Daily Archives: September 15, 2017

ਹਨੀਪ੍ਰੀਤ ਦੇ ਡਰਾਈਵਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ – ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਡਰਾਈਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ| ਹਨੀਪ੍ਰੀਤ ਦੇ ਡਰਾਈਵਰ ਦੀ ਗ੍ਰਿਫਤਾਰੀ ਰਾਜਸਥਾਨ ਦੇ ਲਛਮਣਗੜ੍ਹ ਤੋਂ ਹੋਈ ਹੈ| ਦੂਸਰੇ ਪਾਸੇ ਰਾਮ ਰਹੀਮ ਨੂੰ ਬੀਤੀ 25 ਅਗਸਤ ਨੂੰ ਜੇਲ੍ਹ ਭੇਜੇ ਜਾਣ ਤੋਂ ਬਾਅਦ ਤੋਂ ਹੀ ਹਨੀਪ੍ਰੀਤ …

Read More »

ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਸਕਿੱਲ ਯੂਨੀਵਰਸਿਟੀ ਲਈ 100 ਏਕੜ ਜਗ੍ਹਾਂ ਮਨਜ਼ੂਰ

ਚੰਡੀਗੜ੍ਹ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਸਕਿੱਲ ਤੇ ਵੋਕੇਸ਼ਨਲ ਯੂਨੀਵਰਸਿਟੀ ਸਥਾਪਤ ਕਰਨ ਦੇ ਐਲਾਨ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਵੱਕਾਰੀ ਤੇ ਅਹਿਮ ਪ੍ਰਾਜੈਕਟ ਲਈ ਨਗਰ ਪੰਚਾਇਤ ਚਮਕੌਰ ਸਾਹਿਬ ਦੀ 100 ਏਕੜ ਜਗ੍ਹਾਂ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖੁਲਾਸਾ ਸਥਾਨਕ …

Read More »

ਲੰਡਨ ‘ਚ ਅੰਡਰ ਗਰਾਊਂਡ ਟ੍ਰੇਨ ‘ਚ ਧਮਾਕਾ, ਕਈ ਲੋਕ ਜ਼ਖਮੀ

ਲੰਡਨ– ਇੰਗਲੈਂਡ ਦੀ ਰਾਜਧਾਨੀ ਲੰਡਨ ਵਿਖੇ ਅੰਡਰ ਗਰਾਊਂਡ ਟਰੇਨ ਵਿਚ ਧਮਾਕਾ ਹੋਇਆ ਹੈ| ਪੁਲਿਸ ਦਾ ਕਹਿਣਾ ਹੈ ਕਿ ਇਹ ਇਕ ਅੱਤਵਾਦੀ ਹਮਲਾ ਸੀ| ਇਸ ਧਮਾਕੇ ਵਿਚ ਕਈ ਲੋਕ ਜ਼ਖਮੀ ਹੋਏ ਹਨ| ਇਸ ਤੋਂ ਇਲਾਵਾ ਧਮਾਕੇ ਤੋਂ ਬਾਅਦ ਮਚੀ ਭਾਜੜ ਵਿਚ ਵੀ ਕਈ ਲੋਕ ਜ਼ਖਮੀ ਹੋ ਗਏ| ਦੂਸਰੇ ਪਾਸੇ ਧਮਾਕੇ ਤੋਂ …

Read More »

ਲੰਡਨ ਧਮਾਕੇ ਤੋਂ ਬਾਅਦ ਦਿੱਲੀ ਮੈਟਰੋ ਦੇ ਸਟੇਸ਼ਨਾਂ ‘ਤੇ ਹਾਈ ਐਲਰਟ

ਨਵੀਂ ਦਿੱਲੀ – ਲੰਡਨ ਵਿਖੇ ਅੰਡਰ ਗਰਾਊਂਡ ਟਰੇਨ ਵਿਚ ਹੋਏ ਧਮਾਕੇ ਤੋਂ ਬਾਅਦ ਦਿੱਲੀ ਵਿਚ ਵੀ ਸੁਰੱਖਿਆ ਵਿਵਸਥਾ ਕਰੜੀ ਕਰ ਦਿੱਤੀ ਗਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਮੈਟਰੋ ਦੇ ਸਾਰੇ ਸਟੇਸ਼ਨਾਂ ਉਤੇ ਐਲਰਟ ਜਾਰੀ ਕਰ ਦਿੱਤਾ ਗਿਆ ਹੈ| ਪੁਲਿਸ ਵੱਲੋਂ ਹਰ ਆਉਣ ਜਾਣ ਵਾਲੇ ਉਤੇ ਨਜ਼ਰ ਰੱਖੀ ਜਾ ਰਹੀ ਹੈ|

Read More »

North Korea fires missile over Japan in longest-ever flight

SEOUL, South Korea (AP) – North Korea fired an intermediate-range missile over Japan into the northern Pacific Ocean on Friday, U.S. and South Korean militaries said, its longest-ever such flight and a clear message of defiance to its rivals. Since President Donald Trump threatened the North with “fire and fury” …

Read More »

Caribbean families separate to rebuild lives after storm

SAN JUAN, Puerto Rico (AP) – The shrieks of children playing volleyball and the occasional barking of dogs echoed inside Puerto Rico’s largest convention center, transformed into a shelter for hurricane victims from other Caribbean islands as hundreds of families devastated by the Category 5 storm transition toward new lives. …

Read More »