Home / World / ਬਿਜਲੀ ਅਤੇ ਪਾਣੀ ਸੰਕਟ ‘ਤੇ ਭਾਜਪਾ ਵੱਲੋਂ ਕੇਜਰੀਵਾਲ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ

ਬਿਜਲੀ ਅਤੇ ਪਾਣੀ ਸੰਕਟ ‘ਤੇ ਭਾਜਪਾ ਵੱਲੋਂ ਕੇਜਰੀਵਾਲ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ

3ਨਵੀਂ ਦਿੱਲੀ : ਦਿੱਲੀ ਵਿਚ ਬਿਜਲੀ ਅਤੇ ਪਾਣੀ ਸੰਕਟ ਤੋਂ ਬਾਅਦ ਭਾਜਪਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ|
ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਣ ਲਈ ਪਾਣੀ ਦੀਆਂ ਵਾਛੜਾਂ ਦੀ ਵਰਤੋਂ ਕੀਤੀ|

Check Also

4

ਸ਼ੱਬੀਰ ਸ਼ਾਹ ਨੇ ਆਖਿਰ ਕਬੂਲਿਆ, ਹਾਫਿਜ਼ ਨਾਲ ਹੁੰਦੀ ਸੀ ਗੱਲਬਾਤ

ਜੰਮੂ— ਆਖਿਰਕਾਰ ਵੱਖਵਾਦੀਆਂ ਅਤੇ ਅੱਤਵਾਦੀਆਂ ਦੇ ਸੰਬੰਧ ਦਾ ਖੁਲਾਸਾ ਹੋ ਹੀ ਗਿਆ। ਵੱਖਵਾਦੀ ਨੇਤਾ ਸ਼ੱਬੀਰ …