਦੇਸ਼ ਭਰ ‘ਚ ਕੀਤਾ ਜਾ ਰਿਹਾ ਹੈ ਯਾਦ

110ਵੇਂ ਜਨਮ ਦਿਹਾੜੇ ‘ਤੇ ਸ਼ਹੀਦ ਭਗਤ ਸਿੰਘ ਨੂੰ ਦੇਸ਼ ਭਰ ‘ਚ ਕੀਤਾ ਜਾ ਰਿਹਾ ਹੈ ਯਾਦ

ਚੰਡੀਗੜ੍ਹ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਅੱਜ ਉਨ੍ਹਾਂ ਦੇ 110ਵੇਂ ਜਨਮ ਦਿਹਾੜੇ ‘ਤੇ ਦੇਸ਼ ਭਰ ਵਿਚ ਯਾਦ ਕੀਤਾ ਜਾ ਰਿਹਾ ਹੈ| ਇਸ ਮੌਕੇ ਦੇਸ਼ ਭਰ ਵਿਚ ਕਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ| ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਇਲਾਵਾ ਵੱਖ-ਵੱਖ …

Read More »

ਰੇਪ ਕੇਸ ‘ਚ ਤਰੁਣ ਤੇਜਪਾਲ ਦੇ ਖਿਲਾਫ ਦੋਸ਼ ਤੈਅ

ਰੇਪ ਕੇਸ ‘ਚ ਤਰੁਣ ਤੇਜਪਾਲ ਦੇ ਖਿਲਾਫ ਦੋਸ਼ ਤੈਅ

ਪਣਜੀ— ਤਹਿਲਕਾ ਦੇ ਸਾਬਕਾ ਪ੍ਰਧਾਨ ਸੰਪਾਦਕ ਤਰੁਣ ਤੇਜਪਾਲ ਦੇ ਖਿਲਾਫ ਉੱਤਰੀ ਗੋਆ ਦੇ ਮਾਪੁਸਾ ਸਥਿਤ ਕੋਰਟ ਨੇ ਵੀਰਵਾਰ ਨੂੰ ਦੋਸ਼ ਤੈਅ ਕੀਤੇ। ਉਸ ਦੇ ਖਿਲਾਫ ਭਾਰਤੀ ਸਜ਼ਾ ਦੀ ਧਾਰਾ 376 (ਰੇਪ), 341, 342, 354ਏ, 354ਬੀ. ਦੇ ਅਧੀਨ ਦੋਸ਼ ਤੈਅ ਕੀਤੇ ਗਏ। ਤੇਜਪਾਲ ‘ਤੇ ਆਪਣੀ ਜੂਨੀਅਰ ਸਹਿਕਰਮਚਾਰੀ ਦਾ ਲਿਫਟ ‘ਚ ਯੌਨ …

Read More »

ਬਠਿੰਡਾ ‘ਚ ਕਰਜ਼ਈ ਕਿਸਾਨ ਵੱਲੋਂ ਖੁਦਕੁਸ਼ੀ

ਬਠਿੰਡਾ ‘ਚ ਕਰਜ਼ਈ ਕਿਸਾਨ ਵੱਲੋਂ ਖੁਦਕੁਸ਼ੀ

ਬਠਿੰਡਾ : ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ| ਇਸ ਦੌਰਾਨ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮ ਨਿਵਾਸ ਦੇ ਕਰਜ਼ਈ ਕਿਸਾਨ ਨੇ ਆਤਮ ਹੱਤਿਆ ਕਰ ਲਈ| ਮ੍ਰਿਤਕ ਕਿਸਾਨ ਨਾਇਬ ਸਿੰਘ ਦੇ ਸਿਰ ਲਗਪਗ 12 ਲੱਖ ਰੁਪਏ ਦਾ ਕਰਜ਼ਾ ਸੀ|

Read More »