Home / World / ਪੰਜਾਬ ਵਿਧਾਨ ਸਭਾ ਵਿਚ ਜੀ.ਐਸ.ਟੀ ਬਿੱਲ ਹੋਇਆ ਪਾਸ

ਪੰਜਾਬ ਵਿਧਾਨ ਸਭਾ ਵਿਚ ਜੀ.ਐਸ.ਟੀ ਬਿੱਲ ਹੋਇਆ ਪਾਸ

1ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਅੱਜ ਜੀ.ਐਸ.ਟੀ ਬਿੱਲ ਪਾਸ ਹੋ ਗਿਆ ਹੈ| ਜੀ.ਐਸ.ਟੀ ਬਿੱਲ ਨੂੰ ਹੁਣ ਤੱਕ ਵੱਖ-ਵੱਖ ਸੂਬਿਆਂ ਵੱਲੋਂ ਪਾਸ ਕਰ ਦਿੱਤਾ ਗਿਆ ਹੈ| ਇਸ ਦੌਰਾਨ ਅੱਜ ਇਸ ਬਿੱਲ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਵੀ ਪਾਸ ਕਰ ਦਿੱਤਾ ਗਿਆ|

Check Also

4

ਸੀਨੀਅਰ ਕਾਂਗਰਸੀ ਨੇਤਾ ਵਿਦਿਆ ਸਟੋਕਸ ਫੋਰਟਿਸ ਹਸਪਤਾਲ ‘ਚ ਦਾਖਲ

ਚੰਡੀਗੜ੍ਹ – ਕਾਂਗਰਸ ਦੀ ਸੀਨੀਅਰ ਨੇਤਾ ਵਿਦਿਆ ਸਟੋਕਸ ਨੂੰ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ …