Home / World / ਭਾਜਪਾ ਦਲਿਤ ਮੋਰਚਾ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਕੀਤੀ ਕੋਸ਼ਿਸ਼

ਭਾਜਪਾ ਦਲਿਤ ਮੋਰਚਾ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਕੀਤੀ ਕੋਸ਼ਿਸ਼

3ਚੰਡੀਗਡ਼੍ਹ – ਅੱਜ ਪੰਜਾਬ ਭਾਜਪਾ ਦਲਿਤ ਮੋਰਚਾ ਨੇ  ਆਪਣੀਆਂ ਮੰਗਾਂ ਨੂੰ ਲੈ ਕਿ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ।  ਪੰਜਾਬ ਭਾਜਪਾ ਦਲਿਤ ਮੋਰਚਾ ਦੀ ਮੰਗ ਹੈ ਕਿ ਪੰਜਾਬ ‘ਚ ਦਲਿਤਾਂ ‘ਤੇ ਹੋ ਰਹੇ ਅੱਤਿਆਚਾਰ ਨੂੰ ਰੋਕਿਆ ਜਾਵੇ। ਚੰਡੀਗਡ਼੍ਹ ਪੁਲਸ ਨੇ ਉਨ੍ਹਾਂ ਨੂੰ ਸੈਕਟਰ 37 ਦੇ ਭਾਜਪਾ ਦਫਤਰ ਤੋਂ ਕੁਝ ਦੂਰੀ ‘ਤੇ ਹੀ ਬੈਰੀਕੇਡ ਲਗਾ ਰੇ ਰੋਕ ਦਿੱਤਾ ਤੇ ਉਨ੍ਹਾਂ ‘ਤੇ ਪਾਣੀ ਦੀ ਵਾਛਡ਼ ਵੀ ਕੀਤੀ।

Check Also

4

Swine flu: Spike of H1N1 Influenza in Delhi; 1,066 cases reported last month

The spurt in swine flu cases at this time of the year has come a …