Home / World / ਸੰਸਦ ਦਾ ਮਾਨਸੂਨ ਇਜਲਾਸ ਹੋਇਆ ਸ਼ੁਰੂ

ਸੰਸਦ ਦਾ ਮਾਨਸੂਨ ਇਜਲਾਸ ਹੋਇਆ ਸ਼ੁਰੂ

1ਨਵੀਂ ਦਿੱਲੀ : ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ| ਅੱਜ ਪਹਿਲੇ ਦਿਨ ਵਿਛਲੇ ਸੰਸਦ ਮੈਂਬਰਾਂ ਅਤੇ ਅਮਰਨਾਥ ਯਾਤਰੀਆਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ|

Check Also

4

ਸ਼ੱਬੀਰ ਸ਼ਾਹ ਨੇ ਆਖਿਰ ਕਬੂਲਿਆ, ਹਾਫਿਜ਼ ਨਾਲ ਹੁੰਦੀ ਸੀ ਗੱਲਬਾਤ

ਜੰਮੂ— ਆਖਿਰਕਾਰ ਵੱਖਵਾਦੀਆਂ ਅਤੇ ਅੱਤਵਾਦੀਆਂ ਦੇ ਸੰਬੰਧ ਦਾ ਖੁਲਾਸਾ ਹੋ ਹੀ ਗਿਆ। ਵੱਖਵਾਦੀ ਨੇਤਾ ਸ਼ੱਬੀਰ …